ਇਕ ਹੋਰ ਡਰਾਈਵਰ ਦਾ ਸਲੋਵੇਨੀਆ ਟੀ.ਆਰ.ਸੀ. ਦੇ ਨਾਲ ਜਾਣ ਦਾ ਸੁਪਨਾ ਹੋਇਆ ਸਾਕਾਰ
* ਗੁਰਦਾਸਪੁਰ ਦੇ ਸੁਰਖਾਬ ਸਿੰਘ ਦਾ ਸ਼ੈਨੇਗਨ ਵੀਜ਼ਾ ਮਨਜ਼ੂਰ-ਪਰਿਵਾਰ ’ਚ ਖੁਸ਼ੀ ਦਾ ਮਾਹੌਲ
ਗੁਰਦਾਸਪੁਰ, 6 ਸਤੰਬਰ (ਚੱਕਰਾਜਾ)-ਵਿਦੇਸ਼ ਵਿਚ ਆਪਣਾ ਸੁਨਹਿਰਾ ਭਵਿੱਖ ਬਣਾਉਣ ਦਾ ਸੁਪਨਾ ਦੇਖਣ ਵਾਲੇ ਨੌਜਵਾਨਾਂ ਲਈ ਇਕ ਹੋਰ ਖੁਸ਼ਖਬਰੀ ਸਾਹਮਣੇ ਆਈ ਹੈ। ਗੁਰਦਾਸਪੁਰ ਦੇ ਪਿੰਡ ਪੁਰਾਣਾ ਸ਼ਾਲਾ ਦੇ ਵਾਸੀ, ਜੋ ਪਿਛਲੇ ਕਈ ਸਾਲਾਂ ਤੋਂ ਵਿਦੇਸ਼ ਜਾਣ ਦੇ ਇਛੁੱਕ ਸਨ, ਪਰ ਸਹੀ ਜਾਣਕਾਰੀ ਪ੍ਰਾਪਤ ਕਰਕੇ ਸੁਪਨਾ ਪੂਰਾ ਨਾ ਹੋਇਆ।
ਸ
ਸੁਰਖਾਬ ਸਿੰਘ ਨੂੰ ਵੀਜ਼ਾ ਸੌਂਪਦੇ ਹੋਏ ਸੀ.ਐਮ.ਡੀ. ਸਤਿੰਦਰਪ੍ਰੀਤ ਸਿੰਘ । ਤਸਵੀਰ: ਵਿਸ਼ਾਲ ਮੁੰਨਾ
07-09-2026
ਗੁਰਦਾਸਪੁਰ, 6 ਸਤੰਬਰ (ਚੱਕਰਾਜਾ)-ਵਿਦੇਸ਼ ਵਿਚ ਆਪਣਾ ਸੁਨਹਿਰਾ ਭਵਿੱਖ ਬਣਾਉਣ ਦਾ ਸੁਪਨਾ ਦੇਖਣ ਵਾਲੇ ਨੌਜਵਾਨਾਂ ਲਈ ਇਕ ਹੋਰ ਖੁਸ਼ਖਬਰੀ ਸਾਹਮਣੇ ਆਈ ਹੈ। ਗੁਰਦਾਸਪੁਰ ਦੇ ਪਿੰਡ ਪੁਰਾਣਾ ਸ਼ਾਲਾ ਦੇ ਵਾਸੀ, ਜੋ ਪਿਛਲੇ ਕਈ ਸਾਲਾਂ ਤੋਂ ਵਿਦੇਸ਼ ਜਾਣ ਦੇ ਇਛੁੱਕ ਸਨ, ਪਰ ਸਹੀ ਜਾਣਕਾਰੀ ਪ੍ਰਾਪਤ ਕਰਕੇ ਸੁਪਨਾ ਪੂਰਾ ਨਾ ਹੋਇਆ। ਉਮੀਦ ਤੋਂ ਹਾਰੇ ਸੁਰਖਾਬ ਸਿੰਘ ਨੇ ਊਡਾਨ ਇੰਮੀਗ੍ਰੇਸ਼ਨ ਦਾ ਰੁੱਖ ਕੀਤਾ, ਜਿੱਥੇ ਉਸ ਨੇ ਊਡਾਨ ਇੰਮੀਗ੍ਰੇਸ਼ਨ ਦੇ ਸੀ.ਐਮ.ਡੀ. ਸਤਿੰਦਰਪ੍ਰੀਤ ਸਿੰਘ ਨਾਲ ਰਾਬਤਾ ਕੀਤਾ ਅਤੇ ਉਨ੍ਹਾਂ ਭਰੋਸਾ ਦਿੱਤਾ ਕਿ ਉਸ ਦਾ ਸਲੋਵੇਨੀਆ ਜਾਣ ਦਾ ਸੁਪਨਾ ਸਾਕਾਰ ਕਰਨਗੇ । ਭਰੋਸੇ ਅਨੁਸਾਰ ਕੁੱਝ ਮਹੀਨਿਆਂ ’ਚ ਵੀਜ਼ਾ ਬੜੀ ਆਸਾਨੀ ਨਾਲ ਹਾਸਲ ਹੋਇਆ । ਉਨ੍ਹਾਂ ਦੱਸਿਆ ਕਿ ਅਰਜ਼ੀ ਸਮੇਂ ਕਿਸੇ ਵੀ ਤਰ੍ਹਾਂ ਦੀ ਮੁਸ਼ਕਿਲ ਦਾ ਸਾਹਮਣਾ ਨਹੀਂ ਕਰਨਾ ਪਿਆ ਤੇ ਭਾਰਤ ਤੋਂ ਹੀ ਟੀ.ਆਰ.ਸੀ. ਕਾਰਡ ਦੋ ਸਾਲ ਦਾ ਪ੍ਰਾਪਤ ਹੋਇਆ। ਸਾਰੇ ਪੈਸੇ ਵੀਜ਼ਾ ਹਾਸਲ ਹੋਣ ਤੋਂ ਬਾਅਦ ਦਿੱਤੇ। ਉਸ ਨੇ ਕਿਹਾ ਕਿ ਉਹ ਸਲੋਵੇਨੀਆ ਵਿਚ ਆ ਕੇ ਬਹੁਤ ਖ ੁਸ਼ ਹੈ । ਉਸ ਨੇ ਕਿਹਾ ਕਿ ਮੇਰਾ ਕਿੱਤਾ ਡਰਾਈਵਿੰਗ ਦਾ ਸੀ, ਜਿਸ ਨਾਲ ਮੈਨੂੰ ਸੈਨੇਗਨ ਵਿਚ ਘੁੰਮਣ ਦਾ ਵੀ ਮੌਕਾ ਮਿਲਿਆ । ਉਨ੍ਹਾਂ ਦਿਲੋਂ ਊਡਾਨ ਇੰਮੀਗ੍ਰੇਸ਼ਨ ਦਾ ਧੰਨਵਾਦ ਕੀਤਾ।