24-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-08-2026

ਖੇਡ ਸਟੇਡੀਅਮ ਦਾ ਉਦਘਾਟਨ ਅੱਜ

ਰਾਮਗੜ੍ਹ ਸੀਕਰੀ, 23 ਅਗਸਤ (ਕਟੋਚ)- ਬਲਾਕ ਤਲਵਾੜਾ ਦੇ ਪਿੰਡ ਰਜਵਾਲ ਵਿਖੇ ਨਵ-ਨਿਰਮਿਤ ਖੇਡ ਸਟੇਡੀਅਮ ਦਾ ਉਦਘਾਟਨ 24 ਅਗਸਤ ਨੂੰ ਵਿਧਾਇਕ ਐਡ. ਕਰਮਵੀਰ ਸਿੰਘ ਘੁੰਮਣ ਕਰਨਗੇ।

Ad Position 21
No active advertisement
ਅਜੀਤ ਡੈਸਕ 24-08-2026
ਰਾਮਗੜ੍ਹ ਸੀਕਰੀ, 23 ਅਗਸਤ (ਕਟੋਚ)- ਬਲਾਕ ਤਲਵਾੜਾ ਦੇ ਪਿੰਡ ਰਜਵਾਲ ਵਿਖੇ ਨਵ-ਨਿਰਮਿਤ ਖੇਡ ਸਟੇਡੀਅਮ ਦਾ ਉਦਘਾਟਨ 24 ਅਗਸਤ ਨੂੰ ਵਿਧਾਇਕ ਐਡ. ਕਰਮਵੀਰ ਸਿੰਘ ਘੁੰਮਣ ਕਰਨਗੇ। ਉਕਤ ਜਾਣਕਾਰੀ ਦਿੰਦਿਆਂ ਸਰਪੰਚ ਮਨਿੰਦਰ ਸਿੰਘ ਨੇ ਦੱਸਿਆ ਕਿ ਇਸ ਖੇਡ ਸਟੇਡੀਅਮ ਲਈ ਸਰਕਾਰ ਵਲੋਂ 25 ਲੱਖ ਰੁਪਏ ਜਾਰੀ ਕੀਤੇ ਗਏ ਸਨ ਜਿਸ ਨਾਲ ਪਿੰਡ ਵਿਚ ਸ਼ਾਨਦਾਰ ਬਹੁਮੰਤਵੀ ਖੇਡ ਸਟੇਡੀਅਮ ਬਣ ਕੇ ਤਿਆਰ ਹੋਇਆ ਹੈ। ਜ਼ਿਕਰਯੋਗ ਹੈ ਕਿ ਉਕਤ ਖੇਡ ਸਟੇਡੀਅਮ ਦਸੂਹਾ ਹਲਕੇ ਦਾ 22ਵਾਂ ਖੇਡ ਸਟੇਡੀਅਮ ਹੈ ਜੋ ਤਿਆਰ ਹੋ ਚੁੱਕਿਆ ਹੈ।
Ad Position 22
No active advertisement
ਪਿਛਲੀ ਖ਼ਬਰ ਕਾਂਗਰਸੀ ਆਗੂ ਕਮਲਜੀਤ ਬੰਗਾ ਤੇ ਸਰਪੰਚ ਬਿਮਲਾ ਦੇਵੀ ਬੰਗਾ ਗੱਲਬਾਤ ਕਰਦੇ ਹੋਏ ਨਾਲ ਬਾਬਾ ਚੈਨ ਰਾਮ ਬੰਗਾ। ਪੰਜਾਬ ’ਚ ਕਾ... ਅਗਲੀ ਖ਼ਬਰ ਹੋਣਹਾਰ ਵਿਦਿਆਰਥੀ ਸ਼ਿਵਮ ਰਾਣਾ, ਨਵਜੋਤ ਕੌਰ, ਹਰਪ੍ਰੀਤ ਅਤੇ ਪਰਮਵੀਰ ਸਿੰਘ। ਮੈਨੇਜਮੈਂਟ ਕਾਲਜ ਦੇ ਬੀ.ਸੀ.ਏ. ਵਿਭਾਗ ਦੇ...
Ad Position 24