20-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-08-2026

ਹਰਨਾਮ ਨਗਰ ਨਿਵਾਸੀ ਬਿਜਲੀ ਸਪਲਾਈ ਤੋਂ ਪ੍ਰੇਸ਼ਾਨ

ਬਟਾਲਾ, 20 ਅਗਸਤ (ਸਤਿੰਦਰ ਸਿੰਘ)-ਹਰਨਾਮ ਨਗਰ ਬੱਖੇਵਾਲ ਵਾਸੀ ਬਿਜਲੀ ਸਪਲਾਈ ਤੋਂ ਪਿਛਲੇ ਦੋ ਦਿਨਾਂ ਤੋਂ ਪ੍ਰੇਸ਼ਾਨ ਹਨ। ਮੁਹੱਲਾ ਵਾਸੀ ਹਰਜਿੰਦਰ ਸਿੰਘ, ਸੰਦੀਪ ਸਿੰਘ, ਦਰਸ਼ਨ ਲਾਲ, ਗਰੀਬ ਸਿੰਘ, ਸ਼ਾਲੂ ਕੁਮਾਰ, ਕੁਲਵੰਤ ਸਿੰਘ, ਸੋਨੂੰ, ਨੱਥਾ ਸਿੰਘ ਆਦਿ ਨੇ ਦੱਸਿਆ ਕਿ ਉਨ੍ਹਾਂ ਦੇ ਮਹੁੱਲੇ ਦੀ ਬਿਜਲੀ ਦੀ ਸਪਲਾਈ ਬਿਜਲੀ ਦੋ ਦਿਨਾਂ ਤੋਂ ਬੰਦ ਹੈ।

Ad Position 21
No active advertisement
ਅਜੀਤ ਡੈਸਕ 21-08-2026
ਬਟਾਲਾ, 20 ਅਗਸਤ (ਸਤਿੰਦਰ ਸਿੰਘ)-ਹਰਨਾਮ ਨਗਰ ਬੱਖੇਵਾਲ ਵਾਸੀ ਬਿਜਲੀ ਸਪਲਾਈ ਤੋਂ ਪਿਛਲੇ ਦੋ ਦਿਨਾਂ ਤੋਂ ਪ੍ਰੇਸ਼ਾਨ ਹਨ। ਮੁਹੱਲਾ ਵਾਸੀ ਹਰਜਿੰਦਰ ਸਿੰਘ, ਸੰਦੀਪ ਸਿੰਘ, ਦਰਸ਼ਨ ਲਾਲ, ਗਰੀਬ ਸਿੰਘ, ਸ਼ਾਲੂ ਕੁਮਾਰ, ਕੁਲਵੰਤ ਸਿੰਘ, ਸੋਨੂੰ, ਨੱਥਾ ਸਿੰਘ ਆਦਿ ਨੇ ਦੱਸਿਆ ਕਿ ਉਨ੍ਹਾਂ ਦੇ ਮਹੁੱਲੇ ਦੀ ਬਿਜਲੀ ਦੀ ਸਪਲਾਈ ਬਿਜਲੀ ਦੋ ਦਿਨਾਂ ਤੋਂ ਬੰਦ ਹੈ। ਉਨ੍ਹਾਂ ਕਿਹਾ ਕਿ ਬਿਜ਼ਲੀ ਕਰਮਚਾਰੀਆਂ ਨੂੰ ਕਈ ਵਾਰ ਫੋਨ ਕਰ ਚੁੱਕੇ ਹਾਂ ਪਰ ਅਜੇ ਤੱਕ ਸਮੱਸਿਆ ਹੱਲ ਨਹੀ ਹੋਈ। ਉਨ੍ਹਾਂ ਉਚਿੱਤ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਗਰਮੀ ਦੇ ਮੌਸਮ ਵਿਚ ਲੋਕਾਂ ਦੀਆਂ ਪ੍ਰੇਸ਼ਾਨੀਆਂ ਨੂੰ ਮੁੱਖ ਰੱਖਦਿਆਂ ਸਾਡੀ ਸਮੱਸਿਆ ਹੱਲ ਕੀਤੀ ਜਾਵੇ ਤੇ ਬਿਜਲੀ ਸਪਲਾਈ ਨੂੰ ਰੈਗੂਲਰ ਕੀਤਾ ਜਾਵੇ।
Ad Position 22
No active advertisement
ਪਿਛਲੀ ਖ਼ਬਰ ਕਾਲਾ ਬਾਲਾ ਦੇ ਛੱਪੜ ਦੀ 19 ਸਾਲ ਬਾਅਦ ਹੋਈ ਸਫਾਈ ਅਗਲੀ ਖ਼ਬਰ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਪੰਜਾਬ ਬੰਦ ਨੂੰ ਮਿਲੇਗਾ ਭਰਪੂਰ ਸਮਰਥਨ-ਰਾਜੇਕੇ
Ad Position 24