ਮੰਡੀ ਅਰਨੀਵਾਲਾ, 21 ਫਰਵਰੀ (ਨਿਸ਼ਾਨ ਸਿੰਘ ਮੋਹਲ਼ਾ)-ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੀ ਮਹੀਨਾਵਾਰ ਮੀਟਿੰਗ ਬਲਾਕ ਪ੍ਰਧਾਨ ਲਖਵਿੰਦਰ ਸਿੰਘ ਸੰਧੂ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ 'ਚ ਜ਼ਿਲ੍ਹਾ ਪ੍ਰਧਾਨ ਨਿਸ਼ਾਨ ਸਿੰਘ ਤੇ ਜ਼ਿਲ੍ਹਾ ਜਰਨਲ ਸਕੱਤਰ ਜਸਪਾਲ ਸਿੰਘ ਪਾਕਾ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ | ਮੀਟਿੰਗ 'ਚ ਪਰਮਜੀਤ ਸਿੰਘ ਕੰਧਵਾਲਾ ਹਾਜ਼ਰ ਖਾਂ, ਸੁਰਿੰਦਰ ਸਿੰਘ ਘਟਿਆ ਵਾਲੀ, ਜੋਬਨ ਮੂਲਿਆਂਵਾਲੀ, ਬਲਵਿੰਦਰ ਸਿੰਘ ਬੰਨਾਵਾਲਾ, ਪ੍ਰਤਾਪ ਸਿੰਘ, ਰਸਾਲ ਸਿੰਘ ਢਿਪਾਂ ਵਾਲੀ, ਗੁਰਵਿੰਦਰ ਸਿੰਘ, ਸੁਖਵਿੰਦਰ ਸਿੰਘ ਢਿਪਾਵਾਲੀ, ਅਜੀਤ ਸਿੰਘ ਕੰਧਵਾਲਾ, ਬਲਕਾਰ ਸਿੰਘ ਇਸਲਾਮ ਵਾਲਾ, ਜਸ ਸਿੰਘ ਬੰਨਾ ਵਾਲਾ, ਬਾਜ਼ ਸਿੰਘ ਸੀਨੀਅਰ ਮੀਤ ਪ੍ਰਧਾਨ, ਸੁਖਜੀਤ ਸਿੰਘ ਘਟਿਆ ਵਾਲੀ, ਕੁਲਵੰਤ ਸਿੰਘ, ਬਲਵਿੰਦਰ ਸਿੰਘ, ਦਵਿੰਦਰ ਸਿੰਘ, ਸੁਖਜੀਤ ਸਿੰਘ, ਰਾਜ ਸਿੰਘ, ਲਖਵਿੰਦਰ ਸਿੰਘ, ਦਵਿੰਦਰ ਸਿੰਘ ਕਮਾਲ ਵਾਲਾ, ਸ਼ੇਰ ਸਿੰਘ ਕੰਧ ਵਾਲਾ ਆਦਿ ਹਾਜ਼ਰ ਸਨ | ਮੀਟਿੰਗ 'ਚ 14 ਮਾਰਚ ਨੂੰ ਮਹਾ-ਪੰਚਾਇਤ ਫ਼ਾਜ਼ਿਲਕਾ ਜ਼ਿਲੇ੍ਹ ਵਿਚ ਕੀਤੀ ਜਾਣੀ ਹੈ |