12-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-10-2026

ਰੂਪ ਲਾਲ ਚੇਤਾ ਦੀ ਅਗਵਾਈ ’ਚ ਚੰਡੀਗੜ੍ਹ ਲਈ ਕਾਫਲਾ ਰਵਾਨਾ

ਬਹਿਰਾਮ, 11 ਅਕਤੂਬਰ (ਸਰਬਜੀਤ ਸਿੰਘ ਰਾਣਾ)-ਨਵ-ਨਿਯੁਕਤ ਪੰਜਾਬ ਕਾਂਗਰਸ ਪ੍ਰਧਾਨ ਪਰਗਟ ਸਿੰਘ ਦੀ ਤਾਜਪੋਸ਼ੀ ’ਚ ਭਾਗ ਲੈਣ ਲਈ ਇਥੋਂ ਸਾਬਕਾ ਸਰਪੰਚ ਰੂਪ ਲਾਲ ਚੇਤਾ ਸਕੱਤਰ ਐਸ. ਸੀ.

Ad Position 21
No active advertisement
ਅਜੀਤ ਡੈਸਕ 12-10-2026
ਬਹਿਰਾਮ, 11 ਅਕਤੂਬਰ (ਸਰਬਜੀਤ ਸਿੰਘ ਰਾਣਾ)-ਨਵ-ਨਿਯੁਕਤ ਪੰਜਾਬ ਕਾਂਗਰਸ ਪ੍ਰਧਾਨ ਪਰਗਟ ਸਿੰਘ ਦੀ ਤਾਜਪੋਸ਼ੀ ’ਚ ਭਾਗ ਲੈਣ ਲਈ ਇਥੋਂ ਸਾਬਕਾ ਸਰਪੰਚ ਰੂਪ ਲਾਲ ਚੇਤਾ ਸਕੱਤਰ ਐਸ. ਸੀ. ਵਿਭਾਗ ਪੰਜਾਬ ਦੀ ਅਗਵਾਈ ’ਚ ਕਾਫਲਾ ਰਵਾਨਾ ਹੋਇਆ। ਇਸ ਮੌਕੇ ਰਾਮਦਾਸ ਸਿੰਘ, ਸੋਖੀ ਰਾਮ, ਜਸਵਿੰਦਰ ਮੱਟੂ, ਸ਼ਾਦੀ ਲਾਲ, ਦਵਿੰਦਰ ਭੱਟੀ, ਗਿਆਨ ਚੰਦ ਬੰਗਾ, ਉਪਕਾਰ ਸਿੰਘ, ਮਾਨਵ ਹੀਰ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸਤਨਾਮ ਸਿੰਘ ਯੂ. ਐਸ. ਏ. ਵਲੋਂ ਛਿੰਝ ਮੇਲੇ ’ਚ ਪਟਕੇ ਦੀ ਕੁਸ਼ਤੀ ਦਾ ਪਹਿਲਾ ਇਨਾਮ ਬੁਲਟ ਮੋਟਰਸਾਈਕਲ ਦਿੱਤਾ ਜਾਵੇਗਾ-ਪ੍ਰਬ... ਅਗਲੀ ਖ਼ਬਰ ਕੌਮਾਂਤਰੀ ਬਾਲੜੀ ਦਿਵਸ ਮੌਕੇ ਲੜਕੀਆਂ ਦੇ ਸਿਹਤਮੰਦ ਭਵਿੱਖ ਪ੍ਰਤੀ ਜਾਗਰੂਕਤਾ ਦਾ ਦਿੱਤਾ ਸੱਦਾ
Ad Position 24