11-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-02-2026

ਕੇਂਦਰੀ ਬਜਟ 2026-27 ਹਰ ਵਰਗ ਲਈ ਲਾਭਦਾਇਕ- ਵਿਜੇ ਸੋਨੀ

Ad Position 21
No active advertisement
ਅਜੀਤ ਡੈਸਕ 03-02-2026
ਬਟਾਲਾ, 2 ਫਰਵਰੀ (ਸਤਿੰਦਰ ਸਿੰਘ)-ਕੇਂਦਰੀ ਬਜਟ 2026-27 ਹਰ ਵਰਗ ਲਈ ਲਾਭਦਾਇਕ ਹੈ | ਕੇਂਦਰ ਸਰਕਾਰ ਨੇ ਪੰਜਾਬ ਨੂੰ ਵਿਕਾਸ ਤੇ ਸਮੂਹਿਕ ਸਕੀਮਾਂ ਲਈ 1.4 ਲੱਖ ਕਰੋੜ ਦਾ ਅਲਾਟ ਕੀਤਾ ਹੈ, ਜਿਸ ਨਾਲ ਉਦਯੋਗ, ਬੁਨਿਆਦੀ ਢਾਂਚੇ ਤੇ ਰੁਜ਼ਗਾਰ ਨੂੰ ਨਵਾਂ ਹੁੰਗਾਰਾ ਮਿਲੇਗਾ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਉੱਘੇ ਸਮਾਜ ਸੇਵੀ ਤੇ ਭਾਜਪਾ ਟਰੇਡ ਸੈੱਲ ਗੁਰਦਾਸਪੁਰ ਦੇ ਕਨਵੀਨਰ ਵਿਜੇ ਕੁਮਾਰ ਸੋਨੀ ਮੋਹਲੋਵਾਲੀ ਨੇ ਸਾਥੀਆਂ ਸਮੇਤ ਕੀਤਾ | ਕਾਰੋਬਾਰੀ ਵਿਜੇ ਸੋਨੀ ਨੇ ਕਿਹਾ ਕਿ ਬਜਟ ਨੇ ਐਮ.ਐਸ.ਐਮ.ਈ. ਅਤੇ ਕੌਸ਼ਲ ਵਿਕਾਸ ਖੇਤਰਾਂ ਵਿਚ ਨਵੀਆਂ ਨੀਤੀਆਂ ਰਾਹੀਂ ਪੰਜਾਬ ਦੇ ਉਤਪਾਦਨ ਅਤੇ ਵਪਾਰ ਮਜ਼ਬੂਤ ਕੀਤਾ ਹੈ |
Ad Position 22
No active advertisement
ਪਿਛਲੀ ਖ਼ਬਰ 'ਆਪ' ਨੇ ਮਜੀਠੀਆ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਬਦਨਾਮ ਕਰਨ ਲਈ ਅੱਡੀ ਚੋਟੀ ਦਾ ਜ਼ੋਰ ਲਾਇਆ- ਨਰੇਸ਼ ਮਹਾਜਨ ਅਗਲੀ ਖ਼ਬਰ ਸਾਹਿਬਜ਼ਾਦਾ ਜ਼ੋਰਾਵਰ ਸਿੰਘ ਫਤਹਿ ਸਿੰਘ ਪਬਲਿਕ ਸਕੂਲ ਨੂੰ ਸੂਬਾ ਤੇ ਕੇਂਦਰ ਸਰਕਾਰ ਤੋਂ ਮਿਲੀ ਵਿਸ਼ੇਸ਼ ਗ੍ਰਾਂਟ
Ad Position 24