ਰਈਆ, 31 ਮਈ (ਸ਼ਰਨਬੀਰ ਸਿੰਘ ਕੰਗ)-ਅਕਸਰ ਹੀ ਖ਼ਬਰਾਂ ਅਖ਼ਬਾਰਾਂ ਦੀਆਂ ਸੁਰਖੀਆਂ ਬਣਦੀਆਂ ਰਹਿੰਦੀਆਂ ਹਨ ਕਿ ਗੁਦਾਮਾਂ ਵਿਚ ਲੱਗੀ ਸਰਕਾਰੀ ਕਣਕ ਪਾਣੀ ਪਾ-ਪਾ ਕੇ ਵਜਨ ਵੱਧਣ ਨਾਲ ਬੋਰੀਆਂ ਵਿਚੋਂ ਕਣਕ ਕੱਢ ਕੇ ਵੇਚੀ ਜਾਂਦੀ ਹੈ ਜਾਂ ਫਿਰ ਹੋਰ ਕਈ ਘੱਪਲੇ ਕੀਤੇ ਜਾਂਦੇ ਹਨ | ਇਹੋ ਜਿਹੀ ਹੀ ਮਿਸਾਲ 30 ਮਈ ਦੀ ਸਵੇਰੇ ਰਈਆ ਵਿਖੇ ਕਰੀਬ ਤਿੰਨ ਘੰਟੇ ਹੋਈ ਤੇਜ ਬਾਰਿਸ਼ ਵਿਚ ਕਿਸੇ ਸ਼ੈਲਰ ਤੇ ਵੇਅਰ ਹਾਊਸ ਦੀਆ ਲੱਗੀਆਂ ਹਜਾਰਾਂ ਕਣਕ ਦੀਆਂ ਬੋਰੀਆਂ ਜੋ ਪਹਿਲਾਂ ਤਰਪਾਲ ਨਾਲ ਢੱਕੀਆਂ ਸਨ, ਦੇ ਉਪਰੋਂ ਕਥਿਤ ਵੇਅਰ ਹਾਊਸ ਦੀ ਇੰਸਪੈਕਟਰ ਵਲੋਂ ਤਰਪੈਲਾਂ ਲਵਾ ਦਿੱਤੀਆਂ ਗਈਆਂ ਜੋ ਕਰੀਬ ਤਿੰਨ ਘੰਟੇ ਹੋਈ ਤੇਜ ਬਾਰਿਸ਼ ਵਿਚ ਭਿੱਜਦੀ (ਬਾਕੀ ਸਫਾ 6 'ਤੇ) 31ਏਐਸਆਰ85, 86