19-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2026

ਐਮ. ਸੀ. ਬਣੇ ਮਨਜੀਤ ਸਿੰਘ ਬੱਬਲ ਦਾ ਸਨਮਾਨ

Ad Position 21
No active advertisement
ਅਜੀਤ ਡੈਸਕ 01-06-2026
ਬੰਗਾ, 31 ਮਈ (ਕਰਮ ਲਧਾਣਾ)-ਨਗਰ ਕੌਂਸਲ ਦੀਆਂ ਚੋਣਾਂ 'ਚ ਬੰਗਾ ਦੇ ਵਾਰਡ ਨੰਬਰ 12 ਦੇ ਜੇਤੂ ਉਮੀਦਵਾਰ ਸ. ਮਨਜੀਤ ਸਿੰਘ ਬੱਬਲ ਸਪੁੱਤਰ ਸੁਖਵੀਰ ਸਿੰਘ ਨੂੰ ਮਿਲੀ ਸ਼ਾਨਦਾਰ ਜਿੱਤ ਦੀ ਖੁਸ਼ੀ ਵਿਚ ਉਨ੍ਹਾਂ ਨੂੰ ਸਨਮਾਨਿਤ ਕੀਤਾ | ਇਸ ਸਨਮਾਨ ਸਮਾਗਮ ਦੀ ਅਗਵਾਈ ਟਕਸਾਲੀ ਅਕਾਲੀ ਆਗੂ ਜਥੇ. ਕੁਲਵਿੰਦਰ ਸਿੰਘ ਲਾਡੀ ਹੋਰਾਂ ਕੀਤੀ | ਐਮ. ਸੀ. ਮਨਜੀਤ ਸਿੰਘ ਬੱਬਲ ਆਮ ਆਦਮੀ ਪਾਰਟੀ ਦੇ ਉਮੀਦਵਾਰ ਵਜੋਂ ਚੋਣ ਲੜੇ ਤੇ ਪਾਰਟੀ ਦੀ ਝੋਲੀ ਵਿਚ ਜਿੱਤ ਭਰੀ ਕਾਮਯਾਬੀ ਪਾਈ | ਸਮਾਜ ਸੇਵਾ ਨੂੰ ਸਮਰਪਿਤ ਸ਼ਖ਼ਸੀਅਤ ਮਨਜੀਤ ਸਿੰਘ ਬੱਬਲ ਦੇ ਸਨਮਾਨ ਸਮੇਂ ਜਥੇ. ਕੁਲਵਿੰਦਰ ਸਿੰਘ ਲਾਡੀ ਤੋਂ ਇਲਾਵਾ ਗੁਰਪ੍ਰੀਤ ਸਿੰਘ ਗੋਪੀ, ਜਸਵਿੰਦਰ ਸਿੰਘ ਸ਼ੁਕਾਰ, ਕਰਨਵੀਰ ਸਿੰਘ ਬੱਲੂ, ਅਮਰਜੀਤ ਸਿੰਘ ਖਟਕੜ, ਹਰਮੇਸ਼ ਸਿੰਘ ਲਾਲੀ, ਅਮਨ ਸਿੰਘ, ਪਿ੍ੰ. ਹਰਭਜਨ ਸਿੰਘ ਬਿੱਲਾ, ਪਰਮਜੀਤ ਸਿੰਘ ਜੌਹਰ ਤੇ ਗੁਰਮਿੰਦਰ ਸਿੰਘ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਮੋਟਰਾਂ ਦੀਆਂ ਤਾਰਾਂ ਚੋਰੀ ਕਰਨ ਵਾਲਾ ਗਰੋਹ ਹੋਇਆ ਸਰਗਰਮ 11 ਮੋਟਰਾਂ ਦੀਆਂ ਤਾਰਾਂ ਚੋਰੀ, ਪੁਲਿਸ ਬੇਖ਼ਬਰ ਅਗਲੀ ਖ਼ਬਰ ਹਰਮੇਸ ਸਿੰਘ ਭਾਟੀਆ ਹੈਰੀ ਕੰਬੀ ਕੈਨੇਡਾ ਦੀ ਸਮਾਜ ਨੂੰ ਬਹੁਤ ਦੇਣ-ਬਿ੍ਗੇਡੀਅਰ ਰਾਜ ਕੁਮਾਰ
Ad Position 24