21-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-08-2026

ਗੁਰਦੇਵ ਸਿੰਘ ਬੰਟੀ ਸਰਾਫ ਨੂੰ ਸਦਮਾ, ਪਿਤਾ ਦਾ ਦਿਹਾਂਤ

ਪੱਟੀ, 21 ਅਗਸਤ (ਕੁਲਵਿੰਦਰਪਾਲ ਸਿੰਘ ਕਾਲੇਕੇ, ਅਵਤਾਰ ਸਿੰਘ ਖਹਿਰਾ)-ਸਵਰਨਕਾਰ ਰਾਜਪੂਤ ਬਿਰਾਦਰੀ ਪੱਟੀ ਦੇ ਪ੍ਰਧਾਨ ਅਤੇ ਆਦਮੀ ਪਾਰਟੀ ਦੇ ਆਗੂ ਗੁਰਦੇਵ ਸਿੰਘ ਬੰਟੀ ਸਰਾਫ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਾ, ਜਦੋਂ ਉਨ੍ਹਾਂ ਦੇ ਪਿਤਾ ਸਤਿੰਦਰ ਸਿੰਘ ਸਰਾਫ ਲਲਿਆਣੀ ਵਾਲੇ ਅਕਾਲ ਚਲਾਣਾ ਕਰ ਗਏ। ਉਨ੍ਹਾਂ ਦਾ ਅੰਤਿਮ ਸੰਸਕਾਰ ਲਾਹੌਰ ਰੋਡ ਸਥਿਤ ਸ਼ਮਸ਼ਾਨਘਾਟ ਪੱਟੀ ਵਿਖੇ ਕਰ ਦਿੱਤਾ ਗਿਆ।

Ad Position 21
No active advertisement
ਸਤਿੰਦਰ ਸਿੰਘ ਸਰਾਫ ਲਲਿਆਣੀ ਵਾਲਿਆਂ ਦੀ ਪੁਰਾਣੀ ਤਸਵੀਰ 22-08-2026
ਪੱਟੀ, 21 ਅਗਸਤ (ਕੁਲਵਿੰਦਰਪਾਲ ਸਿੰਘ ਕਾਲੇਕੇ, ਅਵਤਾਰ ਸਿੰਘ ਖਹਿਰਾ)-ਸਵਰਨਕਾਰ ਰਾਜਪੂਤ ਬਿਰਾਦਰੀ ਪੱਟੀ ਦੇ ਪ੍ਰਧਾਨ ਅਤੇ ਆਦਮੀ ਪਾਰਟੀ ਦੇ ਆਗੂ ਗੁਰਦੇਵ ਸਿੰਘ ਬੰਟੀ ਸਰਾਫ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਾ, ਜਦੋਂ ਉਨ੍ਹਾਂ ਦੇ ਪਿਤਾ ਸਤਿੰਦਰ ਸਿੰਘ ਸਰਾਫ ਲਲਿਆਣੀ ਵਾਲੇ ਅਕਾਲ ਚਲਾਣਾ ਕਰ ਗਏ। ਉਨ੍ਹਾਂ ਦਾ ਅੰਤਿਮ ਸੰਸਕਾਰ ਲਾਹੌਰ ਰੋਡ ਸਥਿਤ ਸ਼ਮਸ਼ਾਨਘਾਟ ਪੱਟੀ ਵਿਖੇ ਕਰ ਦਿੱਤਾ ਗਿਆ। ਇਸ ਮੌਕੇ ਹਲਕਾ ਇੰਚਾਰਜ ਵਿਧਾਨ ਸਭਾ ਹਲਕਾ ਪੱਟੀ ਜਸਕੰਵਰ ਸਿੰਘ ਜੱਸਾ ਪੱਟੀ, ਵਰਿੰਦਰਜੀਤ ਸਿੰਘ ਹੀਰਾ ਭੁੱਲਰ, ਗੁਰਚੇਤ ਸਿੰਘ ਬਰਾੜ, ਹਰਪ੍ਰੀਤ ਸਿੰਘ ਦਾਸੂਵਾਲ, ਕੰਵਲਪ੍ਰੀਤ ਸਿੰਘ ਗਿੱਲ, ਜਗਦੀਪ ਪੇਂਟਰ, ਅਮਰਜੀਤ ਸਿੰਘ ਲਾਲੀ ਵਿਰਕ, ਐਡਵੋਕੇਟ ਸ਼ਿਵਦੀਪ ਮਹਿਤਾ, ਗੁਰਿੰਦਰ ਸਿੰਘ ਜਮਾਲਪੁਰ ਵਾਲੇ, ਬਲਦੇਵ ਸਿੰਘ, ਰਕੇਸ਼ ਕੁਮਾਰ ਕਮਲ, ਸੁਰਿੰਦਰ ਸਿੰਘ ਸ਼ਿੰਦਾ, ਸਰਬਜੀਤ ਸਿੰਘ, ਰਮੇਸ਼ ਕੁਮਾਰ ਅਰੋੜਾ ਆੜ੍ਹਤੀਆ, ਗੁਰਪ੍ਰੀਤ ਸਿੰਘ ਪ੍ਰਿੰਸ ਧੁੰਨਾ, ਮਾ. ਗੁਰਸੇਵਕ ਸਿੰਘ, ਅਰਸ਼ ਭਾਟੀਆ, ਵੈਦ ਡੀ.ਕੇ. ਸ਼ਰਮਾ, ਦੀਪਕ ਕੁਮਾਰ, ਜੰਗ ਬਹਾਦਰ ਸਿੰਘ ਦਾਸੂਵਾਲ, ਰਕੇਸ਼ ਮੌਂਗਾ, ਹਰਬੰਸ ਸਿੰਘ ਕਾਲੇਕੇ, ਮਲਕੀਤ ਸਿੰਘ ਕਾਲੇਕੇ, ਹਰਜਿੰਦਰ ਸਿੰਘ ਪੱਪੂ, ਅਵਤਾਰ ਸਿੰਘ ਆਜ਼ਾਦ, ਮਨਜਿੰਦਰ ਸਿੰਘ ਦਾਸੂਵਾਲ, ਜਸਬੀਰ ਸਿੰਘ, ਜਗਦੀਪ ਸਿੰਘ ਸੋਨੂੰ, ਇੰਜੀ. ਗੁਰਦੀਪ ਸਿੰਘ ਸੋਹਲ, ਪ੍ਰਮਿੰਦਰ ਸਿੰਘ ਐਸ.ਡੀ.ਓ., ਮੁਨੀਸ਼ ਵਰਮਾ, ਗੁਰਮੀਤ ਸਿੰਘ ਪੱਪੂ, ਪ੍ਰੇਮ ਪਾਲ ਧਵਨ, ਬਲਵੰਤ ਬੰਟੀ, ਗੁਰਚਰਨ ਸਿੰਘ ਘਰਿਆਲਾ, ਵਿਨੋਦ ਖੰਨਾ ਬਲਾਕ ਪ੍ਰਧਾਨ, ਰੌਕੀ ਜੈਨ, ਸੋਬਨ ਜੈਨ, ਸਰਬਜੀਤ ਸਿੰਘ ਸਮੇਤ ਇਲਾਵਾ ਵਾਸੀਆਂ ਨੇ ਪਰਿਵਾਰ ਨਾਲ ਦੁੱਖ ਪ੍ਰਗਟ ਕੀਤਾ।
Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹਾ ਪ੍ਰਸ਼ਾਸਨ ਵਲੋਂ 2 ਨਸ਼ਾ ਤਸਕਰਾਂ ਦੇ ਘਰਾਂ ’ਤੇ ਚਲਾਇਆ ਬੁਲਡੋਜਰ ਅਗਲੀ ਖ਼ਬਰ ਕਮਿਊਨਿਸਟ ਹਮਾਇਤੀਆਂ ਵਲੋਂ ਦਿੱਲੀ ਰੈਲੀ ਵਿਚ ਜਾਣ ਪ੍ਰਤੀ ਪੂਰਾ ਉਤਸ਼ਾਹ–ਬਾਠ, ਲੱਧੂ
Ad Position 24