21-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-03-2026

ਬ੍ਰਹਮਾ ਕੁਮਾਰੀ ਕੇਂਦਰ ਵਲੋਂ ਅਧਿਆਤਮਿਕ ਪ੍ਰੋਗਰਾਮ ਕਰਵਾਇਆ <br/>

Ad Position 21
No active advertisement
ਅਜੀਤ ਡੈਸਕ 10-03-2026
ਅੰਮਿ੍ਤਸਰ, 9 ਮਾਰਚ (ਰਾਜੇਸ਼ ਕੁਮਾਰ ਸ਼ਰਮਾ)-ਬ੍ਰਹਮਾ ਕੁਮਾਰੀ ਈਸ਼ਵਰੀਆ ਵਿਸ਼ਵ ਵਿਦਿਆਲਿਆ ਦੇ ਅੰਮਿ੍ਤਸਰ ਸੇਵਾ ਕੇਂਦਰ ਨੇ ਵਿਦਿਆ ਸਾਗਰ ਮਾਨਸਿਕ ਸਿਹਤ ਸੰਸਥਾ ਵਿਖੇ ਰਾਜਯੋਗ ਰਾਹੀਂ ਮਨ ਨੂੰ ਮਜ਼ਬੂਤ ਕਰਨ ਦੇ ਤਰੀਕੇ 'ਤੇ ਇਕ ਅਧਿਆਤਮਿਕ ਪ੍ਰੋਗਰਾਮ ਕਰਵਾਇਆ, ਜਿਸ 'ਚ ਨਰਸਿੰਗ ਸਿਖਲਾਈ ਲਈ ਆਏ ਪੰਜਾਬ, ਹਰਿਆਣਾ ਅਤੇ ਉੱਤਰ ਪ੍ਰਦੇਸ਼ ਦੇ ਲਗਭਗ 150 ਵਿਦਿਆਰਥੀਆਂ ਨੇ ਹਿੱਸਾ ਲਿਆ | ਡਾ. ਮੋਨਿਕਾ ਅਤੇ ਬ੍ਰਹਮਾ ਕੁਮਾਰ ਪਵਨ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਆਪਣੇ ਆਪ ਨੂੰ ਅਤੇ ਪਰਮਾਤਮਾ ਦੀ ਅਸਲ ਪਛਾਣ ਨੂੰ ਸਮਝਣ ਨਾਲ ਸਾਡਾ ਮਨ ਬਹੁਤ ਸ਼ਕਤੀਸ਼ਾਲੀ ਹੋ ਜਾਂਦਾ ਹੈ ਅਤੇ ਕਿਸੇ ਵੀ ਸਥਿਤੀ 'ਚ ਭਟਕਾਏ ਬਿਨਾਂ ਹਰ ਸਮੱਸਿਆ ਨੂੰ ਦੂਰ ਕਰ ਲੈਂਦਾ ਹੈ | ਮਨ ਨੂੰ ਸ਼ਕਤੀਸ਼ਾਲੀ ਬਣਾਉਣ ਲਈ ਡਾ. ਮੋਨਿਕਾ ਨੇ ਸਾਨੂੰ ਆਪਣੇ ਆਪ ਅਤੇ ਪਰਮਾਤਮਾ ਦੀ ਅਸਲ ਪਛਾਣ ਦੇ ਕੇ ਰਾਜਯੋਗ ਦਾ ਅਭਿਆਸ ਕਰਵਾਇਆ |

Ad Position 22
No active advertisement
ਪਿਛਲੀ ਖ਼ਬਰ ਗੁਰੂ ਨਾਨਕ ਦੇਵ 'ਵਰਸਿਟੀ 'ਚ ਭਾਰਤ-ਜਾਪਾਨ ਸੰਬੰਧਾਂ 'ਤੇ ਅੰਤਰਰਾਸ਼ਟਰੀ ਅਕਾਦਮਿਕ ਭਾਸ਼ਨ ਕਰਵਾਇਆ <br/> ਅਗਲੀ ਖ਼ਬਰ ਕੁਲ ਹਿੰਦ ਜਨਵਾਦੀ ਇਸਤਰੀ ਸਭਾ ਨੇ ਮਨਾਇਆ ਕੌਮਾਂਤਰੀ ਮਹਿਲਾ ਦਿਵਸ <br/>
Ad Position 24