12-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-08-2026

ਮਜ਼ਦੂਰ ਦੀ ਸੱਪ ਦੇ ਡੱਸਣ ਨਾਲ ਮੌਤ

ਨੌਸ਼ਹਿਰਾ ਮੱਝਾ ਸਿੰਘ, 11 ਅਗਸਤ (ਰਵੀ ਭਗਤ)-ਨਜ਼ਦੀਕੀ ਪਿੰਡ ਅਠਵਾਲ ਦੇ ਵਾਸੀ ਇਕ ਮਜਦੂਰ ਵਿਅਕਤੀ ਦੀ ਸੱਪ ਦੇ ਡੰਸਣ ਨਾਲ ਮੌਤ ਹੋ ਗਈ। ਮ੍ਰਿਤਕ ਕਰਨੈਲ ਸਿੰਘ (55) ਪੁੱਤਰ ਅੱਛਰ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਕਰਨੈਲ ਸਿੰਘ ਪਸ਼ੂਆਂ ਦਾ ਚਾਰਾ ਲੈਣ ਖੇਤਾਂ ਵੱਲ ਗਿਆ ਸੀ, ਜਿਥੇ ਅਚਾਨਕ ਉਸ ਨੂੰ ਸੱਪ ਨੇ ਡੱਸ ਲਿਆ, ਜਿਸ ਦਾ ਉਸ ਨੂੰ ਦੇਰ ਬਾਅਦ ਪਤਾ ਚੱਲਿਆ ਅਤੇ ਜਦੋਂ ਉਸ ਨੂੰ ਨਜ਼ਦੀਕੀ ਹਸਪਤਾਲ ਲਿਆਂਦਾ ਗਿਆ ਤਾਂ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ।

Ad Position 21
No active advertisement
ਅਜੀਤ ਡੈਸਕ 12-08-2026
ਨੌਸ਼ਹਿਰਾ ਮੱਝਾ ਸਿੰਘ, 11 ਅਗਸਤ (ਰਵੀ ਭਗਤ)-ਨਜ਼ਦੀਕੀ ਪਿੰਡ ਅਠਵਾਲ ਦੇ ਵਾਸੀ ਇਕ ਮਜਦੂਰ ਵਿਅਕਤੀ ਦੀ ਸੱਪ ਦੇ ਡੰਸਣ ਨਾਲ ਮੌਤ ਹੋ ਗਈ। ਮ੍ਰਿਤਕ ਕਰਨੈਲ ਸਿੰਘ (55) ਪੁੱਤਰ ਅੱਛਰ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਕਰਨੈਲ ਸਿੰਘ ਪਸ਼ੂਆਂ ਦਾ ਚਾਰਾ ਲੈਣ ਖੇਤਾਂ ਵੱਲ ਗਿਆ ਸੀ, ਜਿਥੇ ਅਚਾਨਕ ਉਸ ਨੂੰ ਸੱਪ ਨੇ ਡੱਸ ਲਿਆ, ਜਿਸ ਦਾ ਉਸ ਨੂੰ ਦੇਰ ਬਾਅਦ ਪਤਾ ਚੱਲਿਆ ਅਤੇ ਜਦੋਂ ਉਸ ਨੂੰ ਨਜ਼ਦੀਕੀ ਹਸਪਤਾਲ ਲਿਆਂਦਾ ਗਿਆ ਤਾਂ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਪਿੰਡ ਦੇ ਮੁਹਤਬਰਾਂ ਨੇ ਮਜ਼ਦੂਰ ਕਰਨੈਲ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸ਼ਨ ਤੋਂ ਆਰਥਿਕ ਮਦਦ ਦੀ ਮੰਗ ਕੀਤੀ ਹੈ।
Ad Position 22
No active advertisement
ਪਿਛਲੀ ਖ਼ਬਰ ਦਿਲ ਦਾ ਦੌਰਾ ਪੈਣ ਕਾਰਨ ਏ. ਐਸ. ਆਈ. ਜਗਰੂਪ ਸਿੰਘ ਦਾ ਦਿਹਾਂਤ ਅਗਲੀ ਖ਼ਬਰ ਅੱਡਾ ਤੁਗਲਵਾਲ ਤੋਂ 70 ਹਜ਼ਾਰ ਦੀਆਂ ਮੋਟਰਾਂ ਚੋਰੀ
Ad Position 24