17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-02-2026

ਸਕਾਲਰਜ਼ ਸਕੂਲ ਨੇ ਪਹਿਲੀ ਓਪਨ ਪੰਜਾਬ ਰਾਜ ਤਾਇਕਵਾਂਡੋ ਚੈਂਪੀਅਨਸ਼ਿਪ 'ਚ ਜਿੱਤੀ ਓਵਰ ਆਲ ਟਰਾਫ਼ੀ

Ad Position 21
No active advertisement
ਅਜੀਤ ਡੈਸਕ 05-02-2026
ਰਾਜਪੁਰਾ, 4 ਫਰਵਰੀ (ਜੀ.ਪੀ. ਸਿੰਘ)-ਸਥਾਨਕ ਸਕਾਲਰਜ਼ ਪਬਲਿਕ ਸਕੂਲ ਵਿਚ ਪਹਿਲੀ ਓਪਨ ਪੰਜਾਬ ਰਾਜ ਤਾਇਕਵਾਂਡੋ ਚੈਂਪੀਅਨਸ਼ਿਪ ਸੀ.ਬੀ.ਐੱਸ.ਸੀ. ਰਾਸ਼ਟਰੀ ਖੇਡ ਸੰਮਤੀ ਦੇ ਨਿਖਿਲ ਹੰਸ, ਹਰਪ੍ਰੀਤ ਸਿੰਘ ਜੁਆਇੰਟ ਸਕੱਤਰ ਪੰਜਾਬ ਤਾਇਕਵਾਂਡੋ ਐਸੋਸੀਏਸ਼ਨ ਅਤੇ ਰਾਜ ਕੁਮਾਰ ਵਰਮਾ ਸਕੱਤਰ ਪਟਿਆਲਾ ਤਾਇਕਵਾਂਡੋ ਐਸੋਸੀਏਸ਼ਨ ਦੀ ਦੇਖ-ਰੇਖ 'ਚ ਕਰਵਾਈ ਗਈ | ਜਿਸ ਵਿਚ ਪੰਜਾਬ ਦੇ ਵੱਖ-ਵੱਖ ਸਕੂਲਾਂ ਅਤੇ ਅਕੈਡਮੀਆਂ ਦੇ ਕਰੀਬ 320 ਖਿਡਾਰੀਆਂ ਨੇ ਹਿੱਸਾ ਲਿਆ | ਇਸ ਚੈਂਪੀਅਨਸ਼ਿਪ ਦੀ ਸ਼ੁਰੂਆਤ ਮੁੱਖ ਮਹਿਮਾਨ ਤਰਸੇਮ ਲਾਲ ਜੋਸ਼ੀ, ਸ਼ਿਵ ਕੁਮਾਰ ਸ਼ੁਕਲਾ ਅਤੇ ਮਹਾਰਾਜਾ ਰਣਜੀਤ ਸਿੰਘ ਅਵਾਰਡੀ ਸ਼ਿਵ ਕੁਮਾਰ ਨੇ ਦੀਪ ਜਗ੍ਹਾ ਕੇ ਕੀਤਾ | ਇਸ ਚੈਂਪੀਅਨਸ਼ਿਪ 'ਚ ਸਕਾਲਰਜ਼ ਪਬਲਿਕ ਸਕੂਲ ਦੇ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਓਵਰ ਆਲ ਟਰਾਫ਼ੀ ਤੇ ਕਬਜਾ ਕੀਤਾ ਤੇ ਦੂਜੇ ਸਥਾਨ 'ਤੇ ਔਰਾਮੀਰਾ ਸੈਂਟਰ ਆਫ ਐਜੂਕੇਸ਼ਨ ਸਕੂਲ ਅਤੇ ਤੀਸਰੇ ਸਥਾਨ 'ਤੇ ਕਿ੍ਸ਼ਨਾ ਤਾਇਕਵਾਂਡੋ ਅਕਾਦਮੀ ਨੇ ਹਾਸਲ ਕੀਤਾ | ਸਕੂਲ ਦੇ ਵਿਦਿਆਰਥੀਆਂ ਦੀ ਇਸ ਜਿੱਤ 'ਤੇ ਸਕੂਲ ਦੀ ਡਾਇਰੈਕਟਰ ਮੈਡਮ ਸੁਦੇਸ਼ ਜੋਸ਼ੀ ਨੇ ਕਿਹਾ ਕਿ ਇਹ ਵਿਦਿਆਰਥੀਆਂ ਦੀ ਕੜੀ ਮਿਹਨਤ ਦਾ ਨਤੀਜਾ ਹੈ ਤੇ ਇਸ ਜਿੱਤ ਦਾ ਸਿਹਰਾ ਕੋਚ ਰਾਕੇਸ਼ ਜੋਸ਼ੀ ਦੇ ਸਿਰ 'ਤੇ ਬੰਨਿ੍ਹਆ | ਪਿ੍ੰਸੀਪਲ ਭਾਰਤੀ ਆਸ਼ੂਤੋਸ਼ ਨੇ ਸਾਰੇ ਜੇਤੂ ਖਿਡਾਰੀਆਂ ਨੂੰ ਸ਼ੁਭਕਾਮਨਾਵਾਂ ਦਿੰਦੇ ਹੋਏ ਭਵਿੱਖ 'ਚ ਹੋਰ ਅੱਗੇ ਤਰੱਕੀਆਂ ਕਰਨ
Ad Position 22
No active advertisement
ਪਿਛਲੀ ਖ਼ਬਰ ਖੇਤੀਬਾੜੀ ਵਿਭਾਗ 'ਚ ਭਿ੍ਸ਼ਟਾਚਾਰ ਤੇ ਨਕਲੀ ਖਾਦਾਂ ਦੇ ਮੁੱਦੇ 'ਤੇ ਕਿਸਾਨ ਵਫ਼ਦ ਨੇ ਖੇਤੀਬਾੜੀ ਸਕੱਤਰ ਨਾਲ ਕੀਤੀ ਬੈਠਕ... ਅਗਲੀ ਖ਼ਬਰ ਡੀ. ਏ. ਵੀ. ਸਕੂਲ 'ਚ ਵਿਦਾਇਗੀ ਸਮਾਰੋਹ ਕਰਵਾਇਆ
Ad Position 24