08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-01-2026

ਲੋਹੜੀ ਦੇ ਭੁੱਗੇ ਦੀ ਗਾਗਰ ਭੇਟ ਕਰਕੇ ਬਾਵਾ ਨੇ ਵੜਿੰਗ ਨੂੰ ਦਿੱਤੀ ਨਵੇਂ ਸਾਲ ਦੀ ਵਧਾਈ <br/>

Ad Position 21
No active advertisement
ਸੀਨੀਅਰ ਕਾਂਗਰਸੀ ਆਗੂ ਕ੍ਰਿਸ਼ਨ ਕੁਮਾਰ ਬਾਵਾ ਸੰਸਦ ਕਾਂਗਰਸ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰੰਘ ਰਾਜਾ ਵੜਿੰਗ ਨੂੰ ਭੁੱਗੇ ਦੀ ਗਾਗਰ ਭੇਟ ਕਰਕੇ ਲੋਹੜੀ ਮੇਲੇ ਦਾ ਸੱਦਾ ਦਿੰਦੇ ਹੋਏ | ਅਜੀਤ ਤਸ਼ਵੀਰ <br/> 04-01-2026
ਲੁਧਿਆਣਾ, 3 ਜਨਵਰੀ (ਜਤਿੰਦਰ ਭੰਬੀ)-ਸੀਨੀਅਰ ਕਾਂਗਰਸੀ ਨੇਤਾ ਅਤੇ ਮਾਲਵਾ ਸੱਭਿਆਚਾਰਕ ਮੰਚ ਪੰਜਾਬ ਦੇ ਚੇਅਰਮੇਨ ਕਿ੍ਸ਼ਨ ਕੁਮਾਰ ਬਾਵਾ ਨੇ ਸੰਸਦ ਮੈਂਬਰ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਭੁੱਗੇ ਦੀ ਗਾਗਰ ਭੇਂਟ ਕਰਕੇ ਲੋਹੜੀ ਮੇਲੇ ਲਈ ਸੱਦਾ ਦਿਤਾ | ਇਸ ਮੌਕੇ ਰਾਜਾ ਵੜਿੰਗ ਨੇ ਵਰਕਰ ਮਿਲਣੀ ਦੌਰਾਨ ਕਿਹਾ ਕਿ ਕਾਂਗਰਸੀ ਵਰਕਰਾਂ ਦੇ ਹੌਸਲੇ ਬੁਲੰਦ ਹਨ ਅਤੇ ਕਾਂਗਰਸ ਪਾਰਟੀ ਇੱਕਜੁੱਟ ਅਤੇ ਇੱਕਮੁੱਠ ਹੈ | ਇਸ ਮੌਕੇ ਬਾਵਾ ਨੇ ਕਿਹਾ ਕਿ 'ਆਪ', ਭਾਜਪਾ ਅਤੇ ਅਕਾਲੀ ਬਲੈਕਬੋਰਡ 'ਤੇ ਲਿਖਿਆ ਸੱਚ ਪੜ੍ਹ ਲੈਣ ਕਿ 2027 ਵਿਚ ਕਾਂਗਰਸ ਪਾਰਟੀ ਦੀ ਸਰਕਾਰ ਬਣਨੀ ਤੈਅ ਹੈ |

Ad Position 22
No active advertisement
ਪਿਛਲੀ ਖ਼ਬਰ ਧਾਰਮਿਕ ਸਮਾਗਮ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਨਾ ਦੇਣ ਕਰਕੇ ਪਿੰਡ ਹਵਾਸ 'ਚ ਸਥਿਤੀ ਬਣੀ ਤਣਾਅ ਪੂਰਵਕ <br... ਅਗਲੀ ਖ਼ਬਰ ਕੇਂਦਰ ਮਨਰੇਗਾ ਯੋਜਨਾ ਨਾਲ ਛੇੜਛਾੜ ਕਰਕੇ ਗ਼ਰੀਬਾਂ ਦੇ ਰੁਜ਼ਗਾਰ 'ਤੇ ਮਾਰਨ ਲੱਗੀ ਡਾਕਾ <br/>
Ad Position 24