30-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-05-2026

ਨੌਜਵਾਨ ਕਲੱਬ ਨੇ ਮਹਾਂਮਾਈ ਦਾ ਵਿਸ਼ਾਲ ਜਾਗਰਣ ਕਰਵਾਇਆ

Ad Position 21
No active advertisement
ਜਾਗਰਣ ਦੌਰਾਨ ਕੌਂਸਲਰ ਮਨਪ੍ਰੀਤ ਸਿੰਘ ਹੈਪੀ ਦਾ ਸਨਮਾਨ ਕਰਦੇ ਹੋਏ ਕਲੱਬ ਮੈਂਬਰ | ਅਜੀਤ ਤਸਵੀਰ <br/> 11-05-2026
ਬਸੀ ਪਠਾਣਾਂ, 10 ਮਈ (ਐਚ.ਐਸ ਗੌਤਮ)- ਨੌਜਵਾਨ ਕਲੱਬ ਬਸੀ ਵਲੋਂ 17ਵਾਂ ਵਿਸ਼ਾਲ ਭਗਵਤੀ ਜਾਗਰਣ ਕਲੱਬ ਦੇ ਸਹਿਯੋਗ ਨਾਲ ਸ਼ੇਰਾ ਵਾਲਾ ਗੇਟ ਵਿਖੇ ਕਰਵਾਇਆ ਗਿਆ | ਇਸ ਮੋਕੇ ਜਾਗਰਣ ਵਿਚ ਮੁੱਖ ਮਹਿਮਾਨ ਵਜੋਂ ਬਬਲਾ ਸਰਪੰਚ ਪਿੰਡ ਕਲੌੜ ਦੇ ਸਮੂਹ ਪਰਿਵਾਰ ਵਲੋ ਜਯੋਤੀ ਪ੍ਰਚੰਡ ਕੀਤੀ ਗਈ | ਪੰਡਿਤ ਸ਼ੰਕਰ ਮਨੀ ਵਲੋਂ ਪੂਰੇ ਵਿਧੀ ਵਿਧਾਨ ਨਾਲ ਪੂਜਾ ਅਰਚਨਾ ਕਰਵਾਈ ਗਈ | ਇਸ ਮੋਕੇ ਮੱਕੜ ਪਰਿਵਾਰ ਬਸੀ ਪਠਾਣਾਂ ਵਲੋਂ ਭਜਨਾਂ ਦਾ ਗੁਣਗਾਨ ਕੀਤਾ ਤੇ ਭਾਰੀ ਇਕੱਠ 'ਚ ਸੰਗਤਾਂ ਨੇ ਪਹੁੰਚ ਕੇ ਹਾਜ਼ਰੀ ਭਰੀ | ਜਾਗਰਣ ਦੌਰਾਨ ਵਾਰਡ ਨੰ. 13 ਦੇ ਸਾਬਕਾ ਕੌਂਸਲਰ ਤੇ ਸਮਾਜ ਸੇਵੀ ਮਨਪ੍ਰੀਤ ਸਿੰਘ ਹੈੱਪੀ ਨੇ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰੀ ਭਰ ਤੇ ਕਲੱਬ ਮੈਬਰਾਂ ਨੇ ਉਨਾਂ ਦਾ ਵਿਸ਼ੇਸ ਸਨਮਾਨ ਕੀਤਾ | ਇਸ ਮੌਕੇ ਪ੍ਰਧਾਨ ਮਹਿੰਦਰ ਪਾਲ, ਸੀਟੂ ਘਈ, ਜੀਤ ਕੁਮਾਰ ਘਈ, ਦੀਪਕ ਰਾਜਪੂਤ, ਗੋਲਡੀ ਰਾਜਪੂਤ, ਰਾਜਨ ਭੱਲਾ,ਸੁੰਦਰ ਲਾਲ, ਟਿੰਕੂ ਕੁਮਾਰ, ਬੱਬ ਕੁਮਾਰ, ਕਿ੍ਸ਼ਣ ਮਹਿਰਾ, ਸਾਬਕਾ ਕੌਂਸਲਰ ਰਮੇਸ਼ ਕੁਮਾਰ, ਗੋਪਾਲ ਕਿ੍ਸ਼ਨ ਭੱਲਾ, ਲਾਲੀ ਰਾਜਪੂਤ, ਵਿਜੇ ਕੁਮਾਰ, ਸ਼ੀਪਾ ਕੁਮਾਰ, ਜਸਪਾਲ ਕੁਮਾਰ ਜੱਸੀ, ਮੱਖਣ ਕੁਮਾਰ, ਮੰਗਤ ਕੁਮਾਰ ਮੰਗਾ, ਅਭਿਨਾਸ਼ ਕੌਰ, ਬੌਬੀ ਕੁਮਾਰ, ਮੰਗਾ ਕੁਮਾਰ, ਮਨੋਜ ਮੱਕੜ ਮੌਜੀ, ਪ੍ਰੀਤਿਸ਼ ਸਲਹੋਤਰਾ, ਸਾਹਿਲ ਮਲਹੋਤਰਾ, ਅੰਮਿ੍ਤ ਕੁਮਾਰ, ਸੰਜੀਵ ਚੌਹਾਨ ਸੰਜੂ, ਲਵਿਸ਼ ਭੱਲਾ, ਦਕਸ਼ ਕੁਮਾਰ, ਵਿੱਕੀ ਲੁਧਿਆਣਾ, ਡਾ. ਦਿਵੇਸ਼ ਕੁਮਾਰ, ਹੰਨੀ ਕੁਮਾਰ, ਓਮ ਪ੍ਰਕਾਸ਼ ਗੌਤਮ, ਸ਼ਯਮ ਪਾਠਕ, ਬਲਵਿੰਦਰ ਕੁਮਾਰ ਬੱਲਾ, ਹੇਮ ਚੰਦ, ਨੰਦ ਲਾਲ, ਮਨੋਜ਼ ਕੁਮਾਰ ਮੌਜੀ, ਜੀਵਨ ਕੁਮਾਰ ਤੋਂ ਇਲਾਵਾ ਸਮੂਹ ਵਾਸੀ ਤੇ ਸ਼ਹਿਰ ਵਾਸੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਭਾਜਪਾ ਦੁਆਰਾ ਕੇਂਦਰੀ ਏਜੰਸੀਆਂ ਦਾ ਸਹਾਰਾ ਲੈ 'ਆਪ' ਸਰਕਾਰ ਦੇ ਮੰਤਰੀਆਂ ਨੂੰ ਡਰਾਉਣਾ ਧਮਕਾਉਣਾ ਅਤਿ ਮੰਦਭਾਗਾ-'ਆਪ' ਆ... ਅਗਲੀ ਖ਼ਬਰ ਸੂਬੇ ਦੇ ਲੋਕ ਭਾਜਪਾ ਦੀਆਂ ਦੇਸ਼ ਪੱਖੀ ਨੀਤੀਆਂ ਕਾਰਨ ਭਾਜਪਾ 'ਚ ਹੋ ਰਹੇ ਸ਼ਾਮਿਲ-ਭੱਟੀ, ਚੀਮਾ
Ad Position 24