ਜਾਡਲਾ, 11 ਜੂਨ (ਹਰਕੰਵਲ ਸਿੰਘ ਕੌਲਗੜ੍ਹ)-ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਨੂੰ ਸਮਰਪਿਤ ਪਿੰਡ ਕੌਲਗੜ੍ਹ ਵਿਖੇ ਠੰਢੇ ਮਿੱਠੇ ਜਲ ਦੀ ਛਬੀਲ ਲਗਾਈ ਗਈ | ਇਸ ਮੌਕੇ ਪਿੰਡ ਦੇ ਨੌਜਵਾਨਾਂ ਨੇ ਵੱਧ ਚੜ੍ਹ ਕੇ ਸੇਵਾ ਨਿਭਾਈ ਤੇ ਰਾਹਗੀਰਾਂ ਨੂੰ ਠੰਢਾ ਮਿੱਠਾ ਜਲ ਪਿਲਾਇਆ | ਇਸ ਮੌਕੇ ਸੇਵਾਦਾਰਾਂ ਨੇ ਸਮੂਹ ਸੰਗਤ ਤੇ ਪਿੰਡ ਵਾਸੀਆਂ ਦਾ ਸਹਿਯੋਗ ਲਈ ਧੰਨਵਾਦ ਕੀਤਾ | ਇਸ ਮੌਕੇ ਪ੍ਰਭਜੋਤ ਸਿੰਘ, ਨਤੀਸ਼ ਕੁਮਾਰ, ਰੋਮੀ, ਜਸਵੰਤ ਸਿੰਘ, ਸਨੀ, ਰਾਜਨ, ਗੁਰਪਿੰਦਰ ਸਿੰਘ, ਹੈਪੀ, ਦਿਲਜੀਤ ਸਿੰਘ, ਚੰਦਨ ਨਾਫਰੀ, ਅਰਨਵ, ਕਬੀਰ ਨਾਫਰੀ, ਰਿਤਿਸ਼, ਹੈਪੀ ਕਲੇਰ, ਰਾਜਵੀਰ ਸਿੰਘ, ਕੁਸਾਲ, ਦਮਨ, ਰਵਨੀਤ, ਜੱਸ਼ ਸ਼ੀਹਮਾਰ, ਗੁਰਪ੍ਰੀਤ ਸਿੰਘ, ਏਕਮ, ਅਰਮਾਨ, ਕਰਨਵੀਰ ਬੱਧਣ, ਖੈਰੀ ਹਾਜ਼ਰ ਸਨ |