05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2026

ਕਰਨੈਲ ਸਿੰਘ ਸ਼ਾਹਪੁਰ ਪੱਟੀ ਡੀ.ਐਸ.ਪੀ ਬਣੇ

ਉਸਮਾਨਪੁਰ, 5 ਨਵੰਬਰ (ਸੰਦੀਪ ਮਝੂਰ)-ਪਿੰਡ ਸ਼ਾਹ ਪੁਰ ਪੱਟੀ ਦੇ ਵਸਨੀਕ ਕਰਨੈਲ ਸਿੰਘ ਭੁੱਲਰ ਤਰੱਕੀ ਉਪਰੰਤ ਡੀ. ਐਸ.

Ad Position 21
No active advertisement
ਅਜੀਤ ਡੈਸਕ 06-11-2026
ਉਸਮਾਨਪੁਰ, 5 ਨਵੰਬਰ (ਸੰਦੀਪ ਮਝੂਰ)-ਪਿੰਡ ਸ਼ਾਹ ਪੁਰ ਪੱਟੀ ਦੇ ਵਸਨੀਕ ਕਰਨੈਲ ਸਿੰਘ ਭੁੱਲਰ ਤਰੱਕੀ ਉਪਰੰਤ ਡੀ.ਐਸ.ਪੀ ਬਣੇ ਹਨ। ਪੰਜਾਬ ਪੁਲਿਸ ਵਿਭਾਗ ’ਚ ਨੌਕਰੀ ਦੌਰਾਨ ਉਨ੍ਹਾਂ ਚੰਡੀਗੜ੍ਹ, ਮੋਹਾਲੀ, ਜਲੰਧਰ, ਲੁਧਿਆਣਾ ਅਤੇ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਮਹੱਤਵਪੂਰਣ ਅਹੁਦਿਆਂ ’ਤੇ ਰਹਿੰਦਿਆਂ ਆਪਣੀਆ ਸੇਵਾਵਾਂ ਦਿੱਤੀਆਂ। ਉਨ੍ਹਾਂ ਦੀ ਨਿਯੁਕਤੀ ’ਤੇ ਪਿੰਡ ਸ਼ਾਹਪੁਰ ਪੱਟੀ ਵਿਖੇ ਖੁਸ਼ੀ ਦਾ ਮਾਹੌਲ ਹੈ।
Ad Position 22
No active advertisement
ਪਿਛਲੀ ਖ਼ਬਰ ਨਹੀਂ ਰਹੇ ਲਧਾਣਾ ਉੱਚਾ ਦੇ 105 ਸਾਲਾ ਬਜ਼ੁਰਗ ਦਰਸ਼ਨ ਰਾਮ ਅਗਲੀ ਖ਼ਬਰ ਦੀਵਾਲੀ ਮੌਕੇ ਪਟਾਕਿਆਂ ਦਾ ਧੂੰਆਂ ਸਾਹ ਅਤੇ ਦਿਲ ਦੇ ਮਰੀਜ਼ਾਂ ਲਈ ਬਣ ਸਕਦਾ ਹੈ ਗੰਭੀਰ ਖ਼ਤਰਾ -ਡਾ. ਸੂਰੀ
Ad Position 24