18-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-09-2026

ਗੁਰਦੁਆਰਾ ਟਾਹਲੀ ਸਾਹਿਬ ਤੋਂ ਪ੍ਰਕਾਸ਼ ਪੁਰਬ ਮੌਕੇ ਸਜਾਇਆ ਵਿਸ਼ਾਲ ਨਗਰ ਕੀਰਤਨ ਬ੍ਰਹਮਪੁਰੀ ਨੂੰ ਸਦਮਾ, ਭੈਣ ਕਮਲਜੀਤ ਬੱਗੂਵਾਲ ਦਾ ਦਿਹਾਂਤ

ਟੱਪਰੀਆਂ ਖੁਰਦ, 18 ਸਤੰਬਰ (ਬੂਥਗੜ੍ਹੀਆ)-ਪਿਛਲੇ ਦਿਨੀਂ 13 ਸਤੰਬਰ ਨੂੰ ਕਮਲਜੀਤ ਉਮਰ 62 ਸਾਲ ਪਤਨੀ ਤਿਲਕ ਰਾਜ ਪਿੰਡ ਬੱਗੂਵਾਲ ਤਹਿਸੀਲ ਬਲਾਚੌਰ ਅਕਾਲ ਚਲਾਣਾ ਕਰ ਗਏ ਸਨ। ਉਨ੍ਹਾਂ ਦਾ ਬੀਤੇ ਦਿਨ 17 ਸਤੰਬਰ ਨੂੰ ਵਿਦੇਸ਼ ਤੋਂ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਸਪੁੱਤਰ ਦੀਪਕ ਦੀਪੂ ਅਤੇ ਧੀਆਂ ਰੇਨੂੰ ਤੇ ਰਜਨੀ ਦੇ ਆਉਣ ਉਪਰੰਤ ਸਸਕਾਰ ਕੀਤਾ।

Ad Position 21
No active advertisement
ਕਮਲਜੀਤ ਦੀ ਫਾਈਲ ਤਸਵੀਰ 19-09-2026
ਟੱਪਰੀਆਂ ਖੁਰਦ, 18 ਸਤੰਬਰ (ਬੂਥਗੜ੍ਹੀਆ)-ਪਿਛਲੇ ਦਿਨੀਂ 13 ਸਤੰਬਰ ਨੂੰ ਕਮਲਜੀਤ ਉਮਰ 62 ਸਾਲ ਪਤਨੀ ਤਿਲਕ ਰਾਜ ਪਿੰਡ ਬੱਗੂਵਾਲ ਤਹਿਸੀਲ ਬਲਾਚੌਰ ਅਕਾਲ ਚਲਾਣਾ ਕਰ ਗਏ ਸਨ। ਉਨ੍ਹਾਂ ਦਾ ਬੀਤੇ ਦਿਨ 17 ਸਤੰਬਰ ਨੂੰ ਵਿਦੇਸ਼ ਤੋਂ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਸਪੁੱਤਰ ਦੀਪਕ ਦੀਪੂ ਅਤੇ ਧੀਆਂ ਰੇਨੂੰ ਤੇ ਰਜਨੀ ਦੇ ਆਉਣ ਉਪਰੰਤ ਸਸਕਾਰ ਕੀਤਾ। ਇਸ ਬਾਰੇ ਜਾਣਕਾਰੀ ਦਿੰਦਿਆਂ ਚੌਧਰੀ ਬਲਵੀਰ ਬਿੱਲੂ ਨੇ ਦੱਸਿਆ ਕਿ ਸਾਡੀ ਮਸੇਰ ਸਵ. ਕਮਲਜੀਤ ਸਮਾਜ ਸੇਵੀ ਪਰਮਾ ਨੰਦ ਬ੍ਰਹਮਪੁਰੀ ਅਤੇ ਫਤਿਹ ਚੰਦ ਪਟਵਾਰੀ ਚੂਹੜਪੁਰ ਵਾਲਿਆਂ ਦੇ ਵੱਡੇ ਭੈਣ ਜੀ ਸਨ। ਉਨ੍ਹਾਂ ਕਿਹਾ ਕਿ ਸਵ. ਕਮਲਜੀਤ ਨਮਿਤ ਸਮਾਜਿਕ ਇਕੱਠ 19 ਤੇ 20 ਸਤੰਬਰ ਉਨ੍ਹਾਂ ਦੇ ਗ੍ਰਹਿ ਪਿੰਡ ਬੱਗੂਵਾਲ ਤਹਿਸੀਲ ਬਲਾਚੌਰ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਵਿਖੇ ਰੱਖਿਆ ਗਿਆ ਹੈ।
Ad Position 22
No active advertisement
ਪਿਛਲੀ ਖ਼ਬਰ ਭਾਈ ਸੰਗਤ ਸਿੰਘ ਖ਼ਾਲਸਾ ਕਾਲਜ ਬੰਗਾ ਵਿਖੇ ਮੀਰੀ-ਪੀਰੀ ਖ਼ਾਲਸਾ ਮਾਰਚ ਦਾ ਸਵਾਗਤ ਅਗਲੀ ਖ਼ਬਰ ਪਿੰਡ ਟੌਂਸਾ ਤੋਂ ਤੀਰਥ ਯਾਤਰਾ ਲਈ ਬੱਸ ਰਵਾਨਾ
Ad Position 24