06-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-05-2026

ਤਰੁਣ ਚੁੱਘ ਦੇ ਦਫ਼ਤਰ ਵਿਖੇ ਮਨਾਏ ਗਏ ਜਿੱਤ ਦੇ ਜਸ਼ਨ <br/>

Ad Position 21
No active advertisement
ਅਜੀਤ ਡੈਸਕ 05-05-2026

ਅੰਮਿ੍ਤਸਰ, 4 ਮਈ (ਹਰਮਿੰਦਰ ਸਿੰਘ)-ਭਾਜਪਾ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ ਦੇ ਲਾਹੌਰੀ ਗੇਟ ਦਫ਼ਤਰ ਵਿਖੇ, ਪਾਰਟੀ ਵਰਕਰਾਂ ਨੇ ਬੰਗਾਲ ਸਮੇਤ ਤਿੰਨ ਰਾਜਾਂ ਵਿਚ ਭਾਜਪਾ ਦੀ ਜਿੱਤ ਦੇ ਜਸ਼ਨ ਮਨਾਇਆ | ਰੈਲੀ ਦੌਰਾਨ, ਵਰਕਰਾਂ ਨੇ ਢੋਲ ਦੀਆਂ ਤਾਲ 'ਤੇ ਭੰਗੜੇ ਪਾਏ, ਗੀਤ ਗਾਕੇ ਅਤੇ ਮਠਿਆਈਆਂ ਵੰਡ ਕੇ ਆਪਣੀ ਖੁਸ਼ੀ ਦਾ ਪ੍ਰਗਟਾਵਾ ਕੀਤਾ | ਇਸ ਮੌਕੇ 'ਤੇ, ਭਾਜਪਾ ਜ਼ਿਲ੍ਹਾ ਉਪ ਪ੍ਰਧਾਨ ਸਰਬਜੀਤ ਸਿੰਘ ਸ਼ੈਂਟੀ ਨੇ ਕਿਹਾ ਕਿ ਇਹ ਇਤਿਹਾਸਕ ਜਿੱਤ ਜਨਤਾ ਦੇ ਭਾਜਪਾ ਦੀਆਂ ਲੋਕ ਭਲਾਈ ਨੀਤੀਆਂ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮਜ਼ਬੂਤ ਅਗਵਾਈ ਵਿਚ ਅਟੁੱਟ ਵਿਸ਼ਵਾਸ ਦਾ ਪ੍ਰਤੀਕ ਹੈ | ਇਸ ਮੌਕੇ ਸਾਬਕਾ ਕੌਂਸਲਰ ਲਵਿੰਦਰ ਬੰਟੀ, ਰਾਜੇਸ਼ ਮਹਿਤਾ, ਮਨਰਾਜ ਸਿੰਘ ਛੀਨਾ, ਮੰਡਲ ਪ੍ਰਧਾਨ ਟਹਿਲ ਸਿੰਘ, ਸਾਬਕਾ ਮੰਡਲ ਮੀਤ ਪ੍ਰਧਾਨ ਸ਼ੰਕਰ ਲਾਲ, ਮੰਡਲ ਜਨਰਲ ਸਕੱਤਰ ਦਵਿੰਦਰ ਬੌਬੀ, ਗੌਰਵ ਭਾਟੀਆ, ਅਸ਼ੋਕ ਮਨਚੰਦਾ, ਹਰਸ਼ ਖੰਨਾ, ਵਿਸ਼ਾਲ ਸ਼ੂਰ, ਪ੍ਰਦੀਪ ਖੰਨਾ, ਤੀਰਥ ਤੁਲੀ, ਤਰੁਣ ਅਰੋੜਾ, ਬਲਦੇਵ ਧਵਨ, ਦਵਿੰਦਰ ਸ਼ਰਮਾ, ਵਰਿੰਦਰ ਧੁੰਨਾ, ਰਿੰਕੂ, ਜਸਬੀਰ ਸਿੰਘ, ਡਾ: ਜੀ. ਐੱਸ. ਮਹਿਤਾ, ਬਲਕਾਰ ਸਿੰਘ ਸੋਹਲ, ਅਮੀਰ ਚੰਦ ਸੋਢੀ, ਅਰੁਣ ਕੁਮਾਰ, ਖੁਸ਼ਪਾਲ ਸ਼ਰਮਾ, ਗੁਰਿੰਦਰ ਸਿੰਘ, ਰਿੰਕੂ ਮੱਤੇਵਾਲ, ਸਨਮ, ਰਵੀ ਬਾਣੀ, ਸੁਭਾਸ਼ ਨਰੂਲਾ, ਮਹਿਮਾ ਚੰਦਰਮਾ, ਸੰਜੇ ਖੰਨਾ, ਜਸਬੀਰ ਕੌਰ ਰਾਣੀ, ਚੰਦਰ ਪ੍ਰਭਾ ਆਦਿ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਨਾਵਲਟੀ ਚੌਕ ਵਿਖੇ ਅਕਸ਼ੈ ਦੀ ਅਗਵਾਈ ਹੇਠ ਭਾਜਪਾ ਸਮਰਥਕਾਂ ਨੇ ਮਨਾਇਆ ਜਸ਼ਨ <br/> ਅਗਲੀ ਖ਼ਬਰ ਆਨੰਦ ਕਾਲਜ ਦਾ ਬੀ.ਐੱਸ.ਸੀ. (ਐੱਮ.ਐੱਲ.ਐੱਸ.) ਦਾ ਪੰਜਵੇਂ, ਤੀਜੇ ਤੇ ਪਹਿਲੇ ਸਮੈਸਟਰ ਦਾ ਨਤੀਜਾ ਰਿਹਾ ਸ਼ਾਨਦਾਰ
Ad Position 24