ਪਹਿਲਵਾਨ ਜੱਸਾ ਪੱਟੀ ਦੀ ਅਗਵਾਈ ਵਿਚ 'ਟੀਮ ਜੱਸਾ ਪੱਟੀ' ਵਲੋਂ ਤਰਨ ਤਾਰਨ ਤੋਂ ਖਡੂਰ ਸਾਹਿਬ ਤੱਕ ਕੱਢਿਆ ਜਾਗਿ੍ਤੀ ਮਾਰਚ <br/>
ਤਰਨ ਤਾਰਨ ਤੋਂ ਸ਼ੁਰੂ ਕੀਤੇ ਗਏ ਜਾਗਿ੍ਤੀ ਮਾਰਚ ਦੌਰਾਨ ਵੱਖ-ਵੱਖ ਥਾਵਾਂ 'ਤੇ ਪਹਿਲਵਾਨ ਜੱਸਾ ਪੱਟੀ ਦਾ ਸਵਾਗਤ ਕਰਦੇ ਹੋਏ ਹਲਕਾ ਖਡੂਰ ਸਾਹਿਬ ਦੇ ਨਿਵਾਸੀ |
<br/>
10-03-2026