26-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-08-2026

ਬਾਬਾ ਸ਼ਮਸ਼ੇਰ ਸਿੰਘ ਲਹਿਰੀ ਬਾਬਾ ਰਛਪਾਲ ਸਿੰਘ ਪ੍ਰਮੇਸ਼ਨਗਰ ਵਾਲਿਆਂ ਦੇ ਗ੍ਰਹਿ ਪਹੁੰਚੇ

ਧਿਆਨਪੁਰ, 25 ਅਗਸਤ (ਕੁਲਦੀਪ ਸਿੰਘ ਸੋਨੂੰ)-ਸੰਤ ਮਹਾਂਪੁਰਸ਼ ਬਾਬਾ ਸ਼ਮਸ਼ੇਰ ਸਿੰਘ ਲਹਿਰੀ ਡੇਰਾ ਸਤਿਗੁਰੂ ਦੁਆਰ ਸਰਦੂਲਗੜ੍ਹ ਮਾਨਸਾ ਵਲੋਂ ਬਾਬਾ ਰਛਪਾਲ ਸਿੰਘ ਪ੍ਰਮੇਸ਼ਨਗਰ ਵਾਲਿਆਂ ਦੇ ਗ੍ਰਹਿ ਵਿਖੇ ਪਹੁੰਚ ਕੇ ਸੰਗਤਾਂ ਨੂੰ ਦਰਸ਼ਨ ਦੀਦਾਰ ਦਿੱਤੇ। ਇਸ ਸਮੇਂ ਬਾਬਾ ਰਛਪਾਲ ਸਿੰਘ ਪ੍ਰਮੇਸ਼ਨਗਰ ਵਾਲਿਆ ਨੇ ਸੰਗਤਾਂ ਸਮੇਤ ਫੁੱਲਾਂ ਦੇ ਹਾਰ ਪਾ ਕੇ ਤੇ ਫੁੱਲ ਵਰਖਾ ਕਰਕੇ ਸੰਤਾਂ ਮਹਾਂਪੁਰਖਾਂ ਦਾ ਸਵਾਗਤ ਕੀਤਾ।

