03-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-04-2026

ਕੈਰੋਂ ਰੇਲਵੇ ਫਾਟਕ ਏ-45 ਤਿੰਨ ਦਿਨ ਲਈ ਰਹੇਗਾ ਬੰਦ

Ad Position 21
No active advertisement
ਕਲੂਵਾ ਰਾਮ | <br/> 03-04-2026
ਪੱਟੀ, 2 ਅਪ੍ਰੈਲ (ਖਹਿਰਾ, ਕਾਲੇਕੇ)-ਉੱਤਰ ਰੇਲਵੇ ਵਲੋਂ ਰੇਲ ਟਰੈਕ ਦੇ ਸੀਨੀਅਰ ਸੈਕਸ਼ਨ ਇੰਜੀਨੀਅਰ ਕਲੂਵਾ ਰਾਮ ਵਲੋਂ ਜਾਰੀ ਸੂਚਨਾ ਅਨੁਸਾਰ ਅੰਮਿ੍ਤਸਰ-ਖੇਮਕਰਨ ਰੇਲਵੇ ਲਾਈਨ 'ਤੇ ਸਥਿਤ ਰੇਲਵੇ ਗੇਟ ਨੰਬਰ ਏ-45, ਜੋ ਕਿ ਤਰਨ ਤਾਰਨ ਅਤੇ ਪੱਟੀ ਰੇਲਵੇ ਸਟੇਸ਼ਨਾਂ ਦੇ ਦਰਮਿਆਨ ਕੈਰੋਂ ਪਿੰਡ ਨਜ਼ਦੀਕ ਪੈਂਦਾ ਹੈ, ਉੱਥੇ ਗੇਟ ਵਾਲੀ ਸੜਕ ਦੀ ਜ਼ਰੂਰੀ ਮੁਰੰਮਤ ਦਾ ਕੰਮ ਕੀਤੇ ਜਾਣ ਕਾਰਨ ਇਹ ਰੇਲਵੇ ਫਾਟਕ 4 ਅਪ੍ਰੈਲ ਸਵੇਰੇ 7 ਵਜੇ ਤੋਂ 6 ਅਪ੍ਰੈਲ ਸ਼ਾਮ 8 ਵਜੇ ਤੱਕ ਬੰਦ ਰਹੇਗਾ | ਰੇਲਵੇ ਪ੍ਰਸ਼ਾਸਨ ਨੇ ਇਲਾਕੇ ਦੇ ਸਮੂਹ ਰਾਹਗੀਰਾਂ ਅਤੇ ਵਾਹਨ ਚਾਲਕਾਂ ਨੂੰ ਅਪੀਲ ਕੀਤੀ ਹੈ ਕਿ ਇਸ ਸਮੇਂ ਦੌਰਾਨ ਉਹ ਕੈਰੋਂ ਪਿੰਡ ਵਿਚਲੇ ਰਸਤੇ ਰਾਹੀਂ ਹੋ ਕੇ ਰੇਲਵੇ ਸਟੇਸ਼ਨ ਕੈਰੋਂ ਨੇੜੇ ਸਥਿਤ ਰੇਲਵੇ ਗੇਟ ਨੰਬਰ ਸੀ-43 ਦਾ ਇਸਤੇਮਾਲ ਕਰਨ ਤਾਂ ਜੋ ਆਵਾਜਾਈ ਸੁਚਾਰੂ ਬਣੀ ਰਹੇ |

Ad Position 22
No active advertisement
ਪਿਛਲੀ ਖ਼ਬਰ ਸ਼ਹੀਦ ਭਗਤ ਸਿੰਘ ਕਾਲਜ ਆਫ਼ ਐਜੂਕੇਸ਼ਨ ਕੈਰੋਂ ਪੱਟੀ ਨੇ 'ਅਪ੍ਰੈਲ ਕੂਲ ਡੇ' 'ਤੇ ਬੂਟੇ ਲਗਾਏ <br/> ਅਗਲੀ ਖ਼ਬਰ ਐਮਰਜੈਂਸੀ ਘਟਨਾਵਾਂ ਵਾਪਰਨ ਸਮੇਂ ਫੌਰੀ ਸਹਾਇਤਾਂ ਲਈ ਪੰਜਾਬ ਸਰਕਾਰ ਨੇ ਤਰਨ ਤਾਰਨ ਪੁਲਿਸ ਨੂੰ ਦਿੱਤੀਆਂ 28 ਵਿਸ਼ੇਸ਼ ਗ...
Ad Position 24