06-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-10-2026

ਗ੍ਰਾਮ ਪੰਚਾਇਤ ਉਸਮਾਨਪੁਰ ਵਲੋਂ ਬਲਬੀਰ ਸਿੰਘ ਯੂ. ਐਸ. ਏ. ਨਾਲ ਦੁੱਖ ਪ੍ਰਗਟ

ਉਸਮਾਨਪੁਰ, 5 ਅਕਤੂਬਰ (ਸੰਦੀਪ ਮਝੂਰ)-ਗ੍ਰਾਮ ਪੰਚਾਇਤ ਪਿੰਡ ਉਸਮਾਨਪੁਰ ਵਲੋਂ ਸਰਪੰਚ ਕਮਲੇਸ਼ ਰਾਣੀ ਦੀ ਅਗਵਾਈ ਹੇਠ ਸਮਾਜ ਸੇਵਕ, ਦਾਨੀ ਸੱਜਣ ਤੇ ਅਮਰੀਕਾ ਦੇ ਧਨਾਢ ਕਾਰੋਬਾਰੀ ਬਲਬੀਰ ਸਿੰਘ ਯੂ. ਐਸ.

Ad Position 21
No active advertisement
ਅਜੀਤ ਡੈਸਕ 06-10-2026
ਉਸਮਾਨਪੁਰ, 5 ਅਕਤੂਬਰ (ਸੰਦੀਪ ਮਝੂਰ)-ਗ੍ਰਾਮ ਪੰਚਾਇਤ ਪਿੰਡ ਉਸਮਾਨਪੁਰ ਵਲੋਂ ਸਰਪੰਚ ਕਮਲੇਸ਼ ਰਾਣੀ ਦੀ ਅਗਵਾਈ ਹੇਠ ਸਮਾਜ ਸੇਵਕ, ਦਾਨੀ ਸੱਜਣ ਤੇ ਅਮਰੀਕਾ ਦੇ ਧਨਾਢ ਕਾਰੋਬਾਰੀ ਬਲਬੀਰ ਸਿੰਘ ਯੂ. ਐਸ. ਏ. ਦੇ ਭਤੀਜੇ ਹਰਕਰਨ ਸਿੰਘ 23 ਪੁੱਤਰ ਹਰਜਾਪ ਸਿੰਘ ਯੂ. ਐਸ. ਏ. ਦੀ ਬੇਵਕਤੀ ਮੌਤ ’ਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਵਿਛੜੀ ਰੂਹ ਨੂੰ ਦੋ ਮਿੰਟ ਦਾ ਮੌਨ ਰੱਖ ਕੇ ਸ਼ਰਧਾਂਜਲੀ ਭੇਟ ਕੀਤੀ ਗਈ। ਉਪਰੰਤ ਬਲਬੀਰ ਸਿੰਘ ਯੂ. ਐਸ. ਏ. ਤੇ ਹਰਜਾਪ ਸਿੰਘ ਯੂ. ਐਸ. ਏ. ਨਾਲ ਫੋਨ ’ਤੇ ਦੁੱਖ ਦਾ ਪ੍ਰਗਟਾਵਾ ਕੀਤਾ। ਇਸ ਮੌਕੇ ਸਰਪੰਚ ਕਮਲੇਸ਼ ਰਾਣੀ, ਬਲਵਿੰਦਰ ਸਿੰਘ ਪੰਚ, ਮਦਨ ਲਾਲ ਪੰਚ, ਬਲਜੀਤ ਕੌਰ ਪੰਚ, ਪਲਵਿੰਦਰ ਸਿੰਘ, ਜਸਬੀਰ ਕੌਰ ਪੰਚ, ਅਵਤਾਰ ਕੌਰ ਪੰਚ, ਪਰਮਜੀਤ ਕੌਰ ਪੰਚ, ਹਰਮਿੰਦਰ ਸਿੰਘ ਪੰਚ, ਲਖਵਿੰਦਰ ਖੋਸਲਾ, ਅਜੈਬ ਸਿੰਘ ਸਾਬਕਾ ਸਰਪੰਚ, ਜਗਤਾਰ ਸਿੰਘ, ਜਰਨੈਲ ਸਿੰਘ, ਮਨਜੀਤ ਕੁਮਾਰ ਆਦਿ ਵੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਪਰਗਟ ਸਿੰਘ ਦੇ ਪ੍ਰਧਾਨ ਬਣਨ ਨਾਲ ਕਾਂਗਰਸ ਪਾਰਟੀ ਹੋਰ ਮਜ਼ਬੂਤ ਹੋਵੇਗੀ-ਬਿੱਟੂ ਅਗਲੀ ਖ਼ਬਰ ਪ੍ਰਗਟ ਸਿੰਘ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਾਏ ਜਾਣ ’ਤੇ ਕਾਂਗਰਸੀ ਵਰਕਰਾਂ ’ਚ ਖੁਸ਼ੀ ਦੀ ਲਹਿਰ-ਪੀ. ਕੇ. ਛਾਬੜਾ
Ad Position 24