ਅੰਮਿ੍ਤਸਰ, 5 ਫਰਵਰੀ (ਹਰਮਿੰਦਰ ਸਿੰਘ)-ਪੰਜਾਬ ਦੀ ਔਜੀ ਹੱਬ ਇੰਮੀਗ੍ਰੇਸ਼ਨ ਉਹ ਸੰਸਥਾ ਹੈ ਜਿਸ ਦਾ ਮੁੱਖ ਦਫ਼ਤਰ ਆਸਟ੍ਰੇਲੀਆ ਵਿਚ ਹੈ ਜਿਸਨੇ 10 ਸਾਲਾਂ ਵਿਚ ਹੀ ਆਪਣੀ ਕੜੀ ਮਿਹਨਤ, ਕੰਮ ਪ੍ਰਤੀ ਵਫਾਦਾਰੀ ਅਤੇ ਵਿਦਿਆਰਥੀਆਂ ਦੇ ਸੈਂਕੜਿਆਂ ਵਿਚ ਵੀਜ਼ੇ ਲਗਵਾ ਕੇ ਆਪਣੀ ਸਫਲਤਾ ਦੇ ਝੰਡੇ ਗੱਡੇ | ਅੱਜ ਵੀ ਜਿੱਥੇ ਜਿਆਦਾਤਰ ਏਜੰਟ ਆਸਟ੍ਰੇਲੀਆ ਦੀ ਫਾਈਲ ਲਗਾਉਣ ਤੋਂ ਵੀ ਡਰਦੇ ਹਨ ਉਥੇ ਹੀ ਔਜੀ ਹੱਬ ਇਕ ਅਜਿਹੀ ਸੰਸਥਾ ਹੈ ਜੋ ਹਰ ਰੋਜ ਬੇਹਤਰ ਤੋਂ ਬੇਹਤਰ ਨਤੀਜੇ ਦੇ ਰਹੀ ਹੈ ਅਤੇ ਔਜੀ ਹੱਬ ਦੀ ਅੰਮਿ੍ਤਸਰ ਬ੍ਰਾਂਚ ਨੇ ਕਦੇ ਵੀ ਕਿਸੇ ਨੂੰ ਨਿਰਾਸ਼ ਕੀਤਾ | ਔਜੀ ਹੱਬ ਇੰਮੀਗ੍ਰੇਸ਼ਨ ਦਾ ਸਫਲਤਾ ਫੀਸਦੀ ਹੀ 100 ਪ੍ਰਤੀਸ਼ਤ ਹੈ | ਇਹ ਪ੍ਰਗਟਾਵਾ ਔਜੀ ਹੱਬ ਦੇ ਐੱਮ. ਡੀ. ਹਰਮਨਜੀਤ ਸਿੰਘ ਕੰਗ ਅਤੇ ਅੰਮਿ੍ਤਸਰ ਬ੍ਰਾਂਚ ਦੇ ਐੱਮ. ਡੀ. ਕਰਨਵੀਰ ਸਿੰਘ ਚੱਠਾ ਵਲੋਂ ਇਕ ਬਿਆਨ ਰਾਹੀਂ ਕੀਤਾ | ਉਨ੍ਹਾਂ ਦੱਸਿਆ ਕਿ ਔਜੀ ਹੱਬ ਦੇ ਹਮੇਸ਼ਾ ਦੀ ਤਰ੍ਹਾਂ ਇਸ ਵਾਰ ਨਤੀਜੇ ਬਹੁਤ ਵਧੀਆ ਰਹੇ ਹਨ | ਬੀਤੇ ਦਿਨ ਹੀ ਵਿਦਿਆਰਥਣ ਰਵਨੀਤ ਕੌਰ ਪਿੰਡ ਪਾਹੁਵਿੰਡ ਤਰਨ ਤਾਰਨ ਜੋ +2 ਪਾਸ ਸੀ ਦਾ ਵੀਜ਼ਾ ਆਇਆ ਹੈ | ਉਨ੍ਹਾਂ ਕਿਹਾ ਕਿ ਹੁਣ ਜੁਲਾਈ ਇਨਟੇਕ ਲਈ ਵੀ ਫਾਈਲਾਂ ਤੇਜੀ ਨਾਲ ਲੱਗੀ ਰਹੀਆਂ ਹਨ ਅਤੇ ਆਉਣ ਵਾਲੇ ਦਿਨਾਂ ਵਿਚ ਜੁਲਾਈ ਇਨਟੇਕ ਲਈ ਵੀ ਵੀਜ਼ੇ ਆਉਣੇ ਸ਼ੁਰੂ ਹੋ ਜਾਣਗੇ | ਉਨ੍ਹਾਂ ਕਿਹਾ ਕਿ 2026 ਬਾਰ੍ਹਵੀਂ ਪਾਸ ਵਿਦਿਆਰਥੀਆਂ ਕੋਲ ਆਸਟ੍ਰੇਲੀਆ ਜਾਣ ਦਾ ਆਖਰੀ ਮੌਕਾ ਹੈ | ਉਨ੍ਹਾਂ ਇਹ ਵੀ ਕਿਹਾ ਕਿ ਅਸੀਂ ਹੋਰਾਂ ਦੀ ਤਰ੍ਹਾਂ ਹਵਾ ਵਿਚ ਗੱਲਾਂ ਨਹੀਂ ਕਰਦੇ ਵੀਜ਼ੇ ਲਗਵਾਉਂਦੇ ਹਾਂ ਕਿਉਂਕਿ ਆਸਟ੍ਰੇਲੀਆ ਦੇ ਵੀਜਿਆਂ ਨੂੰ ਲੈ ਕੇ ਸਾਡੀ ਕਾਬਲੀਅਤ ਬੋਲਦੀ ਹੈ | ਅੰਮਿ੍ਤਸਰ ਬ੍ਰਾਂਚ ਦੇ ਐੱਮ. ਡੀ. ਕਰਨਵੀਰ ਸਿੰਘ ਚੱਠਾ ਨੇ ਕਿਹਾ ਕਿ 2026 ਦੇ ਜੁਲਾਈ ਇਨਟੇਕ ਲਈ ਦਾਖਲੇ ਚੱਲ ਰਹੇ ਹਨ | ਐੱਮ. ਡੀ. ਕੰਗ ਅਤੇ ਐੱਮ. ਡੀ. ਚੱਠਾ ਨੇ ਦੱਸਿਆ ਕਿ ਆਸਟ੍ਰੇਲੀਆ ਵਲੋਂ ਜਿਸ ਤਰ੍ਹਾਂ ਪੰਜਾਬ ਬੋਰਡ ਪਾਸ ਵਿਦਿਆਰਥੀਆਂ ਨੂੰ ਹੁਣ ਤੱਕ ਦਿਲ ਖੋਲ੍ਹ ਕੇ ਵੀਜ਼ੇ ਦਿੰਦੀ ਆਈ ਹੈ ਉਸ ਤਰ੍ਹਾਂ ਹੀ ਅੱਗੇ ਵੀਜ਼ੇ ਮਿਲਦੇ ਰਹਿਣਗੇ | ਜਿਨ੍ਹਾਂ ਵਿਦਿਆਰਥੀਆਂ ਨੇ 70 ਪ੍ਰਤੀਸ਼ਤ ਅੰਕਾਂ ਨਾਲ +2 ਪਾਸ ਕੀਤੀ ਹੈ, ਉਹ ਵਿਦਿਆਰਥੀ ਆਈਲੈਟਸ ਵਿਚੋਂ ਓਵਰਆਲ 6.5 ਬੈਂਡ, ਅਤੇ 1 ਮਡਿਊਲ ਵਿਚੋਂ 6 ਬੈਂਡ ਨਾਲ ਅਪਲਾਈ ਕਰ ਸਕਦੇ ਹਨ | ਚਾਹਵਾਨ ਵਿਦਿਆਰਥੀ ਅੱਜ ਹੀ 'ਔਜੀ ਹੱਬ' ਦੇ ਅੰਮਿ੍ਤਸਰ ਦਫ਼ਤਰ ਰਣਜੀਤ ਐਵੀਨਿਊ, ਡੀ. ਬਲਾਕ ਸਾਹਮਣੇ ਮਹਿੰਦਰਾ ਏਜੰਸੀ ਜਾਂ ਬਟਾਲਾ ਅਤੇ ਗੁਰਦਾਸਪੁਰ ਦਫਤਰ ਵਿਖੇ ਆ ਕੇ ਮਿਲ ਸਕਦੇ ਹਨ |