ਅੰਮ੍ਰਿਤਸਰ, 5 ਜੁਲਾਈ (ਹਰਮਿੰਦਰ ਸਿੰਘ)-ਯੂ. ਕੇ. ਸਟੱਡੀ ਵੀਜ਼ਾ ਸਤੰਬਰ ਇਨਟੇਕ ਲਈ ਬਿਹਤਰ ਯੂਨੀਵਰਸਿਟੀਆਂ ਚ ਸੀਮਤ ਸੀਟਾਂ ਹੀ ਬਾਕੀ ਰਹਿ ਗਈਆਂ ਹਨ। ਜਿਹੜੇ ਵਿਦਿਆਰਥੀ ਸਤੰਬਰ ਇਨਟੇਕ ‘ਚ ਯੂ. ਕੇ. ਪੜ੍ਹਨ ਲਈ ਜਾਣਾ ਚਾਹੁੰਦੇ ਹਨ ਉਹ ਪੰਜਾਬ ਇੰਮੀਗ੍ਰੇਸ਼ਨ ਨਾਲ ਸੰਪਰਕ ਕਰ ਸਕਦੇ ਹਨ। ਇਹ ਪ੍ਰਗਟਾਵਾ ਪੰਜਾਬ ਇੰਮੀਗ੍ਰੇਸ਼ਨ ਦੇ ਮੈਨੇਜਿੰਗ ਡਾਇਰੈਕਟਰ ਮਨਪ੍ਰੀਤ ਸਿੰਘ ਸਿੱਧੂ ਵਲੋਂ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਯੂ. ਕੇ. ਸਟਡੀ ਵੀਜ਼ੇ ਦਾਖਲੇ ਦੀ ਪ੍ਰਕਿਰਿਆ ਵੱਡੇ ਪੱਧਰ ’ਤੇ ਚੱਲ ਰਹੀਆਂ ਹਨ । ਉਨ੍ਹਾਂ ਦੱਸਿਆ ਕਿ ਯੂ. ਕੇ. ਦੀਆਂ ਕਈ ਮੰਨੀ-ਪ੍ਰਮੰਨੀ ਯੂਨੀਵਰਸਿਟੀਆਂ ਵਿਚ ਹੁਣ ਕੁਝ ਹੀ ਸੀਟਾਂ ਉਪਲਬੱਧ ਹਨ। ਇਸ ਲਈ ਚਾਹਵਾਨ ਵਿਦਿਆਰਥੀਆਂ ਨੂੰ ਸਮੇਂ ਸਿਰ ਅਪਲਾਈ ਕਰਨ ਦੀ ਅਪੀਲ ਕੀਤੀ ਗਈ ਹੈ । ਪੰਜਾਬ ਇੰਮੀਗ੍ਰੇਸ਼ਨ ਦੇ ਡਾਇਰੈਕਟਰ ਮਨਪ੍ਰੀਤ ਸਿੰਘ ਸਿੱਧੂ ਨੇ ਦੱਸਿਆ ਕਿ ਸਿੰਗਲ ਅਤੇ ਸਪਾਊਸ ਦੋਵਾਂ ਸ਼੍ਰੇਣੀਆਂ ਦੇ ਵੱਡੀ ਗਿਣਤੀ ਵਿਚ ਉਮੀਦਵਾਰ ਆਪਣੀਆਂ ਫਾਈਲਾਂ ਅਪਲਾਈ ਕਰ ਚੁੱਕੇ ਹਨ, ਜਿਸ ਕਾਰਨ ਸਤੰਬਰ ਇੰਟੇਕ 2026 ਲਈ ਹੁਣ ਕੁਝ ਹੀ ਸੀਟਾਂ ਬਾਕੀ ਰਹਿ ਗਈਆਂ ਹਨ। ਉਨ੍ਹਾਂ ਦੱਸਿਆ ਕਿ ਯੋਗ ਉਮੀਦਵਾਰ ਬਿਨਾਂ ਕਿਸੇ ਪੁਰਾਣੇ ਫੰਡ, ਬਿਨਾਂ ਆਈਲਟਸ ਤੇ ਪੀ. ਟੀ. ਈ. ਦੇ ਘੱਟ ਅੰਕਾਂ ਨਾਲ ਯੋਗਤਾ ਵਾਲੇ ਸਤੰਬਰ ਇੰਟੇਕ ਲਈ ਯੂ. ਕੇ. ਵਿਚ ਪੜ੍ਹਾਈ ਲਈ ਅਪਲਾਈ ਕਰ ਸਕਦੇ ਹਨ। ਇਸ ਤੋਂ ਇਲਾਵਾ, ਬਿਨਾਂ ਕਿਸੇ ਐਡਵਾਂਸ ਦੇ ਫਾਈਲ ਅਪਲਾਈ ਕੀਤੀ ਜਾਂਦੀ ਹੈ ਅਤੇ ਸਾਰੀ ਫੀਸ ਵੀਜ਼ਾ ਆਉਣ ਤੋਂ ਬਾਅਦ ਹੀ ਲਈ ਜਾਂਦੀ ਹੈ। ਉਨ੍ਹਾਂ ਅੱਗੇ ਕਿਹਾ ਕਿ ਜਿਹੜੇ ਵਿਦਿਆਰਥੀ ਯੂ. ਕੇ. ਵਿਚ ਉੱਚਰੀ ਸਿੱਖਿਆ ਹਾਸਿਲ ਕਰਨ ਦਾ ਸੁਪਨਾ ਦੇਖ ਰਹੇ ਹਨ, ਉਹ ਦੇਰੀ ਨਾ ਕਰਨ। ਸਤੰਬਰ ਇੰਟੇਕ 2026 ਲਈ ਜੋ ਕੁਝ ਸੀਟਾਂ ਉਪਲਬੱਧ ਹਨ ਉਸ ਦੇ ਲਈ ਅਪਲਾਈ ਕਰ ਸਕਦੇ ਹਨ । ਇਸ ਸੰਬੰਧ ਲਈ ਪੰਜਾਬ ਇੰਮੀਗ੍ਰੇਸ਼ਨ ਦੇ ਰਣਜੀਤ ਐਵੀਨਿਊ ਦਫ਼ਤਰ ਵਿਖੇ ਸੰਪਰਕ ਕਰ ਸਕਦੇ ਹਨ ।
ਯੂ. ਕੇ. ਸਟੱਡੀ ਵੀਜ਼ੇ ਲਈ ਕੁਝ ਹੀ ਸੀਟਾਂ ਬਾਕੀ- ਮਨਪ੍ਰੀਤ ਸਿੰਘ ਸਿੱਧੂ
ਅਜੀਤ ਡੈਸਕ
06-07-2026