30-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2026

ਬਾਬਾ ਇੱਛਿਆਧਾਰੀ ਨੂੰ ਸਮਰਪਿਤ ਸਲਾਨਾ ਮੇਲਾ ਭਲਕੇ

ਬਹਿਰਾਮ, 30 ਅਗਸਤ (ਨਛੱਤਰ ਸਿੰਘ ਬਹਿਰਾਮ)-ਬਾਬਾ ਇੱਛਿਆਧਾਰੀ ਦਰਬਾਰ ਢੱਕ-ਪੰਡੋਰੀ ਵਿਖੇ ਸਲਾਨਾ ਜੋੜ ਮੇਲਾ 1 ਸਤੰਬਰ ਨੂੰ ਮਨਾਇਆ ਜਾ ਰਿਹਾ ਹੈ। ਬਾਬਾ ਕੁਲਵੰਤ ਸਿੰਘ ਤੇ ਵਿਜੇਪਾਲ ਸਿੰਘ ਤੇਜੀ ਨੇ ਦੱਸਿਆ ਕਿ ਇਹ ਸਲਾਨਾ ਜੋੜ ਮੇਲਾ ਸਮੂਹ ਨਗਰ ਨਿਵਾਸੀਆ, ਐਨ.

Ad Position 21
No active advertisement
ਅਜੀਤ ਡੈਸਕ 31-08-2026
ਬਹਿਰਾਮ, 30 ਅਗਸਤ (ਨਛੱਤਰ ਸਿੰਘ ਬਹਿਰਾਮ)-ਬਾਬਾ ਇੱਛਿਆਧਾਰੀ ਦਰਬਾਰ ਢੱਕ-ਪੰਡੋਰੀ ਵਿਖੇ ਸਲਾਨਾ ਜੋੜ ਮੇਲਾ 1 ਸਤੰਬਰ ਨੂੰ ਮਨਾਇਆ ਜਾ ਰਿਹਾ ਹੈ। ਬਾਬਾ ਕੁਲਵੰਤ ਸਿੰਘ ਤੇ ਵਿਜੇਪਾਲ ਸਿੰਘ ਤੇਜੀ ਨੇ ਦੱਸਿਆ ਕਿ ਇਹ ਸਲਾਨਾ ਜੋੜ ਮੇਲਾ ਸਮੂਹ ਨਗਰ ਨਿਵਾਸੀਆ, ਐਨ.ਆਰ.ਆਈ. ਵੀਰਾਂ ਦੇ ਸਹਿਯੋਗ ਨਾਲ ਬਹੁਤ ਸ਼ਰਧਾ ਨਾਲ ਮਨਾਇਆ ਜਾਵੇਗਾ। ਮੇਲੇ ਨੂੰ ਚਾਰ ਚੰਨ੍ਹ ਲਗਾਉਣ ਲਈ ਨਾਮਵਰ ਕਲਾਕਾਰ ਗੀਤਾ ਰਾਹੀਂ ਹਾਜਰੀਆਂ ਲਗਾਉਣਗੇ।
Ad Position 22
No active advertisement
ਪਿਛਲੀ ਖ਼ਬਰ ਅੱਲ੍ਹਾਂ ਦੀ ਬੰਦਗੀ ਜ਼ਰੂਰੀ-ਸਾਈਂ ਲਖਵੀਰ ਸ਼ਾਹ ਅਗਲੀ ਖ਼ਬਰ ਕਿਸਾਨ ਮਜ਼ਦੂਰ ਹਿਤਕਾਰੀ ਸਭਾ ਦੇ ਮੈਂਬਰਾਂ ਨੇ ਆਮ ਆਦਮੀ ਪਾਰਟੀ ਮੁਕੇਰੀਆਂ ਦੇ ਹਲਕਾ ਇੰਚਾਰਜ ਨੂੰ ਕਾਲੀਆ ਝੰਡੀਆਂ ਦਿਖਾਈਆ...
Ad Position 24