ਅਲੀਵਾਲ, 30 ਮਈ (ਸੁੱਚਾ ਸਿੰਘ ਬੁੱਲੋਵਾਲ)-ਬੀਤੇ ਦਿਨੀਂ ਫ਼ਿਲਮ 'ਚੜਦੀ ਕਲਾ' ਦੀ ਪ੍ਰੋਮੋਸ਼ਨ ਕਰਨ ਲਈ ਐਮੀ ਵਿਰਕ, ਰੂਪੀ ਗਿੱਲ, ਹਿੰਮਤ ਸੰਧੂ, ਪਿੰਕੀ ਧਾਲੀਵਾਲ ਤੇ ਸਿਮਰਨਜੋਤ ਸਿੰਘ ਮੱਕੜ ਮੈਰੀਗੋਲਡ ਪਬਲਿਕ ਸਕੂਲ ਅਲੀਵਾਲ ਪੁੱਜੇ, ਜਿਨ੍ਹਾਂ ਨੂੰ ਵੇਖਣ ਤੇ ਸੁਣਨ ਲਈ ਪਿੰਡਾਂ ਦੇ ਲੋਕ ਹਜ਼ਾਰਾਂ ਦੀ ਗਿਣਤੀ 'ਚ ਪਹੁੰਚੇ ਹੋਏ ਸਲ | ਐਮੀ ਵਿਰਕ ਦੀ ਟੀਮ ਨੇ ਆਉਣ ਵਾਲੀ ਫ਼ਿਲਮ ਲੋਕਾਂ ਨੂੰ ਦੱਸਿਆ ਕਿ ਇਹ ਫ਼ਿਲਮ ਹਰ ਕੋਈ ਵੇਖ਼ੇ ਤੇ ਪੱਗ ਬੰਨ ਕੇ ਜਾਵੇ | ਮੈਰੀਗੋਲਡ ਪਬਲਿਕ ਸਕੂਲ ਅਲੀਵਾਲ ਦੇ ਡਾਇਰੈਕਟਰ ਗੁਰਵਿੰਦਰ ਸਿੰਘ ਪੰਨੂੰ ਨੇ ਦੱਸਿਆ ਕਿ ਹਜ਼ਾਰਾਂ ਲੋਕਾਂ ਦਾ ਇਕੱਠ ਵੇਖ ਐਮੀ ਵਿਰਕ ਤੇ ਉਨ੍ਹਾਂ ਦੀ ਸਮੂਹ ਟੀਮ ਨੇ ਬਹੁਤ-ਬਹੁਤ ਧੰਨਵਾਦ ਕੀਤਾ | ਇਸ ਮੌਕੇ ਪਿੰਕੀ ਧਾਲੀਵਾਲ, ਗੁਰਕਰਨ ਧਾਲੀਵਾਲ, ਐਮੀ ਵਿਰਕ, ਹਿੰਮਤ ਸੰਧੂ, ਰੂਪੀ ਗਿੱਲ, ਜਰਨੈਲ ਸਿੰਘ, ਸਿਮਰਨਜੋਤ ਸਿੰਘ ਮੱਕੜ, ਅੰਗਦ ਅਲੀਵਾਲ, ਗੁਰਵਿੰਦਰ ਸਿੰਘ ਪੰਨੂੰ, ਹਰਪਿੰਦਰਪਾਲ ਸਿੰਘ, ਪਰਮਵੀਰ ਪੰਨੂੰ, ਰੂਪ ਭੁੱਲਰ, ਜਗਨ ਭੁੱਲਰ, ਹਰਪਾਲ ਵਿਰਕ, ਪਰਮਪਾਲ, ਕੁੰਵਰਵੀਰ ਸਿੰਘ, ਦਿਲਪਵਿੱਤਰ ਪੰਨੂੰ, ਦਿਲਕਰਨ, ਅਗਮ ਰਿਆੜ, ਐਡਵੋਕੇਟ ਬੱਬੂ ਮਹਲ, ਰੰਜਨ, ਸਰਪੰਚ ਕਸ਼ਮੀਰ ਸਿੰਘ, ਸਰਪੰਚ ਕਸ਼ਮੀਰ ਸਿੰਘ ਗੁੱਜਰਪੁਰਾ, ਸਰਪੰਚ ਹਰਭਜਨ ਸਿੰਘ ਸੈਦਪੁਰ, ਸਰਪੰਚ ਹਰਦੇਵ ਸਿੰਘ ਬਾਜਪੁਰ, ਸਰਪੰਚ ਗੁਰਮੇਜ ਸਿੰਘ, ਸਰਪੰਚ ਬਲਦੇਵ ਸਿੰਘ ਕਾਸ਼ਤੀਵਾਲ, ਸਰਪੰਚ ਕੁਲਦੀਪ ਸਿੰਘ, ਸਰਪੰਚ ਬੱਬੀ ਨਵਾਂ ਪਿੰਡ, ਸਰਪੰਚ ਨਵਦੀਪ ਸਿੰਘ ਬਿਸ਼ਨੀਵਾਲ, ਸਰਪੰਚ ਸ਼ਰਨਜੀਤ ਸਿੰਘ ਸਾਰਚੂਰ, ਸਰਪੰਚ ਬੁੱਧ ਸਿੰਘ ਸ਼ੰਕਰਪੁਰ, ਸਰਬਜੀਤ ਸਿੰਘ ਮੱਕੜ, ਦਲਬੀਰ ਸਿੰਘ ਪਾਰਥਵਾਲ, ਸਰਪੰਚ ਮੁਕਤਾਰ ਸਿੰਘ, ਝੁਝਾਰ ਸਿੰਘ ਢਡਿਆਲਾ, ਗੁਰਿੰਦਰ ਸਿੰਘ ਕੋਟਲਾ, ਮਲਕੀਤ ਸਿੰਘ ਕੋਟਲਾ, ਸੁਖਚੈਨ ਸਿੰਘ, ਹਿੰਦਾ ਨੰਬਰਦਾਰ, ਸਿਮਰਦੀਪ ਸਿੰਘ ਅੰਮਿ੍ਤਸਰ, ਸਰਪੰਚ ਹਰਭੇਜ ਸਿੰਘ ਭਾਮ, ਜਸਵਿੰਦਰ ਸਿੰਘ, ਸਰਪੰਚ ਅਵਤਾਰ ਸਿੰਘ (ਕੋਟਲਾ), ਸਰਪੰਚ ਹਰਦੇਵ ਸਿੰਘ, ਸਰਪੰਚ ਕੁਲਵੰਤ ਸਿੰਘ, ਰੁਵੇਲ ਸਿੰਘ ਸ਼ਾਹ, ਬੱਬੂ ਸਮਿਤੀ ਮੈਂਬਰ, ਸੁਦੇਸ਼ ਕੁਮਾਰ ਸਮਿਤੀ ਮੈਂਬਰ, ਤਰਸੇਮ ਸਿੰਘ, ਐਡਵੋਕੇਟ ਹਰਮਿੰਦਰ ਸਿੰਘ ਪੰਨੂੰ, ਕੁਲਬੀਰ ਸਿੰਘ, ਸਰਪੰਚ ਵੱਸਣ ਸਿੰਘ, ਅਰਸ਼ਦੀਪ ਸਿੰਘ, ਪ੍ਰਭਜੀਤ ਸਿੰਘ ਮਾਹਲ, ਪਲਵਿੰਦਰ ਸਿੰਘ ਬਾਜਵਾ ਦਾ ਪਿ੍ੰਸੀਪਲ ਪਿ੍ਤਪਾਲ ਕੌਰ, ਪ੍ਰਬੰਧਕਾਂ ਅਤੇ ਸਮੂਹ ਸਟਾਫ਼ ਨੇ ਧੰਨਵਾਦ ਕੀਤਾ |