26-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2026

ਮਾਮੂਲੀ ਤਰਕਾਰ ਤੋਂ ਵਿਅਕਤੀ ਨੇ ਪਤੀ-ਪਤਨੀ ਦੀ ਕੀਤੀ ਕੁੱਟਮਾਰ <br/>

Ad Position 21
No active advertisement
ਅਜੀਤ ਡੈਸਕ 01-06-2026
ਬਟਾਲਾ, 31 ਮਈ (ਸਤਿੰਦਰ ਸਿੰਘ)-ਸਥਾਨਕ ਖਤੀਬ ਕਾਲੋਨੀ 'ਚ ਇਕ ਪਾਰਕ ਵਿਚ ਖੜੇ੍ਹ ਇਕ ਵਿਅਕਤੀ ਨੇ ਪਤੀ-ਪਤਨੀ ਦੀ ਕੁੱਟਮਾਰ ਕਰਕੇ ਗੰਭੀਰ ਜਖ਼ਮੀ ਕਰ ਦਿੱਤਾ | ਬਟਾਲਾ ਸਿਵਲ 'ਚ ਜ਼ੇਰੇ ਇਲਾਜ਼ ਪੀੜਤ ਮੁੰਨਾ ਪੁੱਤਰ ਮਿਸਤਰੀ ਮਹਤੋਂ ਨੇ ਦੱਸਿਆ ਕਿ ਉਹ ਕਬਾੜ ਦਾ ਕੰਮ ਕਰਦਾ ਹਾਂ ਤੇ ਉਸ ਦੇ ਛੋਟੇ ਬੱਚੇ ਨੇ ਪਾਰਕ ਵਿਚ ਪੋਟੀ ਕਰ ਦਿੱਤੀ ਸੀ, ਜਿਸ 'ਤੇ ਪਾਰਕ 'ਚ ਖੜੇ ਵਿਅਕਤੀ ਨੇ ਨਾਰਾਜ਼ ਹੋ ਕੇ ਸਾਨੂੰ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ, ਉਸ ਨੇ ਮੈਨੂੰ ਰਾਡ ਨਾਲ ਕੁੱਟਮਾਰ ਕਰ ਕੇ ਜਖ਼ਮੀ ਕਰ ਦਿੱਤਾ ਤੇ ਮੇਰੀ ਗਰਭਵਤੀ ਪਤਨੀ ਦੀ ਵੱਖੀ ਵਿਚ ਵੀ ਡੰਡੇ ਮਾਰੇ | ਪੀੜਤ ਨੇ ਪੁਲਿਸ ਪ੍ਰਸ਼ਾਸਨ ਤੋਂ ਇਨਸਾਫ ਦੀ ਮੰਗ ਕੀਤੀ ਹੈ |

Ad Position 22
No active advertisement
ਪਿਛਲੀ ਖ਼ਬਰ ਐਮ.ਸੀ. ਚੋਣਾਂ ਨੂੰ ਲੈ ਕੇ ਉਮੀਦਵਾਰਾਂ ਦੀਆਂ ਤਿਆਰੀਆਂ ਜ਼ੋਰਾਂ 'ਤੇ <br/> ਅਗਲੀ ਖ਼ਬਰ ਬਿਕਰਮ ਸਿੰਘ ਮਜੀਠੀਆ, ਲਖਬੀਰ ਸਿੰਘ ਲੋਧੀਨੰਗਲ ਸ਼ਹੀਦ ਏਐਸਆਈ ਜੋਗਾ ਸਿੰਘ ਦੇ ਘਰ ਪਹੁੰਚੇ
Ad Position 24