13-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-08-2026

ਪਿੰਡ ਆਲੋਵਾਲ ਵਿਖੇ ਕੰਵਲਜੀਤ ਸਿੰਘ ਚਾਹਲ ਤੇ ਰੌਣਕੀ ਰਾਮ ਦਾ ਸਨਮਾਨ

ਧਾਰੀਵਾਲ, 12 ਅਗਸਤ (ਸਵਰਨ ਸਿੰਘ)-ਸਾਬਕਾ ਸਰਪੰਚ ਰੌਣਕੀ ਵਿਮੁਕਤ ਜਾਤੀਆਂ ਹਲਕਾ ਕਾਦੀਆਂ ਦੇ ਚੇਅਰਮੈਨ ਬਨਣ ’ਤੇ ਸਨਮਾਨਿਤ ਕੀਤਾ ਗਿਆ। ਉਨ੍ਹਾ ਤੋਂ ਇਲਾਵਾ ਆਮ ਆਦਮੀ ਪਾਰਟੀ ਪ੍ਰਤੀ ਚੰਗੀਆਂ ਸੇਵਾਵਾਂ ਨੂੰ ਦੇਖਦੇ ਹੋਏ ਸਾਬਕਾ ਚੇਅਰਮੈਨ ਕੰਵਲਜੀਤ ਸਿੰਘ ਚਾਹਲ ਨੂੰ ਵੀ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ।

Ad Position 21
No active advertisement
ਅਜੀਤ ਡੈਸਕ 13-08-2026
ਧਾਰੀਵਾਲ, 12 ਅਗਸਤ (ਸਵਰਨ ਸਿੰਘ)-ਸਾਬਕਾ ਸਰਪੰਚ ਰੌਣਕੀ ਵਿਮੁਕਤ ਜਾਤੀਆਂ ਹਲਕਾ ਕਾਦੀਆਂ ਦੇ ਚੇਅਰਮੈਨ ਬਨਣ ’ਤੇ ਸਨਮਾਨਿਤ ਕੀਤਾ ਗਿਆ। ਉਨ੍ਹਾ ਤੋਂ ਇਲਾਵਾ ਆਮ ਆਦਮੀ ਪਾਰਟੀ ਪ੍ਰਤੀ ਚੰਗੀਆਂ ਸੇਵਾਵਾਂ ਨੂੰ ਦੇਖਦੇ ਹੋਏ ਸਾਬਕਾ ਚੇਅਰਮੈਨ ਕੰਵਲਜੀਤ ਸਿੰਘ ਚਾਹਲ ਨੂੰ ਵੀ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਬੁਲਾਰਿਆਂ ਨੇ ਕਿਹਾ ਕਿ ਵਿਧਾਨ ਸਭਾ ਹਲਕਾ ਕਾਦੀਆਂ ’ਚ ਹਲਕਾ ਇੰਚਾਰਜ ਗੁਰਇਕਬਾਲ ਸਿੰਘ ਮਾਹਲ ਦੀ ਅਗਵਾਈ ’ਚ ਆਮ ਆਦਮੀ ਪਾਰਟੀ ਅੱਗੇ ਨਾਲੋਂ ਮਜ਼ਬੂਤ ਹੋਈ ਹੈ। ਇਸ ਮੌਕੇ ਜੈਲਦਾਰ ਅੰਮ੍ਰਿਤਪਾਲ ਸਿੰਘ ਸਰੰਪਚ ਬੱਲ, ਅਜੀਤਪਾਲ ਸਿੰਘ ਮਿੰਟਾ, ਮਨਜੀਤ ਕੌਰ ਸਰਪੰਚ, ਗੁਰਨਾਮ ਸਿੰਘ ਆਲੋਵਾਲ ਸਾਬਕਾ ਚੇਅਰਮੈਨ , ਕੁਲਵਿੰਦਰ ਸਿੰਘ ਚੱਕ ਬੜੌਏ, ਬਲਵਿੰਦਰ ਸਿੰਘ ਪੰਨੂੰ ਆਲੋਵਾਲ, ਰਮੇਸ਼ ਚੰਦਰ ਆਲੋਵਾਲ, ਤਰਣਜੀਤ ਸਿੰਘ ਕਾਲਾ, ਬਲਦੇਵ ਸਿੰਘ ਬਾਉੂਲੀ, ਥਾਨੀਅਲ ਮਸੀਹ, ਸਮਾਉਨ ਮਸੀਹ, ਯਾਕੂਬ ਮਸੀਹ, ਤਰਸੇਮ ਮਸੀਹ ਭੋਲਾ, ਜਗੀਰ ਸਿੰਘ ਸਾਬਕਾ ਪੰਚ, ਬਿੱਟੂ ਸਿੰਘ, ਨਿੱਕਾ ਮੈਂਬਰ, ਰਣਜੀਤ ਸਿੰਘ ਰਾਣਾ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਐਸ.ਬੀ.ਐਸ.ਐਸ.ਯੂ. ਵਿਖੇ ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਕਾਰਡ ਰਜਿਸਟ੍ਰੇਸ਼ਨ ਕੈਂਪ ਆਯੋਜਿਤ ਅਗਲੀ ਖ਼ਬਰ ਆਮ ਆਦਮੀ ਪਾਰਟੀ ਐਸ.ਸੀ. ਵਿੰਗ ਦੇ ਅਹੁਦੇਦਾਰਾਂ ਨੂੰ ਹਲਕਾ ਇੰਚਾਰਜ ਮਾਹਲ ਨੇ ਕੀਤਾ ਸਨਮਾਨਿਤ
Ad Position 24