Ad Position 21
No active advertisement
ਅਜੀਤ ਡੈਸਕ 26-08-2026
ਧਿਆਨਪੁਰ, 25 ਅਗਸਤ (ਕੁਲਦੀਪ ਸਿੰਘ ਸੋਨੂੰ)-ਸੰਤ ਮਹਾਂਪੁਰਸ਼ ਬਾਬਾ ਸ਼ਮਸ਼ੇਰ ਸਿੰਘ ਲਹਿਰੀ ਡੇਰਾ ਸਤਿਗੁਰੂ ਦੁਆਰ ਸਰਦੂਲਗੜ੍ਹ ਮਾਨਸਾ ਵਲੋਂ ਬਾਬਾ ਰਛਪਾਲ ਸਿੰਘ ਪ੍ਰਮੇਸ਼ਨਗਰ ਵਾਲਿਆਂ ਦੇ ਗ੍ਰਹਿ ਵਿਖੇ ਪਹੁੰਚ ਕੇ ਸੰਗਤਾਂ ਨੂੰ ਦਰਸ਼ਨ ਦੀਦਾਰ ਦਿੱਤੇ। ਇਸ ਸਮੇਂ ਬਾਬਾ ਰਛਪਾਲ ਸਿੰਘ ਪ੍ਰਮੇਸ਼ਨਗਰ ਵਾਲਿਆ ਨੇ ਸੰਗਤਾਂ ਸਮੇਤ ਫੁੱਲਾਂ ਦੇ ਹਾਰ ਪਾ ਕੇ ਤੇ ਫੁੱਲ ਵਰਖਾ ਕਰਕੇ ਸੰਤਾਂ ਮਹਾਂਪੁਰਖਾਂ ਦਾ ਸਵਾਗਤ ਕੀਤਾ। ਬਾਬਾ ਰਛਪਾਲ ਸਿੰਘ ਪਰਮੇਸ਼ਰ ਨਗਰ ਵਾਲਿਆਂ ਨੇ ਦੱਸਿਆ ਕਿ ਸਾਡੇ ਨਗਰ ਪ੍ਰਮੇਸ਼ਰ ਦੁਆਰ ਵਿਖੇ ਸੰਤ ਬਾਬਾ ਸਮਸ਼ੇਰ ਸਿੰਘ ਲਹਿਰੀ ਨੇ ਚਰਨ ਪਾਏ ਹਨ। ਇਸ ਸਮੇਂ ਸੰਤ ਬਾਬਾ ਰਛਪਾਲ ਸਿੰਘ ਪਰਮੇਸ਼ਰ ਨਗਰ ਵਾਲਿਆਂ ਨੇ ਕਿਹਾ ਕਿ ਸੰਤ ਮਹਾਂਪੁਰਸ਼ ਧਰਤੀ ਤੇ ਪਰਉਪਕਾਰ ਕਰਨ ਵਾਸਤੇ ਆਉਦੇ ਹਨ, ਜਿਸ ਕਰਕੇ ਦੁਨੀਆਂ ਦਾ ਭਲਾ ਹੁੰਦਾ। ਇਸ ਸਮੇਂ ਉਨ੍ਹਾਂ ਨੇ ਸੰਤ ਬਾਬਾ ਕਸ਼ਮੀਰ ਸਿੰਘ ਮੁੱਖੀ ਦਸਮੇਸ਼ ਤਰਨਾ ਦਲ ਮਿਸ਼ਲ ਬਾਬਾ ਫਤਿਹ ਸਿੰਘ, ਸੰਦੀਪ ਸਿੰਘ ਐਕਸੀਅਨ, ਜੋਬਨਪ੍ਰੀਤ ਸਿੰਘ ਐਸ.ਡੀ.ਓ .ਕੋਟਲੀ, ਬਾਬਾ ਹਰਭਜਨ ਸਿੰਘ ,ਬਾਬਾ ਗੁਰਦੀਪ ਸਿੰਘ ਤੋਂ ਇਲਾਵਾ ਬਹੁਤ ਸਾਰੀਆ ਸੰਗਤਾਂ ਨੇ ਬਾਬਾ ਸਮਸ਼ੇਰ ਸਿੰਘ ਲਹਿਰੀ ਦੇ ਦਰਸ਼ਨ ਦੀਦਾਰ ਕੀਤੇ। ਇਸ ਮੌਕੇ ਜਸਪਾਲ ਸਿੰਘ, ਬਾਬਾ ਅਵਤਾਰ ਸਿੰਘ ਸ਼ਿਕਾਰ ਮਾਸੀਆ, ਰਾਜ ਵਰਮਾ, ਰਵਿੰਦਰ ਸਿੰਘ ,ਇਕਬਾਲ ਸਿੰਘ, ਸੰਦੀਪ ਸਿੰਘ, ਆਕਾਸ਼ ਸਿੰਘ, ਜੋਬਨ ਭਗਵਾਨਪੁਰ, ਮੰਗਲ ਸਿੰਘ ਥਾਣੇਦਾਰ, ਬਲਵਿੰਦਰ ਸਿੰਘ ਰਾਇਮਲ, ਸਤਨਾਮ ਸਿੰਘ ਭਗਵਾਨਪੁਰ ਆਦਿ ਸੰਗਤਾਂ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਬਿਕਰਮ ਸਿੰਘ ਮਜੀਠੀਆ ਨੇ ਕਾਕੀ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਅਗਲੀ ਖ਼ਬਰ ਮੁਲਾਜ਼ਮ ਤੇ ਪੈਨਸ਼ਨਰ ਸਾਂਝਾ ਫਰੰਟ ਵਲੋਂ ਜ਼ਿਲ੍ਹਾ ਹੈੱਡ ਕੁਆਰਟਰਾਂ ’ਤੇ ਰੋਸ ਮੁਜ਼ਾਹਰੇ ਭਲਕੇ
Ad Position 24