ਤਰਨ ਤਾਰਨ ਦੇ ਐਸ.ਐਸ.ਪੀ. ਵਲੋਂ 6 ਥਾਣਾ ਮੁਖੀ ਕੀਤੇ ਤਬਦੀਲ <br/>
ਤਰਨ ਤਾਰਨ, 2 ਜਨਵਰੀ (ਹਰਿੰਦਰ ਸਿੰਘ)-ਤਰਨ ਤਾਰਨ ਦੇ ਐਸ.ਐਸ.ਪੀ. ਸੁਰਿੰਦਰ ਲਾਂਬਾ ਨੇ ਜ਼ਿਲ੍ਹਾ ਤਰਨ ਤਾਰਨ ਵਿਚ ਵੱਖ ਵੱਖ 6 ਥਾਣਿਆਂ ਦੇ ਥਾਣਾ ਮੁਖੀਆਂ ਨੂੰ ਤਬਦੀਲ ਕੀਤਾ ਹੈ | ਇਸ ਤੋਂ ਇਲਾਵਾ ਕੁੱਲ 50 ਪੁਲਿਸ ਮੁਲਾਜ਼ਮਾਂ ਨੂੰ ਏਧਰ-ਓਧਰ ਕੀਤਾ ਗਿਆ ਹੈ | ਸਾਲ 2026 ਦੇ ਪਹਿਲੇ ਦਿਨ ਹੀ ਪੁਲਿਸ ਮੁਲਾਜ਼ਮਾਂ ਦੇ ਵੱਡੀ ਪੱਧਰ 'ਤੇ ਤਬਾਦਲੇ ਕੀਤੇ ਹਨ | ਇੰਸ. ਪ੍ਰਭਜੀਤ ਸਿੰਘ ਇੰਚਾਰਜ ਇਲੈਕਸ਼ਨ ਸੈਲ ਨੂੰ ਐਸ.ਐਚ.ਓ. ਗੋਇੰਦਵਾਲ ਸਾਹਿਬ, ਰਾਜ ਕੁਮਾਰ ਐਸ.ਐਚ.ਓ. ਗੋਇੰਦਵਾਲ ਸਾਹਿਬ ਐਸ.ਐਚ.ਓ. ਚੋਹਲਾ ਸਾਹਿਬ, ਬਲਜਿੰਦਰ ਸੰਘ ਐਸ.ਐਚ.ਓ. ਚੋਹਲਾ ਸਾਹਿਬ ਨੂੰ ਪੁਲਿਸ ਲਾਈਨ, ਸਬ ਇੰਸਪੈਕਟਰ ਅਵਤਾਰ ਸਿੰਘ ਨੂੰ ਪੁਲਿਸ ਲਾਈਨ ਤੋਂ ਐਸ.
03-01-2026