15-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-09-2026

ਕਪਿਲਾ ਚੈਰੀਟੇਬਲ ਗਊਸ਼ਾਲਾ ਵਲੋਂ ਗਣਪਤੀ ਮਹਾਂਉਤਸਵ ਸ਼ੁਰੂ

ਸੁਜਾਨਪੁਰ, 14 ਸਤੰਬਰ (ਜਗਦੀਪ ਸਿੰਘ)-ਕਪਿਲਾ ਚੈਰੀਟੇਬਲ ਗਊਸ਼ਾਲਾ ਸੁਜਾਨਪੁਰ ਵਲੋਂ ਪ੍ਰਧਾਨ ਰਾਜ ਕੁਮਾਰ ਰਾਜੂ ਦੀ ਅਗਵਾਈ ਵਿਚ ਗਣਪਤੀ ਮਹਾਂਉਤਸਵ ਦਾ ਆਯੋਜਨ ਮਹਿਲਾ ਮੰਡਲੀ ਦੇ ਸਹਿਯੋਗ ਨਾਲ ਕੀਤਾ ਜਾ ਰਿਹਾ ਹੈ । ਜਿਸ ’ਚ ਹਵਨ ਯੱਗ ਕਰਕੇ ਗਣਪਤੀ ਮੂਰਤੀ ਦੀ ਸਥਾਪਨਾ ਕੀਤੀ ਗਈ ।

Ad Position 21
repet_subhas-goyals [Copy P29]
ਅਜੀਤ ਡੈਸਕ 15-09-2026
ਸੁਜਾਨਪੁਰ, 14 ਸਤੰਬਰ (ਜਗਦੀਪ ਸਿੰਘ)-ਕਪਿਲਾ ਚੈਰੀਟੇਬਲ ਗਊਸ਼ਾਲਾ ਸੁਜਾਨਪੁਰ ਵਲੋਂ ਪ੍ਰਧਾਨ ਰਾਜ ਕੁਮਾਰ ਰਾਜੂ ਦੀ ਅਗਵਾਈ ਵਿਚ ਗਣਪਤੀ ਮਹਾਂਉਤਸਵ ਦਾ ਆਯੋਜਨ ਮਹਿਲਾ ਮੰਡਲੀ ਦੇ ਸਹਿਯੋਗ ਨਾਲ ਕੀਤਾ ਜਾ ਰਿਹਾ ਹੈ । ਜਿਸ ’ਚ ਹਵਨ ਯੱਗ ਕਰਕੇ ਗਣਪਤੀ ਮੂਰਤੀ ਦੀ ਸਥਾਪਨਾ ਕੀਤੀ ਗਈ । ਰਾਜ ਕੁਮਾਰ ਰਾਜੂ ਨੇ ਦੱਸਿਆ ਕਿ ਇਹ ਮਹਾਂਉਤਸਵ 10 ਦਿਨ ਤੱਕ ਚੱਲੇਗਾ । 24 ਸਤੰਬਰ ਨੂੰ ਗਣਪਤੀ ਵਿਸਰਜਨ ਰਾਵੀ ਦਰਿਆ ’ਚ ਕੀਤਾ ਜਾਵੇਗਾ । ਇਸ ਮੌਕੇ ਰਘੂਭੂਸ਼ਨ, ਰਵਿੰਦਰ ਜਸਰੋਟੀਆ, ਪ੍ਰਦੀਪ ਜਸਰੋਟੀਆ, ਨੀਟਾ, ਸਤੀਸ਼ ਚੌਹਾਨ, ਅਭਿਲਾਸ਼ਾ, ਮਨੂਭਾਰਤੀ, ਅੰਜਨਾ, ਸੰਯੋਗੀਤਾ, ਗੋਲਡੀ, ਅੰਚਲਾ, ਪੂਰੋ ਦੇਵੀ, ਨੀਤੂ ਅਤੇ ਮੋਨਿਕਾ ਆਦਿ ਸ਼ਾਮਿਲ ਸਨ ।
Ad Position 22
No active advertisement
ਪਿਛਲੀ ਖ਼ਬਰ 700 ਬੱਚੇ ਦੇਣਗੇ ਅੰਬੇਡਕਰ ਪ੍ਰਤੀਯੋਗਤਾ 2026 ਦੀ ਪ੍ਰੀਖਿਆ ਅਗਲੀ ਖ਼ਬਰ ਨਸ਼ਾ ਮੁਕਤੀ ਮੋਰਚਾ ਵਲੋਂ ਲੋਕਾਂ ਨੂੰ ਨਸ਼ਾ ਨਾ ਕਰਨ ਸੰਬੰਧੀ ਕੀਤਾ ਪ੍ਰੇਰਿਤ
Ad Position 24