ਕੋਟਲੀ ਸੂਰਤ ਮੱਲ੍ਹੀ, 31 ਮਈ (ਕੁਲਦੀਪ ਸਿੰਘ ਨਾਗਰਾ)-ਸੰਤ ਬਾਬਾ ਅਵਤਾਰ ਸਿੰਘ ਜੀ ਛੱਤਵਾਲਿਆਂ ਦੀ 18ਵੀ ਸਾਲਾਨਾ ਬਰਸੀ 2 ਜੂਨ ਨੂੰ ਗੁਰਦੁਆਰਾ ਤਪਅਸਥਾਨ ਸਾਹਿਬ ਤੇ ਗੁਰਦੁਆਰਾ ਅੰਗੀਠਾ ਸਾਹਿਬ ਅੱਡਾ ਕੋਟਲੀ ਸੂਰਤ ਮੱਲੀ ਵਿਖੇ ਸੰਗਤਾਂ ਵਲੋਂ ਪੂਰੀ ਸ਼ਰਧਾ ਭਾਵਨਾ ਨਾਲ ਮਨਾਈ ਜਾ ਰਹੀ ਹੈ ਤੇ ਬਰਸੀ ਸਮਾਗਮ ਨੂੰ ਸਮਰਪਿਤ ਅੱਜ ਗੁਰਦੁਆਰਾ ਤਪਅਸਥਾਨ ਸਾਹਿਬ ਕੋਟਲੀ ਸੂਰਤ ਮੱਲ੍ਹੀ ਤੋਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ-ਛਾਇਆ ਹੇਠ ਪੰਜ ਪਿਆਰਿਆਂ ਦੀ ਅਗਵਾਈ 'ਚ ਵਿਸ਼ਾਲ ਨਗਰ ਕੀਰਤਨ ਸਜਾਏ ਗਏ | ਇਸ ਮੌਕੇ ਵੱਖ-ਵੱਖ ਗਤਕਾ ਪਾਰਟੀਆਂ ਨੇ ਆਪਣੀ ਸ਼ਾਨਦਾਰ ਕਲਾ ਦਾ ਪ੍ਰਦਰਸ਼ਨ ਕਰ ਕੇ ਅਨੋਖਾ ਨਜ਼ਾਰਾ ਪੇਸ਼ ਕੀਤਾ | ਵਿਸ਼ਾਲ ਨਗਰ ਕੀਰਤਨ ਗੁਰਦੁਆਰਾ ਅੰਗੀਠਾ ਸਾਹਿਬ ਅੱਡਾ ਕੋਟਲੀ ਸੂਰਤ ਮੱਲ੍ਹੀ, ਸੋਨੀ ਪੈਟਰੋਲ ਪੰਪ ਭਗਵਾਨਪੁਰ, ਪਿੰਡ ਰਾਏਚੱਕ, ਚੈਨੇਵਾਲ, ਅੱਡਾ ਦਾਲਮ, ਗੁਰਦੁਆਰਾ ਨਾਮਧਾਰੀ ਬਾਬਾ ਮੋਹਨ ਸਿੰਘ ਜੀ ਸਰਵਾਲੀ, ਪਿੰਡ ਭਾਗੋਵਾਲ, ਮੱਲਿਆਂਵਾਲ, ਖਾਨੋਵਾਲ, ਬੋਹੜੀ, ਦਾਦੂਵਾਲ, ਮਾਲੋਗਿੱਲ, ਮੁਸਤਰਾਪੁਰ, ਸਾਹਪੁਰ, ਅਮਰਗੜ੍ਹ, ਵਡਾਲਾ ਬਾਂਗਰ, ਮਸਤਕੋਟ, ਖੁਸ਼ੀਪੁਰ, ਦਲੇਰਪੁਰ, ਰਸੂਲਪੁਰ ਤੇ ਪਿੰਡ ਭਗਵਾਨਪੁਰ ਪੱਤੀ ਮਾਹਲ ਤੋਂ ਹੁੰਦਾ ਹੋਇਆ ਗੁਰਦੁਆਰਾ ਅੰਗੀਠਾ ਸਾਹਿਬ ਵਿਖੇ ਅਰਦਾਸ ਉਪਰੰਤ ਸੰਪੂਰਨ ਹੋਇਆ | ਇਸ ਦੌਰਾਨ ਵੱਖ-ਵੱਖ ਜਥਿਆਂ ਨੇ ਗੁਰਇਤਿਹਾਸ ਰਾਹੀ ਸੰਗਤਾਂ ਨੂੰ ਨਿਹਾਲ ਕੀਤਾ | ਨਗਰ ਕੀਰਤਨ ਦਾ ਵੱਖ-ਵੱਖ ਪੜਾਵਾਂ 'ਤੇ ਸੰਗਤਾਂ ਨੇ ਭਰਵਾਂ ਸਵਾਗਤ ਕਰਦਿਆਂ ਠੰਡੇ-ਮਿੱਠੇ ਜਲ ਦੀਆਂ ਛਬੀਲਾਂ ਲਗਾਈਆਂ ਤੇ ਅਤੁੱਟ ਲੰਗਰ ਲਗਾਏ | ਇਸ ਮੌਕੇ ਭਾਈ ਗੁਰਵਿੰਦਰ ਸਿੰਘ ਹੈੱਡ ਗ੍ਰੰਥੀ, ਜਸਵਿੰਦਰ ਸਿੰਘ ਪਾਹੜਾ, ਬਾਬਾ ਨਿਰਮਲ ਸਿੰਘ ਕੋਟਲੀ, ਸਰਪੰਚ ਦਲਬੀਰ ਸਿੰਘ ਭਿੱਲਾ ਕੋਟਲੀ, ਭਾਜਪਾ ਟਰੇਡ ਸੈੱਲ ਦੇ ਕਨਵੀਨਰ ਵਿਜੇ ਕੁਮਾਰ ਸੋਨੀ, ਪ੍ਰਧਾਨ ਗੁਰਮੇਜ਼ ਸਿੰਘ ਕੋਟਲੀ, ਗੁਰਮੀਤ ਸਿੰਘ, ਹਰਪ੍ਰੀਤ ਸਿੰਘ ਹੈਪੀ ਕੋਟਲੀ, ਜਸਪਾਲ ਸਿੰਘ ਜੱਸੀ ਧਾਲੀਵਾਲ, ਸੁਖਬੀਰ ਸਿੰਘ ਸ਼ੇਰਾ ਧਾਲੀਵਾਲ, ਪ੍ਰਭਸ਼ਰਨ ਸਿੰਘ ਢਿੱਲੋਂ ਦੋਲੋਵਾਲ, ਅਮਰਬੀਰ ਸਿੰਘ ਧਾਲੀਵਾਲ, ਹਰਜੀਤ ਸਿੰਘ, ਬੱਬਲ ਅੰਮਿ੍ਤ ਵਿਰਕ, ਵਾਰਿਸਦੀਪ ਸਿੰਘ, ਜਗਰੂਪ ਸਿੰਘ ਧਾਲੀਵਾਲ, ਰਣਜੀਤ ਸਿੰਘ ਰਾਣਾ, ਸੋਨੂੰ ਸੋਹਲ, ਸ਼ਰਨਜੀਤ ਸਿੰਘ, ਲਖਵਿੰਦਰ ਸਿੰਘ ਰੰਧਾਵਾ ਪਗੜੀ, ਦਰਸਨ ਸਿੰਘ, ਨੰਬਰਦਾਰ ਮਨਜੀਤ ਸਿੰਘ ਕੋਟਲੀ, ਸੰਦੀਪ ਸਿੰਘ ਬਿੱਲਾ, ਸੁਖਵਿੰਦਰ ਸਿੰਘ ਬਾਜਵਾ ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ, ਰੌਸ਼ਨ ਲਾਲ, ਅਮਰਜੀਤ ਸਿੰਘ ਜੱਗਾ, ਜਗੀਰ ਸਿੰਘ, ਪੂਰਨ ਸਿੰਘ ਕੋਟਲੀ, ਵਰਿੰਦਰਪਾਲ ਪੱਪੂ ਮਹਾਜਨ ਕੋਟਲੀ, ਰਣਜੀਤ ਸਿੰਘ ਰਾਣਾ, ਜਸਬੀਰ ਸਿੰਘ ਲਾਡਾ, ਹਰਦੀਪ ਸਿੰਘ ਮਲਕਪੁਰ, ਪਲਵਿੰਦਰ ਸਿੰਘ ਸੋਨੂੰ ਭਗਵਾਨਪੁਰ, ਜਸਵੰਤ ਸਿੰਘ ਆੜਤੀ ਭਿੱਟੇਵੱਢ, ਨਿਰਮਲ ਸਿੰਘ ਲਾਡੀ, ਕਰਮਬੀਰ ਸਿੰਘ ਧਾਲੀਵਾਲ, ਤਰਨਦੀਪ ਸਿੰਘ, ਬਲਵਿੰਦਰ ਸਿੰਘ, ਸੰਪੂਰਨ ਸਿੰਘ, ਜਗਤਾਰ ਸਿੰਘ, ਅੰਮਿ੍ਤਪਾਲ ਸਿੰਘ, ਸੁਖਵਿੰਦਰ ਸਿੰਘ, ਦਰਸਨ ਸਿੰਘ, ਹੀਰਾ ਸਿੰਘ ਡੇਰਾ ਪਠਾਣਾ ਸਮੇਤ ਸੰਗਤਾਂ