ਕਲਾਨੌਰ, 2 ਫਰਵਰੀ (ਪੁਰੇਵਾਲ)-ਮਰਹੂਮ ਜਥੇ. ਨਰੈਣ ਸਿੰਘ ਰੈਣੂ ਆਰੇਵਾਲਿਆਂ ਦੇ ਪਰਿਵਾਰ ਦੇ ਆਗੂ ਗੁਰਮੀਤ ਸਿੰਘ ਰੈਣੂ ਆਰੇ ਵਾਲਿਆਂ ਦੇ ਬੀਤੇ ਦਿਨ ਦਿਹਾਂਤ ਹੋਣ ਉਪਰੰਤ ਉਨ੍ਹਾਂ ਦੇ ਜੱਦੀ ਪਿੰਡ ਰਹੀਮਾਂਬਾਦ ਵਿਖੇ ਅੰਤਿਮ ਸਸਕਾਰ ਕੀਤਾ ਗਿਆ | ਇਸ ਦੌਰਾਨ ਮਰਹੂਮ ਗੁਰਮੀਤ ਸਿੰਘ ਰੈਣੂ (ਰਹੀਮਾਂਬਾਦ ਵਾਸੀ) ਦੇ ਭਰਾ ਸੀਨੀਅਰ ਆਗੂ ਤੇ ਅਗਾਂਹਵਧੂ ਕਿਸਾਨ ਗੁਰਦੇਵ ਸਿੰਘ ਰੈਣੂ ਰਹੀਮਾਂਬਾਦ, ਕਾਰੋਬਾਰੀ ਦਵਿੰਦਰ ਸਿੰਘ ਰੈਣੂ ਤੋਂ ਇਲਾਵਾ ਉਨ੍ਹਾਂ ਦੇ ਸਪੁੱਤਰ ਪਰਮਜੀਤ ਸਿੰਘ ਰੈਣੂ, ਕਰਨ ਰੈਣੂ ਸਮੇਤ ਰੈਣੂ ਪਰਿਵਾਰ ਨਾਲ ਇਲਾਕੇ ਭਰ ਤੋਂ ਰਾਜਨੀਤਿਕਾਂ, ਕਾਰੋਬਾਰੀਆਂ, ਸਮਾਜਸੇਵਕ, ਧਾਰਮਿਕ ਜਥੇਬੰਦੀਆਂ ਸਮੇਤ ਹੋਰਾਂ ਵਲੋਂ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ | ਭਾਜਪਾ ਆਗੂ ਰਵੀਕਰਨ ਸਿੰਘ ਕਾਹਲੋਂ ਸਮੇਤ ਰੈਣੂ ਪਰਿਵਾਰ ਵਲੋਂ ਮਰਹੂਮ ਗੁਰਮੀਤ ਸਿੰਘ ਰੈਣੂ ਦੀਆਂ ਅੰਤਿਮ ਰਸਮਾਂ ਨਿਭਾਈਆਂ | ਇਸ ਦੌਰਾਨ ਸਾ. ਮੰਤਰੀ ਜਥੇ. ਸੁੱਚਾ ਸਿੰਘ ਛੋਟੇਪੁਰ, ਸ਼ੋ੍ਰਮਣੀ ਕਮੇਟੀ ਮੈਂਬਰ ਜਥੇ. ਅਮਰੀਕ ਸਿੰਘ ਸ਼ਾਹਪੁਰ, ਸ੍ਰੀਮਤੀ ਜਤਿੰਦਰ ਕੌਰ ਰੰਧਾਵਾ, ਬਲਾਕ ਪ੍ਰਧਾਨ ਚੇਅ. ਹਰਵਿੰਦਰ ਸਿੰਘ ਅਲਾਵਲਪੁਰ, ਚੇਅ. ਜਗਤਾਰ ਸਿੰਘ ਗੋਸਲ, ਚੇਅ. ਮਨਮੋਹਨ ਸਿੰਘ ਪੱਖੋਕੇ, ਡਾ. ਸ਼ਿਵਕਰਨ ਸਿੰਘ ਕਾਹਲੋਂ, ਐਡ. ਪਰਮੀਤ ਸਿੰਘ ਬੇਦੀ, ਐਡਵੋਕੇਟ ਪਲਵਿੰਦਰ ਸਿੰਘ ਬਾਜਵਾ, ਜ਼ਿਲ੍ਹਾ ਪ੍ਰਧਾਨ ਪੁਨਰ ਸੁਰਜੀਤ ਅਕਾਲੀ ਦਲ ਅਮਨਦੀਪ ਸਿੰਘ ਗਿੱਲ, ਸੋਸਲ ਮੀਡੀਆ ਦੇ ਹਲਕਾ ਕੋਆਰਡੀਨੇਟਰ ਚੈਂਚਲ ਕੁਮਾਰ ਅਗਰਵਾਲ, ਸਰਪੰਚ ਹਰਦੇਵ ਸਿੰਘ ਅਟਾਰੀ, ਕਾਮਰੇਡ ਰੂਪ ਸਿੰਘ ਧੰਜਲ, ਗੁਰਵਿੰਦਰ ਸਿੰਘ ਧੰਜਲ, ਗੁਰਿੰਦਰ ਸਿੰਘ ਗੁਰਾਇਆ, ਮੁਖਵਿੰਦਰਜੀਤ ਸਿੰਘ ਮਸਤਕੋਟ, ਕੱਥਾ ਸਿੰਘ, ਬਲਵਿੰਦਰ ਕੌਰ ਸਾ. ਪੰਚ, ਗਗਨਦੀਪ ਸਿੰਘ ਗੱਗੂ, ਪਰਮਿੰਦਰ ਸਿੰਘ ਪੱਪੀ ਜੌਨਡੀਅਰ ਟਰੈਕਟਰ ਏਜੰਸੀ ਵਾਲੇ, ਹਰਮਨਪ੍ਰੀਤ ਸਿੰਘ ਲਾਡੀ, ਪ੍ਰਦੀਪ ਬਲਹੋਤਰਾ, ਰਜਨੀਸ਼ ਸ਼ਰਮਾ, ਸਰਪੰਚ ਹਰਦੀਪ ਸਿੰਘ ਮਠਾਰੂ, ਸਰਪੰਚ ਹਰਜੀਤ ਸਿੰਘ ਗੱਜਣ ਗੁਰਾਇਆ, ਕਾਮਰੇਡ ਜਗਜੀਤ ਸਿੰਘ ਗੁਰਾਇਆ, ਜਸਵੰਤ ਸਿੰਘ ਬਾਜਵਾ ਪਿੰਡੀਆਂ, ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਕਾਹਲੋਂ, ਓਮ ਪ੍ਰਕਾਸ਼ ਸਲਹੋਤਰਾ, ਅੰਮਿ੍ਤਪਾਲ ਸਿੰਘ ਪੰਨਵਾਂ, ਜਥੇ. ਰਛਪਾਲ ਸਿੰਘ ਢਿੱਲੋਂ ਮੁਸਤਫਾਪੁਰ, ਹਰਵਿੰਦਰ ਸਿੰਘ ਗੋਰਾ ਵਡਾਲਾ ਬਾਂਗਰ, ਅਤਿੰਦਰਪਾਲ ਸਿੰਘ ਪ੍ਰੀਤ, ਡਾ. ਸਰਬਜੀਤ ਸਿੰਘ ਗੁਰਦਾਸਪੁਰ, ਸਰਪੰਚ ਮਨਦੀਪ ਸਿੰਘ ਦਿਓ, ਸਰਪੰਚ ਪਲਵਿੰਦਰ ਸਿੰਘ ਮੱਲ੍ਹੀ, ਪ੍ਰਵੀਨ ਤੁੱਲੀ, ਸਤਪਾਲ ਸਿੰਘ ਰੁਡਿਆਣਾ, ਅਮਰਜੀਤ ਖੁੱਲਰ, ਜਸਵੰਤ ਸਿੰਘ ਆਸਟੇ੍ਰਲੀਆ, ਬੀ.ਡੀ.ਪੀ.ਓ. ਸੁਰਜੀਤ ਸਿੰਘ ਬਰਾੜ, ਦਰਸ਼ਨ ਸਿੰਘ ਪੁਰੇਵਾਲ, ਕਾਕਾ ਮਹਾਂਦੇਵ, ਜਿੰਦ ਮਹਾਂਦੇਵ, ਮਹਿਕਪ੍ਰੀਤ ਸਿੰਘ ਬਾਜਵਾ, ਤਰਨਪ੍ਰੀਤ ਸਿੰਘ ਮਠਾਰੂ, ਗਗਨ ਰੈਣੂ, ਬਲਵਿੰਦਰ ਸਿੰਘ ਰੈਣੂ, ਸੁਰਜੀਤ ਸਿੰਘ ਭੁੱਲਰ, ਪਿ੍ਤਪਾਲ ਸਿੰਘ ਪਕੀਵਾਂ, ਜੀਵਨ ਮਠਾਰੂ, ਹਕੂਮਤ ਸਿੰਘ ਛੋਹਣ, ਹਰਦਿਆਲ ਸਿੰਘ ਮਠਾਰੂ, ਦਲਜੀਤ ਸਿੰਘ ਸੱਭਰਵਾਲ, ਬਲਜੀਤ ਸਿੰਘ ਸਿੱਧੂ, ਜਥੇ. ਰਣਜੀਤ ਸਿੰਘ ਸਿਟੀ ਪ੍ਰਧਾਨ, ਸਰਪੰਚ ਗੁਰਦੀਪ ਸਿੰਘ ਬੋਹੜਵਡਾਲਾ, ਸਰਪੰਚ ਸੁਬੇਗ ਸਿੰਘ ਮੱਲ੍ਹੀ, ਡਾ. ਜਗਦੀਪ ਸਿੰਘ ਕਲਾਨੌਰ, ਪਰਮਿੰਦਰ ਸਿੰਘ ਮੰਨਾ ਗੁਰਾਇਆ, ਪਿ੍ੰ. ਸੱਤਿਆ ਸਿੰਘ ਠਾਕੁਰ, ਸੇਵਾਮੁਕਤ ਜ਼ਿਲ੍ਹਾ ਸਿੱਖਿਆ ਅਫਸਰ ਹਰਦੀਪ ਸਿੰਘ ਵਡਾਲਾ ਬਾਂਗਰ, ਹਰਜੰਤ ਸਿੰਘ ਸੱਗੂ, ਸਰਪੰਚ ਕਸ਼ਮੀਰ ਸਿੰਘ ਖੱਦਰ, ਦਲਜੀਤ ਸਿੰਘ ਕੋਟਲੀ, ਆਸ਼ੂ ਵੋਹਰਾ, ਮਨਦੀਪ ਸਿੰਘ ਰੰਧਾਵਾ ਪੈੜੂਵਾਲ ਆਦਿ ਨੇ ਪਰਿਵਾਰ ਨਾਲ ਦੁਖ ਪ੍ਰਗਟ ਕੀਤਾ |