18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-11-2026

ਕਾਂਗਰਸੀ ਆਗੂ ਸਤੀਸ਼ ਜੱਟ ਪੰਮਾ ਨੇ ਪਠਾਨਕੋਟ ਵਿਖੇ ਕਾਂਗਰਸ ਰੈਲੀ ’ਚ ਹਿੱਸਾ ਲਿਆ

ਨਰੋਟ ਜੈਮਲ ਸਿੰਘ, 18 ਨਵੰਬਰ (ਸ਼ਸ਼ੀ ਕੁਮਾਰ)- ਵਿਧਾਨ ਸਭਾ ਹਲਕਾ ਭੋਆ ਦੇ ਬਲਾਕ ਨਰੋਟ ਜੈਮਲ ਸਿੰਘ ਦੇ ਪਿੰਡ ਪੰਮਾ ਤੋਂ ਕਾਂਗਰਸੀ ਆਗੂ ਤੇ ਪਠਾਨਕੋਟ ਜ਼ਿਲ੍ਹੇ ਦੇ ਅਨੁਸੂਚਿਤ ਜਾਤੀ ਸੈੱਲ ਦੇ ਚੇਅਰਮੈਨ ਸਤੀਸ਼ ਕੁਮਾਰ ਜੱਟ ਪੰਮਾ ਨੇ ਆਪਣੇ ਕਾਫਲੇ ਸਮੇਤ ਪਠਾਨਕੋਟ ਵਿਖੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਪ੍ਰਗਟ ਸਿੰਘ ਦੀ ਆਮਦ ’ਤੇ ਹੋਈ ਰੈਲੀ ਵਿਚ ਹਿੱਸਾ ਲਿਆ। ਰੈਲੀ ਵਿਚ ਜਾਣ ਤੋਂ ਪਹਿਲਾਂ ਸਤੀਸ਼ ਕੁਮਾਰ ਜੱਟ ਪੰਮਾ ਨੇ ਕਿਹਾ ਕਿ ਵਿਧਾਨ ਸਭਾ ਚੋਣਾਂ ਵਿਚ ਪੰਜਾਬ ਵਿਚ ਇਕ ਮਜ਼ਬੂਤ ਸਰਕਾਰ ਬਣਾਉਣ ਜਾ ਰਹੀ ਹੈ, ਵੋਟਰ ਹੁਣ ਆਮ ਆਦਮੀ ਪਾਰਟੀ ਦੇ ਝੂਠੇ ਵਾਅਦਿਆਂ ਵਿਚ ਨਹੀਂ ਫਸਣਗੇ, ਕਿਉਂਕਿ ਲੋਕ ਪੰਜਾਬ ਨੂੰ ਬਦਲਣ ਦੇ ਝੂਠੇ ਵਾਅਦਿਆਂ ’ਚ ਫਸ ਕੇ ਪੰਜ ਸਾਲ ਬਰਬਾਦ ਕਰ ਚੁੱਕੇ ਹਨ ।

Ad Position 21
No active advertisement
ਅਜੀਤ ਡੈਸਕ 19-11-2026
ਨਰੋਟ ਜੈਮਲ ਸਿੰਘ, 18 ਨਵੰਬਰ (ਸ਼ਸ਼ੀ ਕੁਮਾਰ)- ਵਿਧਾਨ ਸਭਾ ਹਲਕਾ ਭੋਆ ਦੇ ਬਲਾਕ ਨਰੋਟ ਜੈਮਲ ਸਿੰਘ ਦੇ ਪਿੰਡ ਪੰਮਾ ਤੋਂ ਕਾਂਗਰਸੀ ਆਗੂ ਤੇ ਪਠਾਨਕੋਟ ਜ਼ਿਲ੍ਹੇ ਦੇ ਅਨੁਸੂਚਿਤ ਜਾਤੀ ਸੈੱਲ ਦੇ ਚੇਅਰਮੈਨ ਸਤੀਸ਼ ਕੁਮਾਰ ਜੱਟ ਪੰਮਾ ਨੇ ਆਪਣੇ ਕਾਫਲੇ ਸਮੇਤ ਪਠਾਨਕੋਟ ਵਿਖੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਪ੍ਰਗਟ ਸਿੰਘ ਦੀ ਆਮਦ ’ਤੇ ਹੋਈ ਰੈਲੀ ਵਿਚ ਹਿੱਸਾ ਲਿਆ। ਰੈਲੀ ਵਿਚ ਜਾਣ ਤੋਂ ਪਹਿਲਾਂ ਸਤੀਸ਼ ਕੁਮਾਰ ਜੱਟ ਪੰਮਾ ਨੇ ਕਿਹਾ ਕਿ ਵਿਧਾਨ ਸਭਾ ਚੋਣਾਂ ਵਿਚ ਪੰਜਾਬ ਵਿਚ ਇਕ ਮਜ਼ਬੂਤ ਸਰਕਾਰ ਬਣਾਉਣ ਜਾ ਰਹੀ ਹੈ, ਵੋਟਰ ਹੁਣ ਆਮ ਆਦਮੀ ਪਾਰਟੀ ਦੇ ਝੂਠੇ ਵਾਅਦਿਆਂ ਵਿਚ ਨਹੀਂ ਫਸਣਗੇ, ਕਿਉਂਕਿ ਲੋਕ ਪੰਜਾਬ ਨੂੰ ਬਦਲਣ ਦੇ ਝੂਠੇ ਵਾਅਦਿਆਂ ’ਚ ਫਸ ਕੇ ਪੰਜ ਸਾਲ ਬਰਬਾਦ ਕਰ ਚੁੱਕੇ ਹਨ । ਇਸ ਮੌਕੇ ਰਾਜ ਕੁਮਾਰ ਸਿਹੋੜਾ ਸਾਬਕਾ ਚੇਅਰਮੈਨ, ਕੁਲਜੀਤ ਸੈਣੀ ਓ.ਬੀ.ਸੀ. ਪੰਜਾਬ ਮੀਤ ਪ੍ਰਧਾਨ, ਸਤੀਸ਼ ਸਰਨਾ ਸਾਬਕਾ ਬਲਾਕ ਪ੍ਰਧਾਨ, ਭਾਰਤ ਭੂਸ਼ਨ ਸਾਬਕਾ ਸਰਪੰਚ, ਬਾਬਾ ਪੰਜੌਰ, ਅਭੀ ਝੰਡਪੁਰ, ਗੋਰਾ ਸੈਣੀ, ਦਿਆਲੂ ਸਾਬਕਾ ਸਰਪੰਚ ਖਿਆਲਾ, ਅਭੀ ਬਲਸੂਆ, ਸੋਨੂੰ ਮਲਿਕਪੁਰ, ਅਰਜੁਨ ਬਲੋਤਰਾ, ਸਾਹਿਲ ਕੁਮਾਰ ਸ਼ਾਲੂ ਗੋਲਾ, ਅਬੈਰੋ ਸਾਬੀ, ਦੀਪਗੜ, ਸਾਬੋ, ਬੌਬੀ ਐਮਾ, ਬੋਧ ਰਾਜ ਸਰਪੰਚ ਮਲਿਕਪੁਰ, ਸਾਬਰ ਸਿੰਘ ਸਰਪੰਚ ਜਸਮਾ, ਰਣਜੀਤ ਸਿੰਘ ਸਰਪੰਚ ਧੁੱਪਸੜੀ, ਪਵਨ ਮੰਗਿਆਲ, ਨੇਕ ਰਾਮ ਮੱਲਪੁਰ, ਨਿੱਕਾ ਧੁਪਸੜੀ, ਹਰਦੀਪ ਬੈਰਮਪੁਰ, ਸ ੋਨੂੰ ਚੇਲਾ, ਲਵਲੀ, ਬਲਵੀਰ, ਰਵੀ ਖੁਸ਼ੀਨਗਰ, ਕ੍ਰਿਸ਼ਨ ਪੰਮਾ ਸਰਪੰਚ, ਜੈਮਲ ਸਿੰਘ ਬਹਾਦਰਪੁਰ, ਬਹਾਦੁਰ ਸਿੰਘ ਸਰਪੰਚ ਬਹਾਦੁਰਪੁਰ, ਸ਼ਰਮਾ ਨਰੋਟ ਜੈਮਲ, ਸੰਨੀ ਕੀੜੀ, ਚਿੰਨੂ, ਰੋਹਿਤ, ਸ਼ਾਮ ਲਾਲ, ਸੰਨੀ ਸਰਨਾ ਤੇ ਪੰਚਾਇਤ ਮੈਂਬਰ ਬਾੜਵਾਂ, ਬਿੰਦੂ ਸਰੋਤਾ, ਬਲੋਤਰ ਦੇ ਪਟਵਾਰੀ ਮੋਹਿਤ ਤਾਰਾਗੜ੍ਹ ਆਦਿ ਹਾਜ਼ਰ ਸਨ ।
Ad Position 22
No active advertisement
ਪਿਛਲੀ ਖ਼ਬਰ ਡੇਅਰੀਵਾਲ ਗਊਸ਼ਾਲਾ ਵਿਖੇ ਗੋਪਾਸ਼ਟਮੀ ਦਾ ਤਿਉਹਾਰ ਸ਼ਰਧਾ ਨਾਲ ਮਨਾਇਆ ਅਗਲੀ ਖ਼ਬਰ ਖੰਨੀ ਖੂਹੀ ਦੇ ਪ੍ਰਵੇਸ਼ ਠਾਕੁਰ ਬਣੇ 13 ਪਿੰਡਾਂ ਦੇ ਬਲਾਕ ਪ੍ਰਧਾਨ
Ad Position 24