ਗਰੀਨ ਫ਼ੀਲਡ ਸਕੂਲ ਵਿਖੇ ਇਨਵੈਸਟਰ ਸੈਰੇਮਨੀ ਦੌਰਾਨ ਵਿਦਿਆਰਥੀਆਂ ਨੂੰ ਸੌਂਪੀਆਂ ਜ਼ਿੰਮੇਵਾਰੀਆਂ
ਗ੍ਰੀਨ ਫ਼ੀਲਡਜ਼ ਸਕੂਲ ਸਰਹਿੰਦ ਵਿਖੇ ਪਿੰ੍ਰਸੀਪਲ ਡਾ. ਸ਼ਾਲੂ ਰੰਧਾਵਾ ਨਵੇਂ ਚੁਣੇ ਵਿਦਿਆਰਥੀ ਅਹੁਦੇਦਾਰਾਂ ਤੇ ਸਟਾਫ਼ ਨਾਲ ਦਿਖਾਈ ਦਿੰਦੇ ਹੋਏ | ਅਜੀਤ ਤਸਵੀਰ
<br/>
05-05-2026
ਇਸ ਮੌਕੇ ਕੋਆਰਡੀਨੇਟਰ ਹਰਮੇਸ਼ ਪ੍ਰੀਆ, ਐਕਟੀਵਿਟੀ ਇੰਚਾਰਜ ਜਸਵਿੰਦਰ ਮਣਕੂ, ਅਰਸ਼ਦੀਪ ਕੌਰ, ਅਧਿਆਪਕ ਸੋਨਮ, ਰਸਪ੍ਰੀਤ, ਸ਼ਿਵਾਨੀ, ਜਗਦੀਪ, ਨਰਿੰਦਰ ਪਿ੍ਤਪਾਲ, ਅੰਮਿ੍ਤ ਰਾਣਾ, ਹਰਮਨਦੀਪ, ਹਰਮਨਜੋਤ, ਮਨਪ੍ਰੀਤ, ਮਨਦੀਪ, ਮਨਜੀਤ ਆਦਿ ਵੀ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ | ਇਸ ਮੌਕੇ ਵਿਦਿਆਰਥੀਆਂ ਨੇ ਸਭਿਆਚਾਰਕ ਪ੍ਰੋਗਰਾਮ ਪੇਸ਼ ਕਰਕੇ ਸਭ ਦੇ ਮਨ ਨੂੰ ਮੋਹ ਲਿਆ | ਪਿੰ੍ਰਸੀਪਲ ਡਾ. ਸ਼ਾਲੂ ਰੰਧਾਵਾ ਨੇ ਨਵੇਂ ਚੁਣੇ ਸਕੂਲ ਪਰਿਸ਼ਦ ਦੇ ਉਮੀਦਵਾਰਾਂ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ | ਸਮਾਗਮ ਦੀ ਸਮਾਪਤੀ ਰਾਸ਼ਟਰੀ ਗੀਤ ਦੇ ਨਾਲ ਕੀਤੀ ਗਈ |