14-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-10-2026

ਮਹੰਤ ਸੱਤਿਆਵਰਤਾ ਨੰਦ ਗਿਰੀ ਵਲੋਂ ਵੱਖ-ਵੱਖ ਸ਼ਖ਼ਸੀਅਤਾਂ ਦਾ ਸਨਮਾਨ

ਨਵਾਂਸ਼ਹਿਰ, 13 ਅਕਤੂਬਰ (ਹਰਮਿੰਦਰ ਸਿੰਘ ਪਿੰਟੂ)-ਮਹੰਤ ਸੱਤਿਆਵਰਤਾ ਨੰਦ ਗਿਰੀ ਮਹਾਰਾਜ ਸੰਤ ਕੁਟੀਆ ਸੰਨਿਆਸ ਆਸ਼ਰਮ ਵਲੋਂ ਵੱਖ-ਵੱਖ ਸ਼ਖ਼ਸੀਅਤਾਂ ਦਾ ਸਨਮਾਨ ਕੀਤਾ। ਮਹੰਤ ਸੱਤਿਆਵਰਤਾ ਨੰਦ ਗਿਰੀ ਨੇ ਦੱਸਿਆ ਕਿ ਹਰ ਸਾਲ ਭਗਵਾਨ ਪਰਸ਼ੂਰਾਮ ਨੂੰ ਸਮਰਪਿਤ ਕਰਵਾਏ ਜਾਂਦੇ ਜਗਰਾਤੇ ਦੇ ਸ਼ੁੱਭ ਮੌਕੇ ਭਾਜਪਾ ਦੇ ਆਗੂ ਅਵਤਾਰ ਸਿੰਘ ਡਾਂਡੀਆ ਫੁੱਟਬਾਲਰ ਕੋਚ ਤੇ ਐਨ.

Ad Position 21
No active advertisement
ਅਜੀਤ ਡੈਸਕ 14-10-2026
ਨਵਾਂਸ਼ਹਿਰ, 13 ਅਕਤੂਬਰ (ਹਰਮਿੰਦਰ ਸਿੰਘ ਪਿੰਟੂ)-ਮਹੰਤ ਸੱਤਿਆਵਰਤਾ ਨੰਦ ਗਿਰੀ ਮਹਾਰਾਜ ਸੰਤ ਕੁਟੀਆ ਸੰਨਿਆਸ ਆਸ਼ਰਮ ਵਲੋਂ ਵੱਖ-ਵੱਖ ਸ਼ਖ਼ਸੀਅਤਾਂ ਦਾ ਸਨਮਾਨ ਕੀਤਾ। ਮਹੰਤ ਸੱਤਿਆਵਰਤਾ ਨੰਦ ਗਿਰੀ ਨੇ ਦੱਸਿਆ ਕਿ ਹਰ ਸਾਲ ਭਗਵਾਨ ਪਰਸ਼ੂਰਾਮ ਨੂੰ ਸਮਰਪਿਤ ਕਰਵਾਏ ਜਾਂਦੇ ਜਗਰਾਤੇ ਦੇ ਸ਼ੁੱਭ ਮੌਕੇ ਭਾਜਪਾ ਦੇ ਆਗੂ ਅਵਤਾਰ ਸਿੰਘ ਡਾਂਡੀਆ ਫੁੱਟਬਾਲਰ ਕੋਚ ਤੇ ਐਨ. ਆਰ. ਆਈ. ਨੰਬਰਦਾਰ ਸੁਖਵਿੰਦਰ ਸਿੰਘ ਮਿੰਟੂ, ਅੰਮ੍ਰਿਤ ਲਾਲ ਛਿੱਬਾ ਤੇ ਹਰਮਿੰਦਰ ਸਿੰਘ ਦਾ ਵਿਸ਼ੇਸ਼ ਸਨਮਾਨ ਕੀਤਾ। ਇਸ ਮੌਕੇ ਸੁਖਵਿੰਦਰ ਸਿੰਘ ਮਿੰਟੂ ਵਲੋਂ ਕੈਨੇਡਾ ਤੋਂ ਭੇਜੀ ਗਈ ਰਾਸ਼ੀ ਮਹੰਤ ਨੂੰ ਸੌਂਪੀ ਗਈ ਅਤੇ ਦੱਸਿਆ ਕਿ ਐਨ. ਆਰ. ਆਈ. ਵੀਰਾਂ ਵਲੋਂ ਹਮੇਸ਼ਾ ਹੀ ਇਸ ਦਰਬਾਰ ’ਤੇ ਆ ਕੇ ਸੇਵਾ ਕੀਤੀ ਜਾਂਦੀ ਹੈ।
Ad Position 22
No active advertisement
ਪਿਛਲੀ ਖ਼ਬਰ ਅਹੁਦਾ ਸੰਭਾਲਣ ’ਤੇ ਪਰਗਟ ਸਿੰਘ ਨੂੰ ਹਿਤਰਾਜ ਜੰਡੀ ਨੇ ਦਿੱਤੀ ਵਧਾਈ ਅਗਲੀ ਖ਼ਬਰ ਜੰਡਿਆਲੀ ਵਿਖੇ ਅੱਖਾਂ ਦਾ ਜਾਂਚ ਕੈਂਪ ਲਗਾਇਆ
Ad Position 24