21-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-03-2026

ਡੀ. ਏ. ਵੀ. ਕਾਲਜ ਆਫ਼ ਐਜੂਕੇਸ਼ਨ ਵਿਖੇ ਕੈਂਡਲ ਸਟੈਂਡ/ਪੈੱਨ ਹੋਲਡਰ ਦੀ ਵਰਕਸ਼ਾਪ ਕਰਵਾਈ <br/>

Ad Position 21
No active advertisement
ਅਜੀਤ ਡੈਸਕ 12-03-2026
ਅੰਮਿ੍ਤਸਰ, 11 ਮਾਰਚ (ਰਾਜੇਸ਼ ਕੁਮਾਰ ਸ਼ਰਮਾ)-ਡੀ. ਏ. ਵੀ. ਕਾਲਜ ਆਫ਼ ਐਜੂਕੇਸ਼ਨ ਫਾਰ ਵੂਮੈਨ ਅੰਮਿ੍ਤਸਰ ਵਿਖੇ ਫਾਈਨ ਆਰਟਸ ਕਲੱਬ ਅਤੇ ਸਰਸਵਤੀ ਹਾਊਸ ਵਲੋਂ ਕੈਂਡਲ ਸਟੈਂਡ/ਪੈੱਨ ਹੋਲਡਰ ਦੀ ਵਰਕਸ਼ਾਪ ਕਰਵਾਈ ਗਈ | ਪੋ੍ਰਗਰਾਮ 'ਚ ਡੀ. ਐੱਲ. ਐੱਡ. ਬੀ. ਐੱਡ ਦੇ ਵਿਦਿਆਰਥਣਾਂ ਨੇ ਵੱਡੀ ਗਿਣਤੀ 'ਚ ਹਿੱਸਾ ਲਿਆ | ਪੋ੍ਰਗਰਾਮ ਦੀ ਸ਼ੁਰੂਆਤ 'ਚ ਪਿ੍ੰ. ਡਾ. ਅੰਜੂ ਮਹਿਤਾ ਨੇ ਆਏ ਮਹਿਮਾਨਾਂ ਦਾ ਨਿੱਘਾ ਸਵਾਗਤ ਕੀਤਾ ਅਤੇ ਵਿਦਿਆਰਥਣਾਂ ਨੂੰ ਅਜਿਹੇ ਪੋ੍ਰਗਰਾਮਾਂ 'ਚ ਵੱਧ ਤੋਂ ਵੱਧ ਹਿੱਸਾ ਲੈਣ ਲਈ ਪੇ੍ਰਰਿਤ ਕੀਤਾ | ਇਸ ਮੌਕੇ ਵਿਸ਼ੇਸ਼ ਮਹਿਮਾਨ ਸ੍ਰੀਮਤੀ ਭਾਰਤੀ ਮਲਹੋਤਰਾ (ਪੀ. ਡੀ. ਲਾਈਟ ਉਦਯੋਗ) ਨੇ ਵਿਦਿਆਰਥਣਾਂ ਨੂੰ ਕੈਂਡਲ ਸਟੈਂਡ/ਪੈੱਨ ਹੋਲਡਰ 'ਤੇ ਕੰਮ ਕਰਵਾਇਆ | ਇਸ ਮੌਕੇ ਡਾ. ਅਮਰਦੀਪ ਕੌਰ, ਡਾ. ਜੀਵਨ ਜੋਤੀ ਅਤੇ ਸ੍ਰੀਮਤੀ ਸਿਮਰਨ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਭਾਰਤ ਪਾਕਿਸਤਾਨ ਕੌਮਾਂਤਰੀ ਸਰਹੱਦ ਨੇੜਿਉਂ 5 ਕਰੋੜ ਦੀ ਹੈਰੋਇਨ ਸਮੇਤ 2 ਨਸ਼ਾ ਤਸਕਰ ਕਾਬੂ <br/> ਅਗਲੀ ਖ਼ਬਰ ਮਾਨ ਸਰਕਾਰ ਨੇ ਹਰ ਵਾਅਦਾ ਪੂਰਾ ਕੀਤਾ- ਜਲਾਲਪੁਰ, ਲੋਟੀਆ
Ad Position 24