12-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-10-2026

ਮੇਹਲੀਆਣਾ ’ਚ ਵਿਸ਼ਾਲ ਮਾਂ ਭਗਵਤੀ ਜਾਗਰਣ 18 ਨੂੰ

ਘੁੰਮਣਾਂ, 11 ਅਕਤੂਬਰ (ਮਹਿੰਦਰਪਾਲ ਸਿੰਘ)-ਪਿੰਡ ਮੇਹਲੀਆਣਾ ’ਚ ਸ਼ਿਵ ਸ਼ਕਤੀ ਮਾਂ ਜਵਾਲਾ ਦੇਵੀ ਮੰਦਰ ਵਿਖੇ 21ਵਾਂ ਵਿਸ਼ਾਲ ਮਾਂ ਭਗਵਤੀ ਜਾਗਰਣ 18 ਅਕਤੂਬਰ ਨੂੰ ਗ੍ਰਾਮ ਪੰਚਾਇਤ, ਮੰਦਰ ਕਮੇਟੀ ਤੇ ਸਮੂਹ ਸਾਧ ਸੰਗਤ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ। ਜਿਸ ਵਿਚ ਗਾਇਕਾ ਸੰਜਨਾ ਭੋਲਾ, ਅਨਮੋਲ ਰਾਜਾ ਤੇ ਸ਼ਿੰਦੂ ਭਗਤ ਮਹਾਂਮਾਈ ਦੀਆਂ ਭੇਟਾਂ ਪੇਸ਼ ਕਰਨਗੇ।

Ad Position 21
No active advertisement
ਅਜੀਤ ਡੈਸਕ 12-10-2026
ਘੁੰਮਣਾਂ, 11 ਅਕਤੂਬਰ (ਮਹਿੰਦਰਪਾਲ ਸਿੰਘ)-ਪਿੰਡ ਮੇਹਲੀਆਣਾ ’ਚ ਸ਼ਿਵ ਸ਼ਕਤੀ ਮਾਂ ਜਵਾਲਾ ਦੇਵੀ ਮੰਦਰ ਵਿਖੇ 21ਵਾਂ ਵਿਸ਼ਾਲ ਮਾਂ ਭਗਵਤੀ ਜਾਗਰਣ 18 ਅਕਤੂਬਰ ਨੂੰ ਗ੍ਰਾਮ ਪੰਚਾਇਤ, ਮੰਦਰ ਕਮੇਟੀ ਤੇ ਸਮੂਹ ਸਾਧ ਸੰਗਤ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ। ਜਿਸ ਵਿਚ ਗਾਇਕਾ ਸੰਜਨਾ ਭੋਲਾ, ਅਨਮੋਲ ਰਾਜਾ ਤੇ ਸ਼ਿੰਦੂ ਭਗਤ ਮਹਾਂਮਾਈ ਦੀਆਂ ਭੇਟਾਂ ਪੇਸ਼ ਕਰਨਗੇ। ਝੰਡੇ ਦੀ ਰਸਮ 1 ਵਜੇ ਹੋਵੇਗੀ। 8 ਵਜੇ ਜਯੋਤੀ ਪ੍ਰਚੰਡ ਹੋਵੇਗੀ। ਇਸ ਸੰਬੰਧੀ ਜਾਣਕਾਰੀ ਹਰਦੀਪ ਸਿੰਘ ਤੇ ਵਿਨੋਦ ਕੁਮਾਰ ਨੇ ਦਿੱਤੀ।
Ad Position 22
No active advertisement
ਪਿਛਲੀ ਖ਼ਬਰ ਪਿੰਡ ਉਟਾਲ ਵਿਖੇ ਕਿਰਤੀ ਕਿਸਾਨ ਯੂਨੀਅਨ ਦੀ ਮੀਟਿੰਗ ਅਗਲੀ ਖ਼ਬਰ ਡਾ. ਸਤਵਿੰਦਰਪਾਲ ਬਿੱਟੂ ਨੂੰ ਹਲਕਾ ਬੰਗਾ ਦਾ ਇੰਚਾਰਜ ਲਗਾਉਣ ਨਾਲ ਅਕਾਲੀ ਦਲ (ਬ) ਮਜ਼ਬੂਤ ਹੋਵੇਗਾ-ਭਰੋਲੀ, ਸੁਖਦੇਵ
Ad Position 24