13-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-04-2026

ਸਬਜ਼ੀ ਮੰਡੀ ਵੱਲ੍ਹਾ 'ਚੋਂ ਸਬਜ਼ੀ ਨਾਲ ਭਰੀ ਗੱਡੀ ਚੋਰੀ

Ad Position 21
repet_subhas-goyals [Copy P29]
ਅਜੀਤ ਡੈਸਕ 19-04-2026
ਨਵਾਂ ਪਿੰਡ, 18 ਅਪ੍ਰੈਲ (ਜਸਪਾਲ ਸਿੰਘ)-ਬੀਤੀ ਰਾਤ ਸਬਜ਼ੀ ਮੰਡੀ ਵੱਲ੍ਹਾ 'ਚੋਂ ਸਬਜ਼ੀ ਨਾਲ ਭਰੀ ਹੋਈ ਗੱਡੀ ਚੋਰੀ ਹੋਣ ਦੀ ਖ਼ਬਰ ਹੈ | ਇਸ ਸੰਬੰਧੀ ਦੀ ਅੰਮਿ੍ਤਸਰ ਵੇਜ਼ੀਟੇਬਲ ਐਂਡ ਫਰੂਟ ਕਮਿਸ਼ਨ ਏਜੰਟਸ ਐਸੋਸੀਏਸ਼ਨ ਸਬਜ਼ੀ ਮੰਡੀ ਵੱਲ੍ਹਾ ਦੇ ਪ੍ਰਧਾਨ ਗੁਰਸੇਵਕ ਸਿੰਘ ਤੇ ਸੁਰਿੰਦਰ ਬਿੰਦਰਾ ਜਨਰਲ ਸਕੱਤਰ ਨੇ 'ਅਜੀਤ' ਵਿਸ਼ੇਸ਼ ਨੂੰ ਦੱਸਿਆ ਕਿ ਮੰਡੀ ਵਿਖੇ ਖੜ੍ਹੀ ਚਿੱਟੇ ਰੰਗ ਦੀ ਬਲੈਰੋ ਗੱਡੀ ਨੰਬਰ ਪੀ.ਬੀ.11 ਏ ਐਕਸ -8617 ਜੋ ਕਿ ਕਰੇਲੇ ਤੇ ਘੀਆ-ਕੱਦੂ ਨਾਲ ਭਰੀ ਹੋਈ ਸੀ, ਨੂੰ ਬੀਤੀ ਰਾਤ 12 ਵਜੇ ਵਜੇ ਅਣਪਛਾਤੇ ਵਿਅਕਤੀਆਂ (ਚੋਰਾਂ) ਵਲੋਂ ਚੋਰੀ ਕਰ ਲਿਆ ਗਿਆ | ਇਸ ਸੰਬੰਧੀ ਉਨ੍ਹਾਂ ਵਲੋਂ ਨਜ਼ਦੀਕੀ ਪੁਲਿਸ ਥਾਣਾ ਵੱਲ੍ਹਾ ਵਿਖੇ ਰਿਪੋਰਟ ਦਰਜ ਕਰਵਾਈ ਗਈ | ਥਾਣਾ ਮੁੱਖੀ ਵਲੋਂ ਉਨ੍ਹਾਂ ਨੂੰ ਭਰੋਸਾ ਦਿਵਾਇਆ ਗਿਆ ਕਿ ਚੋਰਾਂ ਦੀਆਂ ਪੈੜ੍ਹਾਂ ਨਾਪ ਕੇ ਜਲਦ ਹੀ ਉਨ੍ਹਾਂ ਨੂੰ ਉਪਰੋਕਤ ਚੋਰੀ ਕੀਤੀ ਗੱਡੀ ਸਮੇਤ ਗਿ੍ਫਤਾਰ ਕਰ ਲਿਆ ਜਾਵੇਗਾ |
Ad Position 22
No active advertisement
ਪਿਛਲੀ ਖ਼ਬਰ ਸਿਹਤ ਵਿਭਾਗ ਦੀ ਟੀਮ ਨੇ ਅੱਖਾਂ ਦਾ ਜਾਂਚ ਕੈਂਪ ਲਗਾਇਆ ਅਗਲੀ ਖ਼ਬਰ ਹਰਿਕਿ੍ਸ਼ਨ ਐਵੇਨਿਊ ਪਿੰਡ ਸੁਲਤਾਨਵਿੰਡ ਵਿਖੇ ਅਕਾਲੀ ਦਲ ਦੇ ਸਰਕਲ ਪ੍ਰਧਾਨ ਜਰਮਨਜੀਤ ਸਿੰਘ ਨੂੰ ਇਲਾਕਾ ਵਾਸੀਆਂ ਕੀਤਾ ਸ...
Ad Position 24