ਪੰਜਾਬ ਪੁਲਿਸ ਤੇ ਐਕਸਾਈਜ਼ ਵਿਭਾਗ ਵਲੋਂ ਦੇਸੀ ਸ਼ਰਾਬ ਲਈ ਬਦਨਾਮ 3 ਪਿੰਡਾਂ 'ਚ ਵੱਡੀ ਕਾਰਵਾਈ <br/>
ਪਿੰਡ ਚੱਕ ਬਲੋਚਾ ਮਹਾਲਮ, ਪਾਲੀ ਵਾਲਾ ਤੇ ਕਾਠਗੜ੍ਹ 'ਚ ਪੁਲਿਸ ਮੁਲਾਜ਼ਮ ਤੇ ਐਕਸਾਈਜ਼ ਵਿਭਾਗ ਦੇ ਮੁਲਾਜ਼ਮ ਲਾਹਣ ਨੂੰ ਨਸ਼ਟ ਕਰਦੇ ਹੋਏ | ਤਸਵੀਰ : ਜਤਿੰਦਰ ਪਾਲ ਸਿੰਘ
<br/>
21-02-2026