06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-06-2026

ਹਰਜੀ ਨੌਸ਼ਹਿਰਾ ਸਾਹਿਬ ਵਾਲਿਆਂ ਦੀ ਮਿੱਠੀ ਯਾਦ 'ਚ ਕੀਰਤਨ ਦਰਬਾਰ ਅੱਜ <br/>

Ad Position 21
No active advertisement
ਅਜੀਤ ਡੈਸਕ 16-06-2026
ਬਟਾਲਾ, 15 ਜੂਨ (ਸਤਿੰਦਰ ਸਿੰਘ)-ਹਜੂਰ ਮਹਾਰਾਜ ਕਿਲੇ ਵਾਲੇ ਪਾਤਸ਼ਾਹ ਜੀ ਦੇ ਚਰਨ ਸੇਵਕ ਹਰਜੀ ਨੌਸ਼ਹਿਰਾ ਸਾਹਿਬ ਵਾਲਿਆਂ ਦੀ ਮਿੱਠੀ ਯਾਦ 'ਚ ਸਾਲਾਨਾ ਕੀਰਤਨ ਦਰਬਾਰ 16 ਜੂਨ ਨੂੰ ਨੌਸ਼ਹਿਰਾ ਸਾਹਿਬ ਦੇ ਗੁਰਦੁਆਰਾ ਸ਼੍ਰੀ ਭੋਰਾ ਸਾਹਿਬ ਵਿਖੇ ਸਵੇਰੇ 11 ਤੋਂ 2 ਵਜੇ ਤੱਕ ਕਰਵਾਇਆ ਜਾ ਰਿਹਾ ਹੈ | ਇਸ ਸਬੰਧੀ ਚਰਨ ਸਿੰਘ ਮੰਡੀ ਵਾਲੇ, ਹਰਿੰਦਰ ਸਿੰਘ ਸੁੱਖਾਰਾਜੂ ਵਾਲਿਆਂ ਦੱਸਿਆ ਕਿ ਨੌਸ਼ਹਿਰਾ ਸਾਹਿਬ ਦੇ ਵੱਖ-ਵੱਖ ਰਾਗੀ ਜਥੇ ਗੁਰੂ ਘਰ ਆਈਆਂ ਹੋਈਆਂ ਸੰਗਤਾਂ ਨੂੰ ਗੁਰਬਾਣੀ ਤੇ ਗੁਰੂ ਇਤਿਹਾਸ ਨਾਲ ਜੋੜਨਗੇ | ਇਸ ਮੌਕੇ ਸੰਤ ਗੁਰਨਾਮ ਸਿੰਘ ਡੇਅਰੀਵਾਲ ਵਾਲੇ, ਸੰਤ ਸੇਵਾ ਸਿੰਘ, ਭਾਈ ਲਾਲ ਸਿੰਘ, ਭਾਈ ਗੁਰਮੁਖ ਸਿੰਘ, ਭਾਈ ਨਿਰੰਕਾਰ ਸਿੰਘ, ਗੁਰਨਾਮ ਸਿੰਘ ਕਲੇਰ, ਰਘਵੰਤ ਸਿੰਘ ਬਦੇਸ਼ਾ, ਸਤਨਾਮ ਸਿੰਘ ਕਲਾਨੌਰ, ਮਨੋਹਰ ਸਿੰਘ ਗੁਰਦਾਸਪੁਰ, ਰਜਿੰਦਰਪਾਲ ਸਿੰਘ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਅੱਡਾ ਕੋਟਲੀ ਸੂਰਤ ਮੱਲ੍ਹੀ 'ਚ ਸੜਕ ਬਣਾਉਣ ਦਾ ਕੰਮ ਹੌਲੀ ਰਫ਼ਤਾਰ ਨਾਲ ਚੱਲਣ ਕਰਕੇ ਰਾਹਗੀਰ ਤੇ ਦੁਕਾਨਦਾਰ ਪ੍ਰੇਸ਼ਾਨ ਅਗਲੀ ਖ਼ਬਰ ਬਿਕਰਮ ਸਿੰਘ ਮਜੀਠੀਆ ਨੂੰ ਜ਼ਮਾਨਤ ਮਿਲਣ ਨਾਲ ਸੱਚ ਦੀ ਜਿੱਤ ਹੋਈ- ਰਮਨਦੀਪ ਸਿੰਘ ਸੰਧੂ
Ad Position 24
No active advertisement