26-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-08-2026

ਮਿਡ-ਡੇ-ਮੀਲ ਦਫ਼ਤਰੀ ਮੁਲਾਜ਼ਮਾਂ ਨੇ ਮਾਹਲ ਨੂੰ ਮੰਗ ਪੱਤਰ ਸੌਂਪਿਆ

ਧਾਰੀਵਾਲ, 25 ਅਗਸਤ (ਸਵਰਨ ਸਿੰਘ)- ਵਿਧਾਨ ਸਭਾ ਹਲਕਾ ਕਾਦੀਆਂ ਦੇ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਗੁਰਇਕਬਾਲ ਸਿੰਘ ਮਾਹਲ ਨੂੰ ਨਵਨੀਤ ਵਿੱਜ ’ਆਪ’ ਪਾਰਟੀ ਦੇ ਸੀਨੀਅਰ ਆਗੂ ਦੀ ਅਗਵਾਈ ਹੇਠ ਮਿੱਡ ਡੇ ਮੀਲ ਦਫ਼ਤਰੀ ਮੁਲਾਜ਼ਮਾਂ (ਸਿੱਖਿਆ ਵਿਭਾਗ) ਦਾ ਵਫ਼ਦ ਮੁਲਾਜ਼ਮਾਂ ਦੀ ਰੈਗੂਲਰ ਫਾਈਲ ਦੇ ਸੰਬੰਧ ’ਚ ਮਿਲਿਆ। ਮਾਹਲ ਵਲੋਂ ਵਿਸਥਾਰ ’ਚ ਸਾਰੀ ਗੱਲ ਬਾਤ ਸੁਣੀ ਗਈ ਅਤੇ ਜਲਦ ਤੋਂ ਜਲਦ ਵਿੱਤ ਵਿਭਾਗ ਦੇ ਮੰਤਰੀ ਹਰਪਾਲ ਸਿੰਘ ਚੀਮਾ ਨਾਲ ਮੀਟਿੰਗ ਦਿਵਾਉਣ ਦਾ ਵਾਅਦਾ ਕੀਤਾ ।

Ad Position 21
No active advertisement
ਅਜੀਤ ਡੈਸਕ 26-08-2026
ਧਾਰੀਵਾਲ, 25 ਅਗਸਤ (ਸਵਰਨ ਸਿੰਘ)- ਵਿਧਾਨ ਸਭਾ ਹਲਕਾ ਕਾਦੀਆਂ ਦੇ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਗੁਰਇਕਬਾਲ ਸਿੰਘ ਮਾਹਲ ਨੂੰ ਨਵਨੀਤ ਵਿੱਜ ’ਆਪ’ ਪਾਰਟੀ ਦੇ ਸੀਨੀਅਰ ਆਗੂ ਦੀ ਅਗਵਾਈ ਹੇਠ ਮਿੱਡ ਡੇ ਮੀਲ ਦਫ਼ਤਰੀ ਮੁਲਾਜ਼ਮਾਂ (ਸਿੱਖਿਆ ਵਿਭਾਗ) ਦਾ ਵਫ਼ਦ ਮੁਲਾਜ਼ਮਾਂ ਦੀ ਰੈਗੂਲਰ ਫਾਈਲ ਦੇ ਸੰਬੰਧ ’ਚ ਮਿਲਿਆ। ਮਾਹਲ ਵਲੋਂ ਵਿਸਥਾਰ ’ਚ ਸਾਰੀ ਗੱਲ ਬਾਤ ਸੁਣੀ ਗਈ ਅਤੇ ਜਲਦ ਤੋਂ ਜਲਦ ਵਿੱਤ ਵਿਭਾਗ ਦੇ ਮੰਤਰੀ ਹਰਪਾਲ ਸਿੰਘ ਚੀਮਾ ਨਾਲ ਮੀਟਿੰਗ ਦਿਵਾਉਣ ਦਾ ਵਾਅਦਾ ਕੀਤਾ । ਇਸ ਮੌਕੇ ’ਤੇ ਯੂਨੀਅਨ ਆਗੂ ਪ੍ਰਵੀਨ ਸਰਮਾ, ਸੁਰੇਸ਼ ਕੁਮਾਰ, ਸੋਨੀਆ, ਰਾਜਵਿੰਦਰ , ਕਮਲਜੀਤ ਰੇਨੂ ਤੇ ਗਾਇਤਰੀ ਹਾਜਰ ਸਨ।
Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਗੁਰੂ ਅਰਜਨ ਦੇਵ ਜਾਪੂਵਾਲ ਵਿਖੇ ਅੰਮ੍ਰਿਤ ਸੰਚਾਰ ਦੌਰਾਨ 28 ਪ੍ਰਾਣੀ ਗੁਰੂ ਵਾਲ ਬਣੇ ਅਗਲੀ ਖ਼ਬਰ ਵਿਆਹ ਪੁਰਬ ’ਤੇ ਜੋੜਾ ਘਰ ਸੇਵਾ ਸੁਸਾਇਟੀ ਸੰਗਤਾਂ ਲਈ ਤਿਆਰ ਕਰੇਗੀ 15 ਟਨ ਮਠਿਆਈ-ਮੀਤ ਪ੍ਰਧਾਨ ਸਤਨਾਮ ਸਿੰਘ ਸਮਰੱਥ
Ad Position 24