ਸਰਕਾਰੀ ਐਲੀਮੈਂਟਰੀ ਸਕੂਲ ਅਮਰਗੜ੍ਹ ਦਾ ਸਾਲਾਨਾ ਨਤੀਜਾ ਸ਼ਾਨਦਾਰ ਰਿਹਾ
ਐਲੀਮੈਂਟਰੀ ਸਕੂਲ ਅਮਰਗੜ੍ਹ ਦੇ ਸਾਲਾਨਾ ਨਤੀਜੇ ਐਲਾਨੇ ਜਾਣ ਮੌਕੇ ਵਿਦਿਆਰਥੀਆਂ ਨੂੰ ਇਨਾਮ ਵੰਡਦੇ ਹਰਜੀਤ ਕੌਰ ਕਲੇਰ ਸਰਪੰਚ ਅਮਰਗੜ੍ਹ ਅਤੇ ਲਖਵੀਰ ਸਿੰਘ ਨੰਬਰਦਾਰ ਸਕੂਲ ਸਟਾਫ਼ ਸਮੇਤ ਦਿਖਾਈ ਦਿੰਦੇ ਹੋਏ | ਅਜੀਤ ਤਸਵੀਰ
<br/>
29-03-2026