15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-04-2026

ਸ਼ਹਿਰੀ ਮੰਡਲ ਬਟਾਲਾ ਤੇ ਉੱਤਰੀ ਸਬ-ਡਵੀਜ਼ਨ ਨੇ ਧਾਰਮਿਕ ਸਮਾਗਮ ਕਰਵਾਇਆ

Ad Position 21
No active advertisement
ਅਜੀਤ ਡੈਸਕ 26-04-2026
ਬਟਾਲਾ, 25 ਅਪ੍ਰੈਲ (ਸਤਿੰਦਰ ਸਿੰਘ) -ਸ਼ਹਿਰੀ ਮੰਡਲ ਬਟਾਲਾ ਦੇ ਵਧੀਕ ਨਿਗਰਾਨ ਇੰਜੀਨੀਅਰ ਸ੍ਰੀ ਹਰਸ਼ ਸ਼ਰਮਾ, ਉੱਤਰੀ ਸਬ-ਡਵੀਜ਼ਨ ਦੇ ਐੱਸ.ਡੀ.ਓ. ਸੁਖਜਿੰਦਰ ਸਿੰਘ ਤੇ ਸਮੂਹ ਸਟਾਫ਼ ਵਲੋਂ ਫ਼ੋਕਲ ਪੁਆਇੰਟ ਬਟਾਲਾ ਦਫ਼ਤਰ ਵਿਚ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਕਰਵਾਏ ਗਏ ਜਿਸ ਵਿਚ ਨਿਗਰਾਨ ਇੰਜੀਨੀਅਰ ਸ੍ਰੀ ਅਮਿਤ ਸ਼ਰਮਾ ਵੀ ਹਾਜ਼ਰ ਹੋਏ | ਸ਼ਾਮਿਲ ਹੋਈ ਸੰਗਤ ਨੇ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਸੁਣੇ | ਉਪਰੰਤ ਗੁਰੂ ਘਰ ਦੇ ਕੀਰਤਨੀਆਂ ਵਲੋਂ ਸੰਗਤਾਂ ਨੂੰ ਕੀਰਤਨ ਦੁਆਰਾ ਨਿਹਾਲ ਕੀਤਾ ਗਿਆ | ਇਸ ਮੌਕੇ ਹਰਮਨਜੀਤ ਸਿੰਘ ਗਿੱਲ ਐਕਸੀਅਨ ਧਾਰੀਵਾਲ, ਜਸਵਿੰਦਰ ਸਿੰਘ ਐਕਸੀਅਨ ਇਨਫੋਰਸਮੈਂਟ, ਜਸਵਿੰਦਰਪਾਲ ਐਕਸੀਅਨ ਸਬ ਅਰਬਨ ਬਟਾਲਾ, ਗੁਰਜੀਤ ਸਿੰਘ ਘੁੰਮਣ ਸਰਕਲ ਸੁਪਰਡੈਂਟ ਗੁਰਦਾਸਪੁਰ, ਹਰਸ਼ ਕੌੜਾ ਮੁੱਖ ਲੇਖਾਕਾਰ ਸ਼ਹਿਰੀ ਮੰਡਲ ਬਟਾਲਾ, ਤੀਰਥ ਸਿੰਘ ਵਿਰਦੀ ਐੱਸ.ਡੀ.ਓ., ਹਰਜੀਤ ਸਿੰਘ ਐੱਸ.ਡੀ.ਓ., ਰਣਧੀਰ ਹਾਂਡਾ ਐੱਸ.ਡੀ.ਓ. ਟੈਕਨੀਕਲ, ਵਿਪਨ ਕੁਮਾਰ ਐੱਸ.ਡੀ.ਓ., ਇੰਦਰਜੀਤ ਸਿੰਘ ਐੱਸ.ਡੀ.ਓ. ਟੈਕਨੀਕਲ-2 ਬਟਾਲਾ, ਸਤਬੀਰ ਸਿੰਘ ਏ.ਏ.ਓ ਫ਼ੀਲਡ, ਦਿਲਬਾਗ ਸਿੰਘ ਬੁੱਟਰ ਸਰਕਲ ਪ੍ਰਧਾਨ ਕਰਮਚਾਰੀ ਦਲ, ਹਰਜੀਤ ਸਿੰਘ ਟਰਪਈ ਕਨਵੀਨਰ ਯੂਨਾਈਟਿਡ ਪੈਨਸ਼ਨਰਜ਼ ਐਸੋਸੀਏਸ਼ਨ, ਸੁਰਜੀਤ ਸਿੰਘ ਅਮਰਗੜ੍ਹ ਪ੍ਰੈੱਸ ਸਕੱਤਰ ਗੁਰਦਾਸਪੁਰ, ਅਰਜਨ ਸਿੰਘ ਪਰਮਾਰ ਪ੍ਰਧਾਨ ਸ਼ਹਿਰੀ ਮੰਡਲ ਬਟਾਲਾ, ਹਰਦਿਆਲ ਸਿੰਘ ਪ੍ਰਧਾਨ, ਸੁਖਵਿੰਦਰ ਸਿੰਘ ਗਿੱਲ ਪ੍ਰਧਾਨ, ਪ੍ਰਵੀਨ ਕੁਮਾਰ ਐਸ.ਡੀ.ਓ. ਊਧਨਵਾਲ, ਗੁਰਨਾਮ ਸਿੰਘ ਕਲਸੀ, ਅਵਤਾਰ ਸਿੰਘ ਕਲਸੀ, ਪਰਮਜੀਤ ਸਿੰਘ ਬੱਲਪੁਰੀਆਂ, ਜਤਿੰਦਰ ਕੁਮਾਰ ਵਿੱਤ ਸਕੱਤਰ, ਦਰਸ਼ਨ ਕੁਮਾਰ ਮੰਡਲ ਦਫ਼ਤਰ, ਕਾਰਤਿਕ ਮਹਾਜਨ, ਪਰਮਜੀਤ ਸਿੰਘ ਸੁੰਦਰ ਨਗਰ, ਅਜਮੇਰ ਸਿੰਘ ਹੈੱਡ ਡਰਾਫ਼ਟਮੈਨ, ਹਰਮਨਜੀਤ ਸਿੰਘ, ਸਰਬਜੀਤ ਸਿੰਘ ਜੇ.ਈ., ਸੁਰਿੰਦਰ ਕੁਮਾਰ ਜੇ.ਈ., ਪਰਮਜੀਤ ਸਿੰਘ ਜੇ.ਈ., ਵਰਿੰਦਰ ਸਿੰਘ ਜੇ.ਈ., ਵਰਿੰਦਰ ਨੰਦਾ ਜੇ.ਈ., ਗੁਰਜੀਤ ਸਿੰਘ ਐੱਸ.ਡੀ.ਓ. ਸਟੋਰ, ਸਰਬਜੀਤ ਸਿੰਘ ਰੰਧਾਵਾ ਸੁਪਰਡੈਂਟ, ਸੁਰਜੀਤ ਕੌਰ ਸੁਪਰਡੈਂਟ, ਅਮਰਜੀਤ ਕੌਰ, ਸਰਬਜੀਤ ਕੌਰ, ਮੋਹਨ ਸਿੰਘ ਸਮੇਤ ਮੁਲਾਜ਼ਮ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਪਿ੍ੰਸੀਪਲ ਡਾ. ਰੇਨੂੰ ਪੰਚਾਲ ਦੀ ਕਿਤਾਬ 'ਨਦੀ ਦਾ ਨਰਨਵ' ਲੋਕ ਅਰਪਣ <br/> ਅਗਲੀ ਖ਼ਬਰ ਆਰ.ਆਰ. ਬਾਵਾ ਕਾਲਜ ਬਟਾਲਾ ਵਿਖੇ ਵਿਦਾਇਗੀ ਸਮਾਗਮ ਕਰਵਾਇਆ <br/>
Ad Position 24