19-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-05-2026

ਬਾਬਾ ਬੀਰ ਸਿੰਘ ਸਪੋਰਟਸ ਕਲੱਬ ਢੋਟੀਆਂ ਵਲੋਂ ਚਾਰ ਰੋਜ਼ਾ ਕ੍ਰਿਕਟ ਟੂਰਨਾਮੈਂਟ ਸ਼ੁਰੂ <br/>

Ad Position 21
No active advertisement
ਅਜੀਤ ਡੈਸਕ 03-05-2026
ਤਰਨ ਤਾਰਨ, 2 ਮਈ (ਹਰਿੰਦਰ ਸਿੰਘ)-ਬਾਬਾ ਬੀਰ ਸਿੰਘ ਸਪੋਰਟਸ ਕਲੱਬ ਢੋਟੀਆਂ ਵਲੋਂ ਚਾਰ ਰੋਜਾ ਸਲਾਨਾ ਕ੍ਰਿਕਟ ਟੂਰਨਾਮੈਂਟ ਸਪੋਰਟਸ ਸਟੇਡੀਅਮ ਢੋਟੀਆਂ ਵਿਖੇ ਕਰਵਾਇਆ ਜਾ ਰਿਹਾ ਹੈ | ਜਿਸ ਦਾ ਰਸਮੀ ਉਦਘਾਟਨ ਜ਼ਿਲ੍ਹਾ ਸਪੋਰਟਸ ਕਮੇਟੀ ਦੇ ਪ੍ਰਧਾਨ ਅੰਤਰ ਰਾਸ਼ਟਰੀ ਹੈਡਬਾਲ ਕੋਚ ਸਰੂਪ ਸਿੰਘ ਢੋਟੀਆਂ ਵਲੋਂ ਕੀਤਾ ਗਿਆ | ਉਨ੍ਹਾਂ ਦੱਸਿਆ ਕਿ ਟੂਰਨਾਮੈਂਟ ਵਿਚ ਇਲਾਕੇ ਦੀਆਂ ਨਾਮਵਰ 16 ਕ੍ਰਿਕਟ ਟੀਮਾਂ ਭਾਗ ਲੈ ਰਹੀਆਂ ਹਨ | ਇਹ ਟੂਰਨਾਮੈਂਟ ਦਾ ਮਕਸਦ ਹੈ ਸਾਡੀ ਨੌਜਵਾਨੀ ਜਿਹੜੀ ਗਲਤ ਰਸਤੇ ਤੇ ਲਗਤਾਰ ਭੜਕਦੀ ਜਾ ਰਹੀ ਹੈ, ਉਹ ਨੌਜਵਾਨ ਇਨ੍ਹਾਂ ਗਰਾਊਡਾਂ ਵਿਚ ਜਾ ਕੇ ਖੇਡਾਂ ਖੇਡਣ ਅਤੇ ਆਪਣੇ ਮਾਤਾ-ਪਿਤਾ ਅਤੇ ਇਲਾਕੇ ਦਾ ਨਾਮ ਰੋਸ਼ਨ ਕਰਨ | ਇਸ ਮੌਕੇ ਸਤਨਾਮ ਸਿੰਘ ਯੂ.ਐੱਸ.ਏ. ਹਰਦੀਪ ਸਿੰਘ, ਜੱਸੀ ਢੋਟੀਆਂ, ਸੰਨੀ, ਸੇਮ, ਸ਼ਿੰਦਰ ਢੋਟੀਆਂ, ਪ੍ਰਭ ਢੋਟੀਆਂ, ਸਤਨਾਮ ਰਾਏ ਟਰਾਂਸਪੋਰਟ, ਚੇਅਰਮੈਨ ਰਵਿੰਦਰ ਸਿੰਘ ਢੋਟੀਆਂ ਆਦਿ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਨੇ ਭਾਈ ਵੀਰ ਸਿੰਘ ਬਿਰਧ ਘਰ ਵਿਖੇ ਲਗਾਇਆ ਵਿਸ਼ੇਸ਼ ਸੈਮੀਨਾਰ <br/> ਅਗਲੀ ਖ਼ਬਰ ਵਾਰਡ ਨੰਬਰ 15 ਤੋਂ ਕਈ ਪਰਿਵਾਰ 'ਆਪ' ਆਗੂ ਕਾਂਗਰਸ ਪਾਰਟੀ 'ਚ ਹੋਏ ਸ਼ਾਮਿਲ <br/>
Ad Position 24