07-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-02-2026

ਨਵ ਏਕਤਾ ਭਜਨ ਮੰਡਲੀ ਵਲੋਂ ਲੰਗਰ ਲਗਾਇਆ

Ad Position 21
repet_subhas-goyals [Copy P29]
ਅਜੀਤ ਡੈਸਕ 22-02-2026
ਅੰਮਿ੍ਤਸਰ, 21 ਫਰਵਰੀ (ਰਾਜੇਸ਼ ਕੁਮਾਰ ਸ਼ਰਮਾ)-ਨਵ ਏਕਤਾ ਭਜਨ ਮੰਡਲੀ ਵਲੋਂ ਮਾਡਲ ਟਾਊਨ ਸਥਿਤ ਮਾਤਾ ਲਾਲ ਦੇਵੀ ਦੇ ਜਨਮ ਦਿਵਸ ਮੌਕੇ ਤਹਿਸੀਲ ਪੁਰਾ ਚੌਕ ਵਿਖੇ ਲੰਗਰ ਲਗਾਇਆ ਗਿਆ | ਇਸ ਮੌਕੇ ਵਿਸ਼ੇਸ਼ ਭਜਨ-ਕੀਰਤਨ ਦਾ ਵੀ ਆਯੋਜਨ ਕੀਤਾ ਗਿਆ, ਜਿਸ 'ਚ ਭਜਨ ਮੰਡਲੀ ਦੇ ਸੁਰੀਲੇ ਭਜਨਾਂ ਨੇ ਭਗਤੀ ਭਰਿਆ ਮਾਹੌਲ ਬਣਾਇਆ | ਸੰਨੀ ਪੰਡਿਤ ਨੇ ਦੱਸਿਆ ਕਿ ਇਸ ਲੰਗਰ ਦਾ ਉਦੇਸ਼ ਆਪਸੀ ਭਾਈਚਾਰਾ ਅਤੇ ਸੇਵਾ ਦੀ ਭਾਵਨਾ ਨੂੰ ਉਤਸ਼ਾਹਿਤ ਕਰਨਾ ਹੈ | ਇਸ ਮੌਕੇ ਭਜਨ ਮੰਡਲੀ ਦੇ ਮੈਂਬਰਾਂ ਗੋਪਾਲ, ਹਰਦੀਪ ਸਿੰਘ, ਰਾਜੂ, ਰਾਜਨ ਅਤੇ ਮੋਨੂੰ ਵੀ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਸ਼ੋਭਾ ਯਾਤਰਾ ਕੱਢੀ ਅਗਲੀ ਖ਼ਬਰ ਨੌਜਵਾਨ ਡਿਜ਼ਾਇਨਰਾਂ ਨੂੰ ਪਰੰਪਰਾ ਨਾਲ ਜੁੜ ਕੇ ਅੱਗੇ ਵਧਣਾ ਚਾਹੀਦਾ ਹੈ-ਡਾ. ਕਰਮਜੀਤ ਸਿੰਘ
Ad Position 24