ਗਗਨਦੀਪ ਸਿੰਘ, ਭਾਰਤੀ ਓਵਰਸੀਜ਼ ਯੂਥ ਕਾਂਗਰਸ (ਪੰਜਾਬ ਚੈਪਟਰ ਵਿਕਟੋਰੀਆ) ਵਲੋਂ ਲੋਕ ਸਭਾ ਖ਼ਡੂਰ ਸਾਹਿਬ ਦੇ ਪ੍ਰਧਾਨ ਬਣੇ <br/>
ਗਗਨਦੀਪ ਸਿੰਘ ਬਾਬਾ ਬਕਾਲਾ ਸਾਹਿਬ ਨੂੰ ਭਾਰਤੀ ਓਵਰਸੀਜ਼ ਯੂਥ ਕਾਂਗਰਸ (ਪੰਜਾਬ ਚੈਪਟਰ ਵਿਕਟੋਰੀਆ) ਵਲੋਂ ਲੋਕ ਸਭਾ ਖਡੂਰ ਸਾਹਿਬ ਦੇ ਪ੍ਰਧਾਨ ਵਜੋਂ ਨਿਯੁਕਤੀ ਪੱਤਰ ਦ ੇਕੇ ਸਨਮਾਨਿਤ ਕਰਦਿਆਂ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਤੇ ਹੋਰ | ਅਜੀਤ ਤਸਵੀਰ
<br/>
25-05-2026