ਸਿੱਖਿਆ ਕ੍ਰਾਂਤੀ ਦੇ ਦਾਅਵੇ ਖੋਖਲੇ, ਅਧਿਆਪਕ ਸਕੂਲਾਂ ਦੀ ਥਾਂ ਦਫ਼ਤਰਾਂ 'ਚ ਬਣੇ ਬਾਬੂ-ਡੀ.ਟੀ.ਐੱਫ.
ਅਜੀਤ ਡੈਸਕ
21-05-2026
ਜਥੇਬੰਦੀ ਨੇ ਚੇਤਾਵਨੀ ਦਿੱਤੀ ਕਿ ਜੇਕਰ ਇਸ ਪੱਖਪਾਤੀ ਪ੍ਰਥਾ ਨੂੰ ਜਲਦ ਨਾ ਰੋਕਿਆ ਗਿਆ ਤਾਂ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ | ਇਸ ਮੌਕੇ ਨੋਰੰਗ ਲਾਲ, ਦਿਨੇਸ਼ ਸ਼ਰਮਾ, ਜਗਦੀਸ਼ ਸੱਪਾਂ ਵਾਲੀ, ਬੱਗਾ ਸਿੰਘ, ਭਾਰਤ ਭੂਸ਼ਨ, ਹਰੀਸ਼ ਕੁਮਾਰ, ਨੀਰਜ ਬਜਾਜ, ਅਮਨਦੀਪ ਅਤੇ ਸੁਭਾਸ਼ ਸਾਮਾ ਸਮੇਤ ਹੋਰ ਅਧਿਆਪਕ ਹਾਜ਼ਰ ਸਨ |