06-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-10-2026

ਪੰਜਾਬ ਇੰਮੀਗਰੇਸ਼ਨ ਨਵੰਬਰ ਇੰਟੇਕ ਵਿਚ ਵੀ ਯੂ ਕੇ ਸਟੱਡੀ ਵੀਜ਼ੇ ਪ੍ਰਾਪਤ ਕਰਨ ’ਚ 100 ਫੀਸਦੀ ਨਤੀਜੇ ਦੇਵੇਗੀ: ਮਨਪ੍ਰੀਤ ਸਿੰਘ ਸਿੱਧੂ

ਅੰਮ੍ਰਿਤਸਰ, 5 ਅਕਤੂਬਰ (ਹਰਮਿੰਦਰ ਸਿੰਘ)-ਪੰਜਾਬ ਇੰਮੀਗਰੇਸ਼ਨ ਵਲੋਂ ਜਿਸ ਤਰ੍ਹਾਂ ਸਤੰਬਰ ਇੰਟੇਕ ’ਚ ਯੂ ਕੇ ਸਟੱਡੀ ਵੀਜ਼ੇ ਹਾਸਲ ਕਰਨ ਵਿਚ ਵੱਡੀ ਪ੍ਰਾਪਤੀ ਹਾਸਲ ਕੀਤੀ ਹੈ। ਉਸ ਤਰ੍ਹਾਂ ਹੁਣ ਨਵੰਬਰ ਇੰਟੇਕ ਵਿਚ ਵੀ ਸਫਲਤਾਂ ਦੀ ਟੀਚਾ ਪ੍ਰਾਪਤ ਕਰਨ ਵਿਚ 100 ਫੀਸਦੀ ਨਤੀਜੇ ਦੇਵੇਗੀ ।

Ad Position 21
No active advertisement
ਵਿਦਿਆਰਥਣ ਸੁਮਨਪ੍ਰੀਤ ਕੌਰ ਦਾ ਆਇਆ ਯੂ ਕੇ ਸਟੱਡੀ ਸਪਾਊਸ ਵੀਜ਼ਾ ਦਿਖਾਉਂਦੇ ਹੋਏ ਪੰਜਾਬ ਇੰਮੀਗਰੇਸ਼ਨ ਦੇ ਮੈਨਜਿੰਗ ਡਾਇਰੈਕਟ ਮਨਪ੍ਰੀਤ ਸਿੰਘ ਸਿੱਧੂ। ਅਜੀਤ ਤਸਵੀਰ 06-10-2026
ਅੰਮ੍ਰਿਤਸਰ, 5 ਅਕਤੂਬਰ (ਹਰਮਿੰਦਰ ਸਿੰਘ)-ਪੰਜਾਬ ਇੰਮੀਗਰੇਸ਼ਨ ਵਲੋਂ ਜਿਸ ਤਰ੍ਹਾਂ ਸਤੰਬਰ ਇੰਟੇਕ ’ਚ ਯੂ ਕੇ ਸਟੱਡੀ ਵੀਜ਼ੇ ਹਾਸਲ ਕਰਨ ਵਿਚ ਵੱਡੀ ਪ੍ਰਾਪਤੀ ਹਾਸਲ ਕੀਤੀ ਹੈ। ਉਸ ਤਰ੍ਹਾਂ ਹੁਣ ਨਵੰਬਰ ਇੰਟੇਕ ਵਿਚ ਵੀ ਸਫਲਤਾਂ ਦੀ ਟੀਚਾ ਪ੍ਰਾਪਤ ਕਰਨ ਵਿਚ 100 ਫੀਸਦੀ ਨਤੀਜੇ ਦੇਵੇਗੀ । ਇਹ ਪ੍ਰਗਟਾਵਾ ਪੰਜਾਬ ਇੰਮੀਗਰੇਸ਼ਨ ਦੇ ਮੈਨਜਿੰਗ ਡਾਇਰੈਕਟਰ ਮਨਪ੍ਰੀਤ ਸਿੰਘ ਸਿੱਧੂ ਵਲੋਂ ਕੀਤਾ ਗਿਆ। ਮਨਪ੍ਰੀਤ ਸਿੰਘ ਸਿੱਧੂ ਨੇ ਕਿਹਾ ਕਿ ਯੂ ਕੇ ਸਤੰਬਰ ਇੰਟੇਕ ਵਿਚ ਪੰਜਾਬ ਇਮੀਗ੍ਰੇਸ਼ਨ ਦੀ ਵੱਡੀ ਕਾਮਯਾਬੀ 45 ਸਟੱਡੀ ਵੀਜ਼ੇ ਹਾਸਲ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਸਫਲਤਾ ਵਿਚ ਵਿਦਿਆਰਥੀਆਂ ਦੀ ਮਿਹਨਤ ਦੇ ਨਾਲ-ਨਾਲ ਸਹੀ ਕੋਰਸ ਚੋਣ, ਦਸਤਾਵੇਜ਼ੀ ਤਿਆਰੀ ਅਤੇ ਕੇਸ-ਵਿਸ਼ੇਸ਼ ਮਾਰਗਦਰਸ਼ਨ ਦੀ ਅਹਿਮ ਭੂਮਿਕਾ ਰਹੀ। ਉਨ੍ਹਾਂ ਕਿਹਾ ਕਿ ਸਤੰਬਰ ਇੰਟੇਕ ਦੌਰਾਨ ਸਪਾਊਸ ਵੀਜ਼ਾ ਗ੍ਰਾਂਟ ਵਾਲੇ ਕੇਸ ਵੀ ਸਾਹਮਣੇ ਆਏ ਹਨ, ਜਿਸ ਨਾਲ ਯੂਕੇ ਜਾਣ ਦੀ ਯੋਜਨਾ ਬਣਾ ਰਹੇ ਪਰਿਵਾਰਾਂ ਵਿਚ ਵੀ ਦਿਲਚਸਪੀ ਵਧੀ ਹੈ। ਸਿੰਗਲ ਅਤੇ ਸਪਾਊਸ ਦੋਵੇਂ ਤਰ੍ਹਾਂ ਦੇ ਕੇਸਾਂ ਲਈ ਯੋਗਤਾ ਅਨੁਸਾਰ ਮਾਰਗਦਰਸ਼ਨ ਅਤੇ ਫਾਈਲ ਪ੍ਰੋਸੈਸਿੰਗ ਕੀਤੀ ਜਾ ਰਹੀ ਹੈ। ਉਨ੍ਹਾਂ ਪਿੰਡ ਡੱਗ ਦੇ ਸੁਮਨਪ੍ਰੀਤ ਕੌਰ ਦੇ ਸਪਾਊਸ ਦੇ ਆਏ ਵੀਜ਼ੇ ਨੂੰ ਦਿਖਾਉਂਦੇ ਹੋਏ ਕਿਹਾ ਕਿ ਯੂਕੇ ਦੀਆਂ ਵੱਖ-ਵੱਖ ਯੂਨੀਵਰਸਿਟੀਆਂ ਅਤੇ ਕੋਰਸਾਂ ਲਈ ਨਵੰਬਰ 2026 ਅਤੇ ਜਨਵਰੀ 2027 ਇੰਟੇਕ ਦੀ ਪ੍ਰਕਿਰਿਆ ਜਾਰੀ ਹੈ। ਉਪਲਬਧ ਸੀਟਾਂ ਅਤੇ ਕੋਰਸਾਂ ਦੀ ਚੋਣ ਵਿਦਿਆਰਥੀ ਦੀ ਪ੍ਰੋਫਾਈਲ ਅਤੇ ਸੰਬੰਧਿਤ ਸੰਸਥਾ ਦੀਆਂ ਸ਼ਰਤਾਂ ਅਨੁਸਾਰ ਕੀਤੀ ਜਾਂਦੀ ਹੈ। ਪੰਜਾਬ ਇਮੀਗ੍ਰੇਸ਼ਨ ਦੇ ਡਾਇਰੈਕਟਰ ਮਨਪ੍ਰੀਤ ਸਿੰਘ ਸਿੱਧੂ ਨੇ ਕਿਹਾ ਕਿ ਹਰ ਵਿਦਿਆਰਥੀ ਦੀ ਪ੍ਰੋਫਾਈਲ ਨੂੰ ਧਿਆਨ ਵਿਚ ਰੱਖਦਿਆਂ ਕੋਰਸ, ਯੂਨੀਵਰਸਿਟੀ, ਦਸਤਾਵੇਜ਼ ਅਤੇ ਵੀਜ਼ਾ ਪ੍ਰਕਿਰਿਆ ਸਬੰਧੀ ਕੇਸ-ਵਿਸ਼ੇਸ਼ ਸਲਾਹ ਦਿੱਤੀ ਜਾਂਦੀ ਹੈ। ਯੋਗਤਾ ਅਨੁਸਾਰ ਆਈਲਟਸ ਤੇ ਪੀਟੀਈ ਤੋਂ ਬਿਨਾਂ ਅਪਲਾਈ ਕਰਨ ਦੇ ਵਿਕਲਪ ਵੀ ਕੁਝ ਕੇਸਾਂ ਵਿੱਚ ਉਪਲਬਧ ਹੋ ਸਕਦੇ ਹਨ। ਉਨ੍ਹਾਂ ਪੰਜਾਬ ਇੰਮੀਗਰੇਸ਼ਨ ਦੀਆਂ ਵਿਸ਼ੇਸ਼ ਵਿਸ਼ੇਸ਼ਤਾਵਾਂ ਦਾ ਜਿਕਰ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੀ ਸੰਸਥਾ ਵਲੋਂ ਵਿਦਿਆਰਥੀ ਕੋਲੋਂ ਪਹਿਲਾਂ ਕੋਈ ਵੀ ਅਡਵਾਂਸ ਫੀਸ ਨਹੀਂ ਲਈ ਜਾਂਦੀ । ਉਨ੍ਹਾਂ ਕਿਹਾ ਕਿ ਭੁਗਤਾਨ ਅਤੇ ਹੋਰ ਸ਼ਰਤਾਂ ਕੇਸ ਅਨੁਸਾਰ ਲਾਗੂ ਹਨ। ਜੋ ਵਿਦਿਆਰਥੀ ਯੂ. ਕੇ. ਸਟੱਡੀ ਵੀਜ਼ੇ ’ਤੇ ਇਕਲੇ ਜਾ ਸਪਾਉਸ ਦੇ ਨਾਲ ਜਾਣਾ ਚਾਹੁੰਦੇ ਹਨ ਉਹ ਪੰਜਾਬ ਇੰਮੀਗਰੇਸ਼ਨ ਦੇ ਰਣਜੀਤ ਐਵੀਨਿਊ ਸਥਿਤ ਦਫ਼ਤਰ ਵਿਖੇ ਸੰਪਰਕ ਕਰ ਸਕਦੇ ਹਨ । ਉਥੇ ਕਾਬਲ ਸਟਾਫ ਵਲੋਂ ਸਹੀ ਜਾਣਕਾਰੀ ਦਿੱਤੀ ਜਾਵੇ।
Ad Position 22
No active advertisement
ਪਿਛਲੀ ਖ਼ਬਰ ਨਗਰ ਨਿਗਮ ਵਲੋਂ ਨਾਜਾਇਜ਼ ਕਬਜ਼ਿਆਂ ਖ਼ਿਲਾਫ਼ ਕੀਤੀ ਕਾਰਵਾਈ ਅਗਲੀ ਖ਼ਬਰ ‘ ਗੁਰਦੁਆਰਾ ਸੁਧਾਰ ਲਹਿਰ, ਭਾਗ-2’ ਤਹਿਤ ਪੰਜਵੇ ਦਿਨ ਜਥੇ: ਛੋਟੇਪੁਰ ਦੀ ਅਗਵਾਈ ’ਚ ਜ਼ਿਲ੍ਹਾ ਗੁਰਦਾਸਪੁਰ ਤੇ ਪਠਾਨਕੋਟ ਦੇ...
Ad Position 24