ਹਲਕਾ ਚੱਬੇਵਾਲ ਸਖ਼ੀਆਂ ਦੀ ਮਿਹਨਤ ਸਦਕਾ ਮੁੱਖ ਮੰਤਰੀ ਮਾਵਾਂ-ਧੀਆਂ ਸਤਿਕਾਰ ਯੋਜਨਾ’ ਦਾ ਟੀਚਾ ਪੂਰਾ ਕਰਨ ’ਚ ਰਿਹਾ ਮੋਹਰੀ-ਡਾ. ਰਾਜ ਕੁਮਾਰ
ਹੁਸ਼ਿਆਰਪੁਰ, 17 ਸਤੰਬਰ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਚੱਬੇਵਾਲ ਵਿਧਾਇਕ ਡਾ. ਇਸ਼ਾਂਕ ਕੁਮਾਰ ਵਲੋਂ ਕਰਵਾਏ ਸਖੀ ਸਨਮਾਨ ਸਮਾਰੋਹ ਵਿਚ ਮਹਿਲਾਵਾਂ ਦਾ ਵੱਡਾ ਇਕੱਠ ਦੇਖਣ ਨੂੰ ਮਿਲਿਆ।
ਸਖੀ ਸਨਮਾਨ ਸਮਾਗਮ ਦੌਰਾਨ ਹਲਕਾ ਚੱਬੇਵਾਲ ਦੀਆਂ ਸਖ਼ੀਆਂ ਨਾਲ ਮੈਂਬਰ ਪਾਰਲੀਮੈਂਟ ਹੁਸ਼ਿਆਰਪੁਰ ਡਾ. ਰਾਜ ਕੁਮਾਰ ਚੱਬੇਵਾਲ, ਵਿਧਾਇਕ ਡਾ. ਇਸ਼ਾਂਕ ਕੁਮਾਰ, ਸੁਆਮੀ ਸੱਤਿਆਵਰਤਾ ਨੰਦ ਤੇ ਹੋਰ।
18-09-2026