25-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2026

ਅਜੰਪਸ਼ਨ ਸਕੂਲ ਦੀ ਵਿਦਿਆਰਥਣ ਆਸ਼ੀਸ਼ਤਾ ਦਾ ਸੂਬਾ ਪੱਧਰੀ ਮੁਕਾਬਲੇ ’ਚ ਸ਼ਾਨਦਾਰ ਪ੍ਰਦਰਸ਼ਨ

ਅਬੋਹਰ, 24 ਸਤੰਬਰ (ਤੇਜਿੰਦਰ ਸਿੰਘ ਖ਼ਾਲਸਾ)- ਬੀਤੇ ਦਿਨੀਂ ਕਲਾ ਮੰਚ ਵਲੋਂ ਨਵੇਂ ਦਿਸਹੱਦੇ ਰਾਜ ਪੱਧਰੀ ਆਨਲਾਈਨ ਕਲਾ ਮੁਕਾਬਲੇ ਕਰਵਾਏ ਗਏ ਜਿਸ ਵਿਚ ਭਾਸ਼ਣ ਮੁਕਾਬਲੇ ਵਿਚ ਅਜ਼ੰਪਸ਼ਨ ਕਾਨਵੈਂਟ ਸਕੂਲ ਅਬੋਹਰ ਦੀ ਵਿਦਿਆਰਥਣ ਆਸੀਸ਼ਤਾ ਨੇ ਪਹਿਲਾ ਸਥਾਨ ਪ੍ਰਾਪਤ ਕਰਕੇ ਆਪਣੇ ਸਕੂਲ ਤੇ ਅਬੋਹਰ ਸ਼ਹਿਰ ਦਾ ਮਾਣ ਵਧਾਇਆ ਹੈ। ਅਬੋਹਰ ਦੇ ਅਜੰਪਸ਼ਨ ਕਾਨਵੈਂਟ ਸਕੂਲ ਦੇ ਦੂਜੀ ਜਮਾਤ ਦੀ ਇਸ ਵਿਦਿਆਰਥਣ ਨੇ ਆਪਣੇ ਸ਼ਬਦਾਂ ਰੂਪੀ ਮੋਤੀ ਨੂੰ ਭਾਸ਼ਣ ਦੀ ਲੜੀ ਵਿਚ ਪਰੋ ਕੇ ਅਜਿਹਾ ਪ੍ਰਦਰਸ਼ਨ ਕੀਤਾ ਕਿ ਹੁਣ ਇਸ ਦੀ ਚੋਣ ਨਵੇਂ 2026 ਦਿਸਹੱਦੇ ਰਾਜ ਪੱਧਰੀ ਆਫਲਾਈਨ ਕਲਾ ਮੁਕਾਬਲੇ ਲਈ ਹੋ ਗਈ ਹੈ ਜੋ ਆਉਣ ਵਾਲੇ ਨਵੰਬਰ ਦੇ ਮਹੀਨੇ ਵਿਚ ਕਰਵਾਏ ਜਾਣਗੇ।

Ad Position 21
No active advertisement
ਸੂਬਾ ਪੱਧਰੀ ਪ੍ਰੋਗਰਾਮ ਵਿਚ ਅੱਵਲ ਆਈ ਕਾਨਵੈਂਟ ਸਕੂਲ ਦੀ ਬੱਚੀ ਆਸ਼ੀਸ਼ਤਾ ਅਤੇ ਨਾਲ ਦੀ ਤਸਵੀਰ ’ਚ ਸਕੂਲ ਪ੍ਰਿੰਸੀਪਲ ਸਿਸਟਰ ਮੈਬਲ। ਅਜੀਤ ਤਸਵੀਰ 25-09-2026
ਅਬੋਹਰ, 24 ਸਤੰਬਰ (ਤੇਜਿੰਦਰ ਸਿੰਘ ਖ਼ਾਲਸਾ)- ਬੀਤੇ ਦਿਨੀਂ ਕਲਾ ਮੰਚ ਵਲੋਂ ਨਵੇਂ ਦਿਸਹੱਦੇ ਰਾਜ ਪੱਧਰੀ ਆਨਲਾਈਨ ਕਲਾ ਮੁਕਾਬਲੇ ਕਰਵਾਏ ਗਏ ਜਿਸ ਵਿਚ ਭਾਸ਼ਣ ਮੁਕਾਬਲੇ ਵਿਚ ਅਜ਼ੰਪਸ਼ਨ ਕਾਨਵੈਂਟ ਸਕੂਲ ਅਬੋਹਰ ਦੀ ਵਿਦਿਆਰਥਣ ਆਸੀਸ਼ਤਾ ਨੇ ਪਹਿਲਾ ਸਥਾਨ ਪ੍ਰਾਪਤ ਕਰਕੇ ਆਪਣੇ ਸਕੂਲ ਤੇ ਅਬੋਹਰ ਸ਼ਹਿਰ ਦਾ ਮਾਣ ਵਧਾਇਆ ਹੈ। ਅਬੋਹਰ ਦੇ ਅਜੰਪਸ਼ਨ ਕਾਨਵੈਂਟ ਸਕੂਲ ਦੇ ਦੂਜੀ ਜਮਾਤ ਦੀ ਇਸ ਵਿਦਿਆਰਥਣ ਨੇ ਆਪਣੇ ਸ਼ਬਦਾਂ ਰੂਪੀ ਮੋਤੀ ਨੂੰ ਭਾਸ਼ਣ ਦੀ ਲੜੀ ਵਿਚ ਪਰੋ ਕੇ ਅਜਿਹਾ ਪ੍ਰਦਰਸ਼ਨ ਕੀਤਾ ਕਿ ਹੁਣ ਇਸ ਦੀ ਚੋਣ ਨਵੇਂ 2026 ਦਿਸਹੱਦੇ ਰਾਜ ਪੱਧਰੀ ਆਫਲਾਈਨ ਕਲਾ ਮੁਕਾਬਲੇ ਲਈ ਹੋ ਗਈ ਹੈ ਜੋ ਆਉਣ ਵਾਲੇ ਨਵੰਬਰ ਦੇ ਮਹੀਨੇ ਵਿਚ ਕਰਵਾਏ ਜਾਣਗੇ। ਆਸ਼ੀਸ਼ਤਾ ਦੀ ਇਸ ਸ਼ਾਨਦਾਰ ਉਪਲਬਧੀ ਤੇ ਸਕੂਲ ਨਿਰਦੇਸ਼ਕ ਫਾਦਰ ਸਿਜਿਥ ਜੋਨ ਤੇ ਪ੍ਰਿੰਸੀਪਲ ਸਿਸਟਰ ਮੈਬਲ ਵਲੋਂ ਮਾਪਿਆ ਨੂੰ ਵਧਾਈ ਦਿੱਤੀ ਗਈ।
Ad Position 22
No active advertisement
ਪਿਛਲੀ ਖ਼ਬਰ ਹੈਰੋਇਨ ਸਮੇਤ 2 ਵਿਅਕਤੀ ਕਾਬੂ ਅਗਲੀ ਖ਼ਬਰ ਨਸ਼ਾ ਕਰਦੇ ਹੋਏ 2 ਵਿਅਕਤੀ ਕਾਬੂ
Ad Position 